- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਝਿੰਗੜਾ ਦੇ ਵਸਨੀਕ ਸੁੱਚਾ ਸਿੰਘ ਝਿੰਗੜ ਨੰਬਰਦਾਰ ਨਿਯੁਕਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਔੜ : ਪਿੰਡ ਝਿੰਗੜਾਂ ਦੇ ਵਸਨੀਕ ਸੁੱਚਾ ਸਿੰਘ ਪੁੱਤਰ ਅਮਰਨਾਥ ਵਾਸੀ ਝਿੰਗੜਾਂ ਨੂੰ ਨੰਬਰਦਾਰ ਵਜੋਂ ਨਿਯੁਕਤ ਕੀਤਾ। ਜ਼ਿਕਰ ਯੋਗ ਹੈ ਕਿ ਨੰਬਰਦਾਰ ਪ੍ਰਕਾਸ਼ ਸਿੰਘ ਦੀ ਮੌਤ ਹੋਣ ਉਪਰੰਤ ਪਿੰਡ ਝਿੰਗੜਾਂ ਵਿਖੇ ਨੰਬਰਦਾਰੀ ਦੀ ਅਸਾਮੀ ਖਾਲੀ ਹੋਈ ਸੀ।।ਇਸ ਅਸਾਮੀ ਨੂੰ ਭਰਨ ਵਾਸਤੇ ਨੌ ਬਿਨੈ ਪੱਤਰ ਸਬੰਧਤ ਦਫਤਰ ਨੂੰ ਪ੍ਰਾਪਤ ਹੋਏ ਸਨ। ਜਿਨਾਂ ਸਾਰੇ ਬਿਨੈ ਪੱਤਰਾਂ ਸਬੰਧੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਦੇ ਹੋਏ ਸੁੱਚਾ ਸਿੰਘ ਪੁੱਤਰ ਅਮਰਨਾਥ ਨੂੰ ਪਿੰਡ ਝਿੰਗੜਾਂ ਵਾਸਤੇ ਨੰਬਰਦਾਰ ਵਜੋਂ ਨਿਯੁਕਤ ਕੀਤਾ ਗਿਆ। ਸੁੱਚਾ ਸਿੰਘ ਝਿੰਗੜ ਦੀ ਨਿਯੁਕਤੀ ਤੇ ਪਿੰਡ ਵਾਸੀਆਂ ਨੇ ਮੁਬਾਰਕਬਾਦ ਦਿੱਤੀ। ਜਿਨਾਂ ਵਿਚ ਬਾਬਾ ਸੁਖਵਿੰਦਰ ਸਿੰਘ ਮੰਗਾ, ਮਹਿੰਦਰ ਸਿੰਘ ਰਾਣਾ ਮੋਹਣ ਬੀਕਾ, ਗੁਰਪ੍ਰੀਤ ਸਾਧਪੁਰੀ, ਡਾ. ਦਲਵੀਰ ਚੰਦ, ਬਲਵੀਰ ਸਿੰਘ ਸਾਧਪੁਰ, ਬਲਜਿੰਦਰ ਬਿੱਲਾ, ਪਵਨ ਕੁਮਾਰ, ਸੁਰਜੀਤ ਸਿੰਘ ਝਿੰਗੜ, ਗਿਆਨੀ ਹਰਬਲਾਸ ਯੂਐੱਸਏ, ਸਤਨਾਮ ਸਿੰਘ ਯੂਐੱਸਏ, ਸੰਤੋਖ ਸਿੰਘ ਯੂਐਸਏ, ਸੰਤੋਖ ਸਿੰਘ ਗਰੇਵਾਲ, ਸੈਕਟਰੀ ਜਸਵਿੰਦਰ ਸਿੰਘ ਢੰਡਾ, ਨਿਰਮਲ ਢੰਡਾ, ਸੁਰਿੰਦਰ ਸਿੰਘ, ਸੁਰਜੀਤ ਸਿੰਘ ਬੰਬੇ, ਅਵਤਾਰ ਸਿੰਘ, ਪਰਸਰਾਮ ਠੇਕੇਦਾਰ, ਨੰਬਰਦਾਰ ਬਾਵਾ ਸਿੰਘ, ਨੰਬਰਦਾਰ ਸਰਵਨ ਸਿੰਘ, ਨਿਰਮਲ ਮੈਹਮੀ, ਅਤਿੰਦਰ ਸਿੰਘ ਤਿੰਦਾ, ਕਸ਼ਮੀਰ ਸਿੰਘ ਪੱਪੂ, ਸੁਰਜੀਤ ਸਿੰਘ, ਬਹਾਦਰ ਸਿੰਘ ਸ਼ੇਰਗਿੱਲ, ਪਰਸ਼ੋਤਮ ਸਿੰਘ ਲੱਲ, ਸ਼ਮਸ਼ੇਰ ਸਿੰਘ ਜੈਕਸ਼ਨ, ਅਸ਼ੋਕ ਕੁਮਾਰ, ਗੁਰਦੇਵ ਰਾਮ ਪੰਚ, ਜਸਵੀਰ ਕੌਰ ਪੰਚ, ਪਰਮਜੀਤ ਸਿੰਘ ਗਰੇਵਾਲ, ਸਰਵਣ ਸਿੰਘ ਬਿੱਟੂ, ਭੁਪਿੰਦਰ ਸਿੰਘ ਤੇਜਾ, ਹਰਪ੍ਰੀਤ ਸਿੰਘ ਸ਼ੇਰ ਗਿੱਲ, ਜਸਪਾਲ ਸਿੰਘ, ਜਰਨੈਲ ਸਿੰਘ ਪ੍ਰਧਾਨ, ਬਹਾਦਰ ਸਿੰਘ, ਸੁੱਚਾ ਸਿੰਘ ਢੰਡਾ ਅਤੇ ਜਰਨੈਲ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ।