'ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ'
ਕੇਸੀ ਗਰੁੱਪ ਆਫ ਇੰਸਟੀਚਿਊਟਸ਼ਨ 'ਚ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਸਵੇਰੇ ਕੌਮੀ ਝੰਡਾਕੇਸੀ ਗਰੁੱਪ ਆਫ ਇੰਸਟੀਚਿਊਟਸ਼ਨ 'ਚ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਸਵੇਰੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਕੇਸੀ ਗਰੁੱਪ ਦੇ ਚੇਅਰਮੈਨ ਪੇ੍ਮ ਪਾਲ ਗਾਂਧੀ ਨੇ ਅਦਾ ਕ
Publish Date: Fri, 27 Jan 2023 04:24 PM (IST)
Updated Date: Fri, 27 Jan 2023 04:24 PM (IST)
ਪ੍ਰਦੀਪ ਭਨੋਟ, ਨਵਾਂਸ਼ਹਿਰ : ਕੇਸੀ ਗਰੁੱਪ ਆਫ ਇੰਸਟੀਚਿਊਟਸ਼ਨ 'ਚ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਸਵੇਰੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਕੇਸੀ ਗਰੁੱਪ ਦੇ ਚੇਅਰਮੈਨ ਪੇ੍ਮ ਪਾਲ ਗਾਂਧੀ ਨੇ ਅਦਾ ਕੀਤੀ। ਅੰਤ 'ਚ ਐੱਚਆਰ ਮਨੀਸ਼ਾ ਵੱਲੋਂ ਕਵਿਤਾ 'ਦੇਖੇ ਹਮਾਰੀ ਪਹਿਚਾਣ' ਤੇ ਹਰੀਸ਼ ਗੌਤਮ ਵੱਲੋਂ ਦੇਸ਼ ਭਗਤੀ ਦੇ ਗੀਤ ਸੁਣਾਏ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਰਸ਼ਮੀ ਗੁਜਰਾਤੀ, ਇੰਜ. ਜਫਤਾਰ ਅਹਿਮਦ, ਸ਼ੈਫ ਮਿਰਜਾ ਸ਼ਹਿਜਾਨ ਵੇਗ, ਐੱਸਏਓ ਸੁਸ਼ੀਲ ਭਾਰਦਵਾਜ, ਅਨੂੰ ਸ਼ਰਮਾ, ਐੱਚਆਰ ਮਨੀਸ਼ਾ, ਹਰੀਸ਼ ਗੌਤਮ, ਸੁਰੱਖਿਆ ਅਧਿਕਾਰੀ ਬਲਵੀਰ ਸਿੰਘ, ਕੇਸੀ ਗਰੁੱਪ ਦੇ ਸਾਰੇ ਕਾਲਜਾਂ, ਸਕੂਲ ਤੇ ਕੇਸੀ ਦੇ ਹੋਸਟਲ ਦੇ ਵਿਦਿਆਰਥੀ ਅਤੇ ਸਟਾਫ ਹਾਜ਼ਰ ਸਨ।