- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਵਾਰਾ ਪਸ਼ੂ ਨੂੰ ਬਚਾਉਂਦਿਆਂ ਬਲੈਰੋ ਗੱਡੀ ਕਾਰ ਪਾਰਕਿੰਗ ਵਿਚ ਖੜੀਆਂ ਗੱਡੀਆਂ ਨਾਲ ਟਕਰਾਈ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਰੋਪੜ ਫਗਵਾੜਾ ਨੈਸ਼ਨਲ ਹਾਈਵੇ ਤੇ ਸਨਫਾਰਮਾ ਫੈਕਟਰੀ ਟੌਂਸਾ ਕੋਲ ਇੱਕ ਬਲੈਰੋ ਗੱਡੀ ਅਵਾਰਾ ਪਸ਼ੂ ਅੱਗੇ ਆਉਣ ਕਾਰਨ ਰੇਲਿੰਗ ਤੋੜ ਕੇ ਕਾਰ ਪਾਰਕਿੰਗ ਵਿਚ ਖੜੀਆਂ ਗੱਡੀਆਂ ਨਾਲ ਜਾ ਟਕਰਾਈ। ਜਿਸ ਕਾਰਨ ਚਾਰ ਪੰਜ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ। ਪ੍ਰਾਪਤ ਸੂਚਨਾ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਆਪਣੀ ਬਲੈਰੋ ਗੱਡੀ ਨੰਬਰ ਪੀਬੀ 07 ਸੀਕਿਊ 3521 ਵਿਚ ਸਵਾਰ ਹੋ ਕੇ ਰੋਪੜ ਤੋਂ ਬਲਾਚੋਰ ਵੱਲ ਜਾ ਰਹੇ ਸੀ। ਅਚਾਨਕ ਗੱਡੀ ਅੱਗੇ ਇਕ ਅਵਾਰਾ ਪਸ਼ੂ ਆ ਗਿਆ। ਜਿਸ ਨੂੰ ਬਚਾਉਂਦਿਆਂ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਗਲਤ ਦਿਸ਼ਾ