ਕੈਨੇਡਾ ਸਟੱਡੀ ਵੀਜ਼ਾ 2027 ਦੇ ਇੰਟੇਕ ’ਚ ਅਪਲਾਈ ਕਰਨ ਦਾ ਸੁਨਹਿਰੀ ਮੌਕਾ : ਕਨਵਰ ਅਰੋੜਾ ਕੈਨੇਡਾ ਸਟੱਡੀ ਵੀਜ਼ਾ 2027 ਦੇ ਇੰਟੇਕ 'ਚ ਅਪਲਾਈ ਕਰਨ ਦਾ ਸੁਨਹਿਰੀ ਮੌਕਾ-ਕਨਵਰ ਅਰੋੜਾ
Publish Date: Sun, 18 Oct 2026 04:04 PM (IST)
Updated Date: Sun, 18 Oct 2026 04:06 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕਨਵਰ ਅਰੋੜਾ ਕੰਸਲਟੈਂਟ ਨਵਾਂਸਹਿਰ ਦੇ ਐੱਮਡੀ ਕਨਵਰ ਅਰੋੜਾ ਨੇ ਦੱਸਿਆ ਕਿ ਹੁਣ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਹਾਂ ਪੱਖੀ ਸਹਿਯੋਗ ਦਿੱਤਾ ਜਾ ਰਿਹਾ ਹੈ। ਪਿਛਲੇ ਕੁੱਝ ਦਿਨਾਂ ਤੋਂ ਕੈਨੇਡਾ ਦੇ ਵੀਜ਼ੇ ਤੇਜ ਰਫਤਾਰ ਨਾਲ ਆ ਰਹੇ ਹਨ। ਜੇਕਰ ਕਿਸੇ ਵਿਦਿਆਰਥੀ ਨੇ 12ਵੀਂ ਕਿਸੇ ਵੀ ਬੋਰਡ ਕਿਸੇ ਵੀ ਸਟ੍ਰੀਮ ਵਿੱਚ ਕਲੀਅਰ ਕੀਤੀ ਹੈ 2 ਤੋਂ 3 ਸਾਲ ਦਾ ਗੈਪ ਪੈ ਗਿਆ ਹੈ। ਓਵਰਆਲ 60 ਫ਼ੀਸਦੀ ਨੰਬਰ ਹਨ ਅਤੇ ਆਇਲਟਸ ’ਚ 6 ਬੈਂਡ ਹਰ ਮਾਡਿਊਲ ’ਚੋਂ ਹਨ, ਜਾਂ ਪੀਟੀਈ ਵਿਚੋਂ 60 ਸਕੋਰ ਹਰ ਇਕ ਮਾਡਿਊਲ ਵਿਚੋਂ ਹਨ ਅਪਲਾਈ ਕਰ ਸਕਦੇ ਹਨ। ਜੇਕਰ ਕਿਸੇ ਵਿਦਿਆਰਥੀ ਨੇ ਕਿਸੇ ਵੀ ਫੀਲਡ ਵਿਚ ਡਿਗਰੀ ਕੀਤੀ ਹੈ ਬੇਸ਼ੱਕ 10 ਸਾਲ ਤੋ ਵੀ ਵੱਧ ਗੈਪ ਪੈ ਚੁੱਕਾ ਹੈ। ਆਇਲਟਸ ਓਵਰਆਲ 6.5 ਘੱਟੋ ਘੱਟ 6 ਬੈਂਡ ਹਨ ਜਾਂ ਫਿਰ ਪੀਟੀਈ ਚੋਂ 60 ਸਕੋਰ ਹਨ, ਉਹ ਅਪਲਾਈ ਕਰਨ। ਪਿਛਲੇ ਸਮੇਂ ਦੌਰਾਨ ਕੈਨੇਡਾ ਨੇ ਬਹੁਤ ਵੱਡੇ ਪੱਧਰ ਤੇ ਰਿਫਿਊਜ਼ਲ ਦਿੱਤੀ ਹੈ। ਇਸ ਵੇਲੇ ਚਾਹਵਾਨ ਵਿਦਿਆਰਥੀ ਅਪਲਾਈ ਕਰ ਸਕਦੇ ਹਨ। ਕਿਉਂਕਿ ਸਟੱਡੀ ਵੀਜ਼ਾ ਦੇ ਵਧੀਆ ਨਤੀਜੇ ਆ ਰਹੇ ਹਨ। ਕਿਸੇ ਵੀ ਦੇਸ਼ ਤੋਂ ਰਿਫਿਊਜ਼ਲ ਲਗਵਾ ਚੁੱਕੇ ਵਿਦਿਆਰਥੀਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਜੇਕਰ ਬੱਚੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹਨ। ਤਾਂ ਅਪਲਾਈ ਕਰ ਸਕਦੇ ਹਨ। ਹੁਣ ਸਾਰਿਆਂ ਦੀ ਮਨਪਸੰਦ ਕੈਟੇਗਰੀ ਰਿਸਕ ਸਾਡਾ ਵੀਜ਼ਾ ਤੁਹਾਡਾ ਕੈਨੇਡਾ ਸਟੱਡੀ ਵੀਜ਼ਾ ਵਿਚ ਵੀ ਉਪਲਬਧ ਹੈ। ਜਿਹੜੇ ਬੱਚੇ ਰਿਫਿਊਜ਼ਲ ਲਗਵਾ ਕੇ ਪੈਸੇ ਖਰਾਬ ਕਰ ਚੁੱਕੇ ਹਨ। ਇਸ ਦਾ ਫਾਇਦਾ ਲੈ ਸਕਦੇ ਹਨ। ਜਿਹੜੇ ਆਪਣੇ ਸਪਾਊਜ਼ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹਨ ਅਪਲਾਈ ਕਰ ਸਕਦੇ ਹਨ। ਡਿਗਰੀ ਤੋਂ ਬਾਅਦ 10 ਸਾਲ ਦਾ ਗੈਪ ਵੀ ਸਵੀਕਾਰ ਹੈ। ਆਇਲਟਸ ਚੋਂ 6.5 ਬੈਂਡ ਹੋਣ ਚਾਹੀਦੇ ਹਨ। ਵਿਦੇਸ਼ ਜਾਣ ਦੇ ਚਾਹਵਾਨ ਉਨ੍ਹਾਂ ਨੂੰ ਸਿੱਧਾ ਸੋਮਵਾਰ ਤੋਂ ਸ਼ਨੀਵਾਰ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦਫਤਰ ਮਿਲ ਸਕਦੇ ਹਨ।