- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਕੰਦਪੁਰ 'ਚ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ ਦੀ ਸੁੰਦਰ ਝਾਂਕੀ ਨੇ ਸ਼ਰਧਾਲੂਆਂ ਦਾ ਮਨ ਮੋਹਿਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਦਸ਼ਹਿਰਾ ਪ੍ਰਬੰਧਕ ਕਮੇਟੀ ਮੁਕੰਦਪੁਰ ਵੱਲੋਂ ਦਸ਼ਹਿਰਾ ਪਰਵ ਨੂੰ ਸਮਰਪਿਤ ਸਮਾਗਮ ਤਹਿਤ ਸ਼ਿਵ ਮੰਦਰ ਮੁਕੰਦਪੁਰ ਵਿਖੇ ਕੀਤੀ ਜਾ ਰਹੀ ਰਾਮ ਲੀਲਾ ਤਹਿਤ ਭਗਵਾਨ ਸ਼੍ਰੀ ਰਾਮ ਅਤੇ ਮਾਤਾ ਸੀਤਾ ਜੀ ਦੇ ਵਿਆਹ ਨੂੰ ਸਮਰਪਿਤ ਕਥਾ ਪ੍ਰਸੰਗ ਤਹਿਤ ਸੁੰਦਰ ਝਾਂਕੀ ਸਜਾਈ ਗਈ। ਇਸ ਸਮਾਗਮ ਵਿਚ ਸੁੰਦਰ ਝਾਂਕੀਆਂ ਨੇ ਦਰਸ਼ਕਾਂ ਅਤੇ ਸ਼ਰਧਾਲੂਆਂ ਦਾ ਮਨ ਮੋਹ ਲਿਆ। ਇਸ ਮੌਕੇ ਥਾਂ ਥਾਂ ਤੇ ਝਾਂਕੀ ਵਿਚ ਸ਼ਾਮਲ ਕਲਾਕਾਰਾਂ, ਪ੍ਰਬੰਧਕਾਂ ਅਤੇ ਸ਼ਰਧਾਲੂਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਅਵਤਾਰ ਸਿੰਘ ਥਾਂਦੀ ਪ੍ਰਧਾਨ, ਅਨੂਪ ਕੇਸਰ, ਕੁਲਦੀਪ ਭਨੋਟ, ਮੁਖਤਿਆਰ ਸਿੰਘ, ਗੋਲਡੀ, ਕਾਕਾ, ਅਜੈ ਕੁਮਾਰ, ਨੰਨੂ ਸੈਹਲੀ, ਸੁਭਾਸ਼ ਸੈਹਲੀ ਨੇ ਦੱਸਿਆ ਕਿ ਸ਼ਿਵ ਮੰਦਰ ਵਿਖੇ ਸ਼੍ਰੀ ਰਾਮ ਅਤੇ ਮਾਤਾ ਸੀਤਾ ਦਾ ਵਿਆਹ ਸਮਾਗਮ