- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰਕਾਰ ਸੁਭਾਸ਼ ਸ਼ਰਮਾ ਨੂੰ ਲੱਗਿਆ ਗਹਿਰਾ ਸਦਮਾ ਮਾਤਾ ਦੀ ਹੋਈ ਮੌਤ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪੱਤਰਕਾਰ ਸੁਭਾਸ਼ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਮਾਤਾ ਤ੍ਰਿਪਤਾ ਦੇਵੀ 84 ਸ਼ਰਮਾ ਪਤਨੀ ਹਰਬੰਸ ਲਾਲ ਸ਼ਰਮਾ ਬੀਤੀ ਰਾਤ ਅਕਾਲ ਚਲਾਣਾ ਕਰ ਗਈ। ਉਹ ਪਿਛਲੇ ਕੁਝ ਸਮੇਂ ਤੋਂ ਕਾਫੀ ਸਖ਼ਤ ਬਿਮਾਰ ਸਨ। ਅੱਜ ਉਨ੍ਹਾਂ ਦਾ ਅੰਤਿਮ ਦਾਹ ਸੰਸਕਾਰ ਸ਼ਹਿਰ ਦੇ ਸ਼ਮਸ਼ਾਨ ਘਾਟ ’ਚ ਕਰ ਦਿੱਤਾ ਗਿਆ। ਇਸ ਮੌਕੇ ’ਤੇ ਇਲਾਕੇ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ ਸ਼ਖਸ਼ੀਅਤਾਂ, ਪੱਤਰਕਾਰ ਭਾਈਚਾਰਾ, ਰਿਸ਼ਤੇਦਾਰ, ਮਿੱਤਰ ਸੱਜਣ ਵੱਡੀ ਗਿਣਤੀ ’ਚ ਹਾਜ਼ਰ ਹੋਏ ’ਤੇ ਸੁਭਾਸ਼ ਸ਼ਰਮਾ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਅੰਤਿਮ ਦਾਹ ਸੰਸਕਾਰ ’ਚ ਉਮਾ ਕਾਂਤ ਸ਼ਰਮਾ, ਕਾਮਰੇਡ ਸੁਰਜੀਤ ਸਿੰਘ ਢੇਰ, ਸੰਜੀਵ ਸ਼ਰਮਾ,ਜੀਤ ਰਾਮ ਸ਼ਰਮਾ ਰਾਜ ਸਿੰਘ ਨੰਗਲ,ਦੀਪਕ ਚੰਦੇਲ ਸਤਨਾਮ ਸਿੰਘ ਲਾਦੀ, ਪ੍ਰੈਸ ਕਲੱਬ ਨੰਗਲ ਦੇ ਪ੍ਰਧਾਨ ਰਾਕੇਸ਼ ਸੈਣੀ,ਗੁਰਪ੍ਰੀਤ ਗਰੇਵਾਲ,ਐਡਵੋਕੇਟ ਪਰਮਜੀਤ ਸਿੰਘ ਪੰਮਾ, ਰਾਜ ਸਿੰਘ ਨੰਗਲ,ਪ੍ਰੀਤਮ ਬਰਾਰੀ,ਪ੍ਰਭਾਤ ਭੱਟੀ,ਸਤਨਾਮ ਸ਼ੇਰਾ,ਬਾਬਾ ਪ੍ਰਦੀਪ ਜੀ, ਸੰਜੇ ਹਨੀ,ਅਰਵਿੰਦ ਮਿੱਤਲ,ਵਿਜੈ ਕੌਸ਼ਲ,ਕਾਮਰੇਡ ਵਿਜੈ ਕੁਮਾਰ ਤਰਸੂਹ,ਸੁਰੇਸ਼ ਮਲਿਕ,ਰਾਮ ਕੁਮਾਰ ਸਹੋੜ,ਸੁਰਿੰਦਰ ਪੰਮਾ,ਨਿਤਿਨ ਖੰਨਾ , ਰਾਜੀ ਖੰਨਾ, ਐਡਵੋਕੇਟ ਸਤਵੀਰ ਰਾਣਾ,ਕਾਮਰੇਡ ਜਗਤ ਰਾਮ,ਰਣਵੀਰ ਸੈਣੀ,ਰਾਜ ਕੁਮਾਰ ਰਾਜਾ,ਮਨੋਜ ਕੁਮਾਰ,ਰਾਕੇਸ਼ ਨਈਅਰ, ਐਡਵੋਕੇਟ ਅਰਵਿੰਦ ਮਿੱਤਲ, ਪੱਤਰਕਾਰ ਸੰਜੇ ਜੋਸ਼ੀ,ਅਵਤਾਰ ਸਿੰਘ ਤਾਰੀ,ਮਦਨ ਲਾਲ ਸਿੱਧੂ,ਨਿਤਿਨ ਸਿੰਧਵਾਨੀ,ਸੁਦਰਸ਼ਨ ਚੌਧਰੀ,ਪੱਤਰਕਾਰ ਵਰਿੰਦਰ ਕੁਮਾਰ,ਡਾਕਟਰ ਅਸ਼ੋਕ ਸ਼ਰਮਾ,ਰਵਿੰਦਰ ਗੋਲਡੀ, ਡਾਕਟਰ ਰਵਿੰਦਰ ਦੀਵਾਨ,ਪਰਮਿੰਦਰ ਸੰਧੂ,ਕੇ ਏਂਨ ਸ਼ਾਰਦਾ, ਗੋਵਰਧਨ ਸੋਨੀ,ਅਸ਼ੋਕ ਮਨੋਚਾ,ਵਿਕਾਸ ਸਹਿਗਲ,ਰਜਨੀਸ਼ ਵੋਹਰਾ,ਕੇ ਕੇ ਸੂਦ,ਰਮੇਸ਼ ਗੁਲਾਟੀ,ਕੇਹਰ ਸਿੰਘ ਮਾਂਗੇਵਾਲ,ਕਰਨ ਮਹੈਨ,ਰਣਜੀਤ ਲੱਕੀ,ਰਾਜਨ ਅਨੰਦ,ਦੀਪਕ ਨੰਦਾ ਸੁਮੇਸ਼ ਸ਼ਰਮਾ,ਰਾਕੇਸ਼ ਪੰਮੀ,ਸਤੀਸ਼ ਚੋਪੜਾ,ਸੰਜੀਵ ਸਹੋੜ,ਸਿੱਪੀ ਨਿਰੂਲਾ,ਗੁਰਨਾਮ ਸਿੰਘ ਭਲੜੀ,ਯੁੱਧਵੀਰ ਪਰਮਾਰ,ਜਗਮੋਹਨ ਵਾਲੀਆ,ਸੋਹਣ ਸਿੰਘ ਬੈਂਸ, ਹਰਮਨ ਪ੍ਰਿੰਸ,ਡਾਕਟਰ ਸੰਜੀਵ ਗੌਤਮ ,ਗਿਆਨ ਚੰਦ,ਅਸ਼ੋਕ ਚੋਪੜਾ,ਡਾਕਟਰ ਹਰਵਿਵੇਕ ਗੌਤਮ,ਡਾਕਟਰ ਨਰੇਸ਼,ਦਿਕਸਿਤ ਕੁਮਾਰ,ਰਮਨ ਸ਼ਰਮਾ, ਪ੍ਰਦੀਪ ਸੋਨੀ, ਡਾਕਟਰ ਹਰਵਿਵੇਕ, ਡਾਕਟਰ ਆਰੀਆ ਸਮੇਤ ਹੋਰ ਸਾਥੀ ਵੱਡੀ ਗਿਣਤੀ ’ਚ ਹਾਜ਼ਰ ਸਨ।