
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਯੂਰਪ ਜਾਣ ਵਾਲੇ ਚਾਹਵਾਨਾਂ ਦੀ ਨਵਾਂਸ਼ਹਿਰ 'ਚ ਇੰਟਰਵਿਊ 2 ਨੂੰ ਕਨਵਰ ਅਰੋੜਾ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਨਵਰ ਅਰੋੜਾ ਕੰਸਲਟੈਂਟ ਦੇ ਐੱਮਡੀ ਕਨਵਰ ਅਰੋੜਾ ਨੇ ਦੱਸਿਆ ਕਿ ਯੂਰਪ ਸ਼ੈਨੇਗਨ ਦੇਸ਼ਾਂ ਵਿਚ ਜਾਣ ਵਾਲੇ ਚਾਹਵਾਨਾਂ ਦੀ ਮੰਗ ਵਧੀ ਹੈ। ਇਸ ਕਰਕੇ ਕੰਪਨੀ ਵੱਲੋਂ 2 ਸਤੰਬਰ ਬੁੱਧਵਾਰ ਨੂੰ ਯੂਰਪ ਦੇ ਦੇਸ਼ ਗ੍ਰੀਸ, ਬੁਲਗਾਰੀਆ, ਸਲੋਵਾਕੀਆ, ਬੇਲਾਰੂਸ ਦੀ ਕੰਪਨੀ ਮੁਫ਼ਤ ਇੰਟਰਵਿਊ ਵਾਸਤੇ ਨਵਾਂਸ਼ਹਿਰ ਦਫ਼ਤਰ ਪਹੁੰਚ ਰਹੀ ਹੈ। ਕੰਪਨੀ ਨੂੰ ਪਿਛਲੇ ਕੁਝ ਦਿਨਾਂ ਵਿਚ ਯੂਰਪ ਵੀਜ਼ਿਆਂ ਦੇ ਵਧੀਆ ਨਤੀਜੇ ਮਿਲੇ ਹਨ। ਇਹ ਇੰਟਰਵਿਊ ਬਿਲਕੁਲ ਮੁਫ਼ਤ ਹੋਵੇਗੀ ਪਰ ਸੀਟਾਂ ਬਿਲਕੁਲ ਸੀਮਤ ਹਨ। ਜੇਕਰ ਕਿਸੇ ਵੀ ਵਿਅਕਤੀ ਦੀ ਉਮਰ 18 ਸਾਲ ਤੋਂ 60 ਸਾਲ ਦੇ ਵਿਚਕਾਰ ਹੈ ਤੇ ਪੜ੍ਹਾਈ ਨਹੀਂ ਵੀ ਕੀਤੀ ਮਤਲਬ ਈਸੀਆਰ ਪਾਸਪੋਰਟ ਹੈ ਫਿਰ ਵੀ ਅਪਲਾਈ ਕੀਤਾ ਜਾ ਸਕਦਾ ਹੈ। ਕਈ ਵਾਰ ਰਿਫਿਊਜ਼ਲ ਲਗਵਾ ਚੁੱਕੇ ਹੋ ਬੇਸ਼ੱਕ ਯੂਰਪ ਤੋਂ ਰਿਫਿਊਜ਼ ਹੋ ਚੁੱਕੇ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ। ਇਸ ਵੇਲੇ ਯੂਰਪ ਦੇ ਬਹੁਤ ਵਧੀਆ ਨਤੀਜੇ ਆ ਰਹੇ ਹਨ। ਯੂਰਪ ਦੀ ਕੰਪਨੀ ਦੀ ਟੀਮ ਚੁਣੇ ਗਏ ਵਿਅਕਤੀਆਂ ਨੂੰ ਮੌਕੇ ’ਤੇ ਆਫਰ ਲੈਟਰ ਦੇਵੇਗੀ। ਜਿਹੜੇ ਉਮੀਦਵਾਰ ਸ਼ੈਨੇਗਨ ਯੂਰਪ ਦੇ ਦੇਸ਼ ਇਟਲੀ, ਗ੍ਰੀਸ, ਬੁਲਗਾਰੀਆ, ਸਲੋਵਾਕੀਆ, ਬੇਲਾਰੂਸ ਵਿਚ ਜਾ ਕੇ ਆਪਣਾ ਵਧੀਆ ਭਵਿੱਖ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਲਈ ਇਹ ਇਕ ਸ਼ਾਨਦਾਰ ਮੌਕਾ ਹੈ। ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੈ ਅਤੇ ਆਪਣਾ ਨਾਮ ਰਜਿਸਟਰ ਕਰਵਾਉਣ ਲਈ ਸਾਡੇ ਨਵਾਂਸ਼ਹਿਰ ਜਾਂ ਗੜ੍ਹਸ਼ੰਕਰ ਦਫਤਰ ਪਹੁੰਚ ਕੇ ਅਪਲਾਈ ਕੀਤਾ ਜਾ ਸਕਦਾ ਹੈ।