- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰਕਾਰ ਨਿੱਕੂਵਾਲ ਦੀ ਭਤੀਜੀ ਦੇ ਵਿਆਹ ਸਮਾਗਮ ਵਿੱਚ ਵੱਡੀ ਗਿਣਤੀ ਸਖਸੀਅਤਾਂ ਨੇ ਕੀਤੀ ਸਮੂਲੀਅਤ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਨਿੱਕੂਵਾਲ ਦੀ ਭਤੀਜੀ ਮਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਦਾ ਸ਼ੁੱਭ ਅਨੰਦਕਾਰਜ ਪ੍ਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹਾਲੀ ਨਾਲ ਹੋਇਆ। ਇਸ ਵਿਆਹ ਸਮਾਗਮ ’ਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਸੰਸਦੀ ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਲਾਲਪੁਰਾ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਸਾਬਕਾ ਕੈਬਨਿਟ ਮੰਤਰੀ ਡਾ ਦਲਜੀਤ ਸਿੰਘ ਚੀਮਾ, ਜਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਡਾ ਪਰਮਿੰਦਰ ਸ਼ਰਮਾ, ਸਾਬਕਾ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਔਲਖ, ਕੈਬਨਿਟ ਮੰਤਰੀ ਹਰਜੋਤ ਸਿੰਘ ਦੇ ਪਿਤਾ ਸੋਹਣ ਸਿੰਘ ਬੈਂਸ, ਆਪ ਦੇ ਜ਼ਿਲ੍ਹਾ ਪ੍ਰਧਾਨ ਡਾ ਸੰਜੀਵ ਗੌਤਮ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਮੈਂਬਰ ਤੇ ਸੇਵਾਮੁਕਤ ਆਈਪੀਐਸ ਅਧਿਕਾਰੀ ਲੋਕ ਨਾਥ ਆਂਗਰਾ, ਸਾਬਕਾ ਡੀਆਈਜੀ, ਦਲਜੀਤ ਸਿੰਘ ਰਾਣਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਵਾਲੀਆ, ਹਿਮਾਚਲ ਪ੍ਰਦੇਸ਼ ਦੇ ਬੱਦੀ ਤੋਂ ਭਾਜਪਾ ਆਗੂ ਬਲਵਿੰਦਰ ਠਾਕੁਰ, ਜਥੇਦਾਰ ਮਨਜਿੰਦਰ ਸਿੰਘ ਬਰਾੜ, ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ, ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਕਮਲ ਦੇਵ ਜੋਸ਼ੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਸੰਦੀਪ ਸਿੰਘ ਕਲੋਤਾਂ, ਸਾਬਕਾ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਬਾਬਾ ਜਰਨੈਲ ਸਿੰਘ ਕਾਰਸੇਵਾ, ਸਾਬਕਾ ਐਡਵੋਕੇਟ ਜਰਨਲ ਸਿਮਰਨਜੀਤ ਸਿੰਘ ਚੰਦੂਮਾਜਰਾ, ਭਾਜਪਾ ਆਗੂ ਐਡਵੋਕੇਟ ਅਰਵਿੰਦ ਮਿੱਤਲ, ਬਾਬਾ ਪ੍ਰਵੇਜ ਸ਼ਾਹ, ਰੋਜ਼ਾਨਾ ਅਜੀਤ ਦੇ ਜ਼ਿਲ੍ਹਾ ਇੰਚਾਰਜ ਸਤਨਾਮ ਸਿੰਘ ਸੱਤੀ, ਜਿਲ੍ਹਾ ਪ੍ਰਧਾਨ ਬਹਾਦਰਜੀਤ ਸਿੰਘ, ਡਾਕਟਰ ਅੱਛਰ ਸ਼ਰਮਾ, ਭਾਜਪਾ ਆਗੂ ਬਲਰਾਮ ਪ੍ਰਾਸਰ, ਕੇਕੇ ਬੇਦੀ, ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਰਜੇਸ਼ ਚੌਧਰੀ, ਕਿਸ਼ਾਨ ਆਗੂ ਕਾਮਰੇਡ ਸੁਰਜੀਤ ਸਿੰਘ ਢੇਰ, ਸਾਬਕਾ ਕੌਸਲਰ ਇੰਦਰਜੀਤ ਸਿੰਘ ਬੇਦੀ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੇ ਪ੍ਰਿਤਪਾਲ ਸਿੰਘ ਗੰਡਾ, ਪ੍ਰਿੰਸੀਪਲ ਸੁਰਜੀਤ ਸਿੰਘ ਖੱਟੜਾ, ਪ੍ਰਿੰਸੀਪਲ ਗੁਰਵਿੰਦਰ ਸਿੰਘ ਬੰਗਾ, ਕਾਲਮ ਨਵੀਸ ਸ਼ਮਸੇ਼ਰ ਸਿੰਘ ਡੂਮੇਵਾਲ, ਅਧਿਆਪਕ ਆਗੂ ਹਰਜੀਤ ਸਿਘ ਸੈਣੀ, ਪ੍ਰਿੰਸੀਪਲ ਹਰਦੀਪ ਸਿੰਘ ਢੀਡਸਾ, ਸੈਣੀ ਮਹਾਸ਼ਭਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਗੱਜਪੁਰ, ਰਾਜਪਾਲ ਆਂਗਰਾ, ਸਰਪੰਚ ਅਸੋ਼ਕ ਬਿੱਲੂ, ਅਵਤਾਰ ਸਿੰਘ ਫੱਲੀ, ਗੁਰਕੀਰਤ ਸਿੰਘ ਬਚਨ, ਰਕੇਸ਼ ਬਿੱਟੂ, ਚੌਧਰੀ ਕਮਲ ਦੇਵ ਚੌਹਾਨ, ਸੰਜੀਵ ਭੰਡਾਰੀ, ਮਨਦੀਪ ਬਾਲੀ, ਬਿੰਦਰਪਾਲ ਝਾਢੀਆਂ, ਰਜੇਸ਼ ਚੌਧਰੀ, ਹਰਪ੍ਰੀਤ ਸਿੰਘ ਲੱਕੀ, ਭਾਈ ਸਰਬਜੀਤ ਸਿੰਘ ਖੰਡੂਰ ਸਾਹਿਬ, ਹਰਪ੍ਰੀਤ ਸਿੰਘ ਸੂਚਨਾ ਅਫਸਰ, ਭਵਜੋਤ ਸਿੰਘ ਗਾਇਡ, ਰਾਮ ਆਸਰਾ ਸਿੰਘ, ਠਾਕੁਰ ਜਰਨੈਲ ਸਿੰਘ ਬਾਸੋਵਾਲ, ਪਾਲੀ ਸ਼ਾਹ ਕੌੜਾ, ਐਡ ਇਮਰਾਨ ਸ਼ਾਹ, ਹਰਦਿਆਲ ਸਿੰਘ ਬਿਜਲੀ ਬੋਰਡ, ਅਰੁਣਦੀਪ ਸੋਨੂੰ, ਜਸਵੀਰ ਸਿੰਘ ਸਸਕੌਰ, ਕਿਰਪਾਲ ਸਿੰਘ ਭੱਟੋ, ਕਰਨੈਲ ਸਿੰਘ ਸੈਣੀ, ਪ੍ਰੋ: ਬਲਜੀਤ ਸਿੰਘ ਚਾਨਾ, ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਸੁਖਵਿੰਦਰਪਾਲ ਸਿੰਘ ਸੁੱਖੂ, ਜਗਦੇਵ ਸਿੰਘ ਦਿਲਵਰ, ਟਿੱਕਾ ਜਸਵੀਰ ਚੰਦ, ਪਰਮਜੀਤ ਸਿੰਘ ਪੰਮਾ, ਬਲਵੀਰ ਸਿੰਘ ਭੀਰੀ, ਜੁਗਰਾਜ ਸਿੰਘ ਬਿੱਲੂ, ਰਜਿੰਦਰ ਸਿੰਘ ਦਬੂੜ, ਸ਼ਿਵ ਕੁਮਾਰ ਕਾਲੀਆ, ਦਵਿੰਦਰ ਸਿੰਘ ਛੰਮਾ, ਡਾ ਸਰਬਣ ਸਿੰਘ, ਮਹਿੰਦਰ ਸਿੰਘ, ਰਾਜ ਘਈ ਰੰਗ ਕਰਮੀ, ਜਸਦੀਪ ਆਲਮ, ਵਰਿੰਦਰਪਾਲ ਸਿੰਘ, ਸਿੱਖਿਆ ਕੁਆਰਡੀਨੇਟਰ ਦਿਆ ਸਿੰਘ ਸੰਧੂ, ਉਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਪ੍ਰਿੰਸੀਪਲ ਮੋਹਨ ਲਾਲ ਸ਼ਰਮਾ, ਮਹੰਤ ਲਛਮਣ ਦਾਸ, ਠੇਕੇਦਾਰ ਜਰਨੈਲ ਸਿੰਘ, ਹਰਮੇਸ਼ ਚੰਦ, ਰਾਮ ਸਿੰਘ ਮਾਜਰਾ, ਪ੍ਰੀਤਮ ਸਿੰਘ ਮਾਜਰਾ, ਕਰਨੈਲ ਸਿੰਘ ਮਾਜਰਾ, ਜਸਵੀਰ ਸਿੰਘ ਡੂਮੇਵਾਲ, ਅਮਰਜੀਤ ਸੈਣੀਮਾਜਰਾ, ਸਰਬਣ ਸਿੰਘ ਮੀਢਵਾਂ, ਗੁਰਬਚਨ ਸਿੰਘ ਮੀਢਵਾ, ਬਲਵੀਰ ਸਿੰਘ ਬੱਢਲ, ਮੁਨੀਸ਼ ਕੇਅਰਪਾਲ, ਹਰੀ ਓਮ ਨਰਗਿਸ, ਸਮੇਤ ਵੱਡੀ ਗਿਣਤੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।