- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਹਿਸੀਲ ਪੱਧਰੀ ਮੁਕਾਬਲੇ ਦੇ ਜੇਤੂਆੰ ਨੂੰ ਕੀਤਾ ਸਨਮਾਨਿਤ

ਸੁਖਵਿੰਦਰ ਤਲਵੰਡੀ ਫੱਤੂ, ਪੰਜਾਬੀ ਜਾਗਰਣ
ਮੁਕੰਦਪੁਰ : ਪੰਜਾਬ ਸਰਕਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਲਖਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰ. ਕਿਸ਼ਨ ਖਟਕੜ ਅਤੇ ਬੀਐੱਨਓ ਅਮਰਪ੍ਰੀਤ ਸਿੰਘ ਜੌਹਰ ਦੀ ਯੋਗ ਅਗਵਾਈ ਅਤੇ ਦੇਖ-ਰੇਖ ਹੇਠ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਗੁਰਪੁਰਬ ਨੂੰ ਸਮਰਪਿਤ ਤਹਿਸੀਲ ਪੱਧਰੀ ਵੱਖ-ਵੱਖ ਸਿੱਖਿਆਤਮਕ ਮੁਕਾਬਲੇ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਜ਼ਿੰਮੇਵਾਰੀ ਬੂਟਾ ਮਾਹਲ, ਅੰਮ੍ਰਿਤ ਪਾਲ ਸਿੰਘ, ਗੁਰਬਿੰਦਰ ਸਿੰਘ, ਅਮਰਪ੍ਰੀਤ ਸਿੰਘ, ਸੁਭਾਸ਼ ਸਲਵੀ, ਗੁਰਵਿੰਦਰ ਮਾਨ, ਮੱਖਣ ਲਾਲ, ਜਸਵਿੰਦਰ ਕੌਰ, ਬਿੰਦੂ ਕੈਂਥ, ਅਮਰਜੀਤ ਕੌਰ, ਸੰਕਲਪ ਪੌਲ ਅਤੇ ਕਸ਼ਮੀਰ ਸਿੰਘ ਵੱਲੋਂ ਨਿਰਪੱਖਤਾ ਅਤੇ ਸੁਚੱਜੇ ਢੰਗ ਨਾਲ ਨਿਭਾਈ ਗਈ। ਲੇਖ ਮੁਕਾਬਲਿਆਂ ਵਿਚ ਜੈਸਮੀਨ ਸਕਸ ਹੇੜੀਆਂ ਨੇ ਪਹਿਲੀ ਪੁਜ਼ੀਸ਼ਨ, ਮਾਵੀ ਭਾਟੀਆ ਸਸਸਸ ਚੱਕ ਬਿਲਗਾ ਨੇ ਦੂਜੀ ਪੁਜ਼ੀਸ਼ਨ ਅਤੇ ਜੋਬਨਪ੍ਰੀਤ ਕੌਰ ਸਮਸ ਭਰੋਲੀ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਸੀਨੀਅਰ ਵਰਗ ਵਿਚ ਗੁਰਕਮਲ ਕੌਰ ਸਕੰਸਸਸ ਹੇੜੀਆਂ ਨੇ ਪਹਿਲੀ ਪੁਜੀਸ਼ਨ, ਰੁਦਰ ਬਾਬਾ ਗੋਲਾ ਸਸਸ ਬੰਗਾ ਨੇ ਦੂਜੀ ਅਤੇ ਡੋਲੀ ਸਸਸਸ ਰਟੈਂਡਾ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਮਿਡਲ ਵਰਗ ਦੇ ਪੇਂਟਿੰਗ ਮੁਕਾਬਲਿਆਂ ਵਿਚ ਗੁਰਜੋਤ ਕੌਰ ਸਮਸ ਭਰੌਲੀ ਨੇ ਪਹਿਲੀ ਪੁਜੀਸ਼ਨ, ਸੁਖਮਨੀ ਕੌਰ ਸਕੰਸਸਸ ਹੇੜੀਆ ਨੇ ਦੂਜੀ ਅਤੇ ਜਸਮੀਤ ਕੁਮਾਰ ਸਸਸਸ ਰਟੈਂਡਾ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ।
ਇਸ ਮੌਕੇ ਸੀਨੀਅਰ ਵਰਗ ਦੇ ਹੋਏ ਮੁਕਾਬਲੇ ਵਿਚ ਦਮਨ ਕੁਮਾਰ ਸਸਸਸ ਕਰਨਾਣਾ ਨੇ ਪਹਿਲੀ, ਸ਼ਿਵਮ ਪ੍ਰੀਤ ਸਿੰਘ ਸਸਸਸ ਖੋਥੜਾ ਨੇ ਦੂਜੀ ਪੁਜ਼ੀਸ਼ਨ ਅਤੇ ਸਾਗਰ ਸਸਸਸ ਰਟੈਂਡਾ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਕੁਇਜ਼ ਦੇ ਹੋਏ ਮਿਡਲ ਵਰਗ ਮੁਕਾਬਲਿਆਂ ਵਿਚ ਸਸਸਸ ਰਟੈਂਡਾ ਨੇ ਪਹਿਲੀ ਪੁਜ਼ੀਸ਼ਨ ਅਤੇ ਸਹਸ ਜਗਤਪੁਰ ਨੇ ਦੂਜੀ ਪੁਜ਼ੀਸ਼ਨ ਅਤੇ ਪੀਐੱਮ ਸ਼੍ਰੀ ਸਹਸ ਗੁਣਾਚੌਰ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਸੀਨੀਅਰ ਸੈਕੰਡਰੀ ਵਰਗ ਵਿਚ ਬੰਗਾ ਨੇ ਪਹਿਲੀ ਪੁਜ਼ੀਸ਼ਨ, ਰਟੈਂਡਾ ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਭਾਸ਼ਣ ਮੁਕਾਬਲੇ ਵਿਚ ਹਰਸ਼ਦੀਪ ਸਹਸ ਮੇਹਲੀ ਨੇ ਪਹਿਲੀ ਪੁਜ਼ੀਸ਼ਨ, ਸੁਖਨੀਤ ਕੌਰ ਸਸਸਸ ਘੁੰਮਣਾ ਨੇ ਦੂਜੀ ਪੁਜ਼ੀਸ਼ਨ ਅਤੇ ਏਕਤਾ ਰਾਣੀ ਸਕੂਲ ਆਫ ਐਮੀਨੈਸ ਬੰਗਾ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਮਿਡਲ ਵਰਗ ਦੇ ਹੋਏ ਮੁਕਾਬਲੇ ਵਿਚ ਸਸਸਸ ਚੱਕ ਬਿਲਗਾ ਨੇ ਪਹਿਲੀ ਪੁਜ਼ੀਸ਼ਨ, ਗੁਰਜੋਤ ਕੌਰ ਸਸਸਸ ਕਰਨਾਣਾ ਨੇ ਦੂਜੀ ਪੁਜ਼ੀਸ਼ਨ ਅਤੇ ਜਸਵੀਰ ਸਹਸ ਗਣਾਚੌਰ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਭਾਸ਼ਣ ਮੁਕਾਬਲੇ ਵਿਚ ਹਰਸ਼ਦੀਪ ਸਹਸ ਮੇਹਲੀ ਨੇ ਪਹਿਲੀ ਪੁਜ਼ੀਸ਼ਨ, ਸੁਖਨੀਤ ਕੌਰ ਸਸਸਸ ਘੁੰਮਣਾ ਨੇ ਦੂਜੀ ਪੁਜ਼ੀਸ਼ਨ ਅਤੇ ਏਕਤਾ ਰਾਣੀ ਸਕੂਲ ਆਫ ਐਮੀਨੈਂਸ ਬੰਗਾ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਮਿਡਲ ਵਰਗ ਦੇ ਹੋਏ ਮੁਕਾਬਲੇ ਵਿਚ ਮਾਰਥਾ ਸਹਸਸਸ ਚੱਕ ਬਿਲਗਾ ਨੇ ਪਹਿਲੀ ਪੁਜ਼ੀਸ਼ਨ, ਗੁਰਜੋਤ ਕੌਰ ਸਸਸਸ ਕਰਨਾਣਾ ਨੇ ਦੂਜੀ ਪੁਜ਼ੀਸ਼ਨ ਅਤੇ ਜਸਵੀਰ ਸਹਸ ਗਣਾਚੌਰ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਾਰੇ ਭਾਗੀਦਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਪਰਵੀਨ ਕੌਰ, ਇੰਦਰਪਾਲ ਸਿੰਘ, ਰਾਮ ਲੁਭਾਇਆ, ਸੁਰਜੀਤ ਸਿੰਘ, ਡਾ. ਇੰਦਰਜੀਤ ਪਾਲ, ਮੀਨਾਕਸ਼ੀ, ਜਸਵਿੰਦਰ, ਕੁਲਬੀਰ ਸਿੰਘ, ਗੁਰਪ੍ਰੀਤ ਕੌਰ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਦਲਜੀਤ ਸਿੰਘ, ਵਿਜੈ ਕੁਮਾਰ, ਰਣ-ਬਹਾਦਰ, ਸਤਵੀਰ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਕੌਰ, ਰਮਨਦੀਪ, ਮਮਤਾ, ਸਰਬਜੀਤ ਕੌਰ, ਰੀਨਾ ਰਾਣੀ, ਰਾਕੇਸ਼ ਕੁਮਾਰ, ਲੈਂਬਰ ਸਿੰਘ, ਨੀਰੂ ਸ਼ਰਮਾ, ਸੁਨਾਰੀਕਾ ਕੌਲ, ਕੈਂਪਸ ਮੈਨੇਜਰ ਪਰਮਜੀਤ ਸਿੰਘ, ਸੰਤੋਖ ਸਿੰਘ, ਮਨਦੀਪ ਕੌਰ, ਕ੍ਰਿਸ਼ਮਾ, ਜਸਵਿੰਦਰ ਕੌਰ, ਗੁਰਦੀਪ ਸਿੰਘ, ਬਲਰਾਜ, ਕੰਚਨ, ਨਿਰਮਲ ਕੌਰ, ਵਿਜੈ ਕੁਮਾਰ, ਬਿੱਕਰ ਸਿੰਘ, ਪੂਜਾ ਆਦਿ ਮੌਜੂਦ ਸਨ।