ਨਿਊਜ਼ੀਲੈਂਡ ਵੀਜ਼ਾ ਅਪਲਾਈ ਕਰਨ ਦਾ ਸੁਨਹਿਰੀ ਮੌਕਾ : ਕਨਵਰ ਅਰੋੜਾ
ਨਿਊਜ਼ੀਲੈਂਡ ਵੀਜ਼ਾ ਅਪਲਾਈ ਕਰਨ ਦਾ ਸੁਨਹਿਰੀ ਮੌਕਾ-ਕਨਵਰ ਅਰੋੜਾ
Publish Date: Sun, 23 Aug 2026 03:38 PM (IST)
Updated Date: Sun, 23 Aug 2026 03:39 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਨਵਰ ਅਰੋੜਾ ਕੰਸਲਟੈਂਟ ਨਵਾਂਸ਼ਹਿਰ ਦੇ ਐੱਮਡੀ ਕਨਵਰ ਅਰੋੜਾ ਨੇ ਦੱਸਿਆ ਕਿ ਦੁਨੀਆ ਭਰ ਚ ਸਭ ਤੋਂ ਸੁਰੱਖਿਅਤ ਅਤੇ ਮਹਿਫੂਜ਼ ਦੇਸ਼ਾਂ ਚ ਨਿਊਜ਼ੀਲੈਂਡ ਦਾ ਨਾਮ ਪਹਿਲੇ ਸਥਾਨਾਂ ਵਿਚ ਆਉਂਦਾ ਹੈ। ਨਿਊਜ਼ੀਲੈਂਡ ਜਾਣ ਵਾਲੇ ਚਾਹਵਾਨਾਂ ਲਈ ਖੁਸ਼ਖਬਰੀ ਹੈ ਕਿ ਜੇਕਰ ਬਾਰ੍ਹਵੀਂ ਕੀਤੀ ਹੋਈ ਹੈ ਅਤੇ ਆਈਲੈਟਸ ਚ ਸਿਰਫ਼ 4.5 ਬੈਂਡ ਜਾਂ ਪੀਟੀਈ ਚ ਸਿਰਫ਼ 29 ਸਕੋਰ ਹਨ। ਤਾਂ ਉਹ ਨਿਊਜ਼ੀਲੈਂਡ ਵਰਕ ਵੀਜ਼ਾ ਅਪਲਾਈ ਕਰ ਸਕਦੇ ਹਨ। ਸਿਰਫ ਇਕ ਸਾਲ ਦਾ ਕਿਸੇ ਫੀਲਡ ਚ ਤਜਰਬਾ ਹੋਣਾ ਚਾਹੀਦਾ ਹੈ ਫਿਰ ਚਾਹੇ ਤਨਖਾਹ ਕੈਸ਼ ਵਿਚ ਲੈਂਦੇ ਹੋ ਜਾਂ ਬੈਂਕ ਖਾਤੇ ਚ ਆਉਂਦੀ ਹੋਵੇ ਤਾਂ ਵੀ ਅਪਲਾਈ ਕਰ ਸਕਦੇ ਹੋ। ਜਿਹੜੇ ਉਮੀਦਵਾਰ ਪਹਿਲਾਂ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕਿਸੇ ਵੀ ਦੇਸ਼ ਤੋਂ ਰਿਫਿਊਜ਼ ਹੋ ਚੁੱਕੇ ਹਨ। ਉਹ ਵੀ ਅਪਲਾਈ ਕਰ ਸਕਦੇ ਹਨ। ਜੇਕਰ ਕਿਸੇ ਵਿਦਿਆਰਥੀ ਨੇ 2 ਜਾਂ 3 ਸਾਲ ਪਹਿਲਾਂ ਬਾਰ੍ਹਵੀਂ ਕੀਤੀ ਹੈ, ਆਈਲੈਟਸ ਚ ਓਵਰਆਲ 6 ਬੈਂਡ ਹਨ ਜਾਂ ਫਿਰ ਬਰਾਬਰ ਪੀਟੀਈ ਕੀਤੀ ਹੈ ਉਹ ਵੀ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ। ਜੇਕਰ ਮਾਪਿਆਂ ਨੂੰ ਫੰਡਾਂ ਨੂੰ ਲੈ ਕੇ ਪ੍ਰੇਸ਼ਾਨੀ ਹੈ, ਉਹ ਵੀ ਅਪਲਾਈ ਕਰ ਸਕਦੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ ਡਿਗਰੀ ਕੀਤੀ ਹੈ, ਇਕੱਲੇ ਜਾਂ ਫੈਮਲੀ ਨਾਲ ਅਪਲਾਈ ਕਰ ਸਕਦੇ ਹਨ।