- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਰਾਜ ਦੁੱਧ ਉਤਪਾਦਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 1 ਦਸੰਬਰ ਤੋਂ ਸੰਘਰਸ਼ ਸ਼ੁਰੂ

ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਪੰਜਾਬ ਰਾਜ ਦੁੱਧ ਉੱਤਪਾਦਕ ਸਹਿਕਾਰੀ ਸਭਾਂਵਾਂ ਸਕੱਤਰ ਯੂਨੀਅਨ ਦਾ ਵਫ਼ਦ ਸੂਬਾ ਪ੍ਰਧਾਨ ਜਸਵੀਰ ਸਿੰਘ ਭੱਟੀ ਅਗਵਾਈ ’ਚ ਮਿਲਕਫੈਡ ਦੇ ਅਫਸਰਾਂ ਨਾਲ ਮੁਲਾਕਾਤ ਕੀਤੀ। ਜਿਸ ਮੁੱਖ ਤੌਰ ਤੇ ਦੁੱਧ ਦਾ ਰੇਟ ਸਹਿਕਾਰੀ ਸਭਾਵਾਂ ਦਾ ਕਮਿਸ਼ਨ ਦੁੱਗਣਾ ਕਰਨਾ ਬੀਐਮਸੀ ਲੌਸ ਅਗੇਨ ਦੇ ਆਦਿ ਮੁੱਦਿਆਂ ਤੇ ਮੰਗਾਂ ਰੱਖੀਆਂ ਗਈਆਂ। ਪੰਜਾਬ ਸਰਕਾਰ ਨੇ ਮਿਲਕਫੈਡ ਨੂੰ ਸਿਟੀ ਸੇਲ ਰੇਟ ਵਧਾਉਣ ਲਈ 4.6.ਰੁਪਏ ਪ੍ਰਤੀ ਲੀਟਰ ਮਨਜੂਰੀ ਦੇ ਦਿੱਤੀ ਹੈ ਪਰ ਮਿਲਕਫੈਡ ਦੁੱਧ ਉੱਤਪਾਦਕਾਂ ਰੇਟ ਵਧਾਉਣ ਲਈ ਆਨਾ ਕਾਨੀ ਕਰ ਰਿਹਾ ਹੈ।