ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਵੱਲੋਂ ਲਗਾਇਆ ਲੰਗਰ
ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਵੱਲੋਂ ਲਗਾਇਆ ਲੰਗਰ
Publish Date: Sun, 22 Feb 2026 04:40 PM (IST)
Updated Date: Sun, 22 Feb 2026 04:42 PM (IST)
ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਵੱਲੋਂ ਕੇਲਿਆਂ ਦਾ ਭੰਡਾਰਾ ਗੋਨੇਆਣਾ ਰੋਡ ਨੱਥਾ ਸਿੰਘ ਦੇ ਨੌਹਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ, ਜਿਸ ’ਚ ਸੇਵਾਦਾਰ ਹਰਿੰਦਰ ਢੋਸੀਵਾਲ ਨੰਬਰਦਾਰ, ਪ੍ਰਧਾਨ ਨੰਬਰਦਾਰ ਐਸੋਸੀਏਸ਼ਨ, ਗੁਣਵਾਨ ਸਿੰਘ ਢੋਸੀਵਾਲ, ਰਜਿੰਦਰ ਬੱਬੂ ਬਾਂਸਲ, ਅਸ਼ੋਕ ਗੋਇਲ ਬੰਟੀ ਪ੍ਰਧਾਨ, ਐਡਵੋਕੇਟ ਗੁਰਪ੍ਰੀਤ ਸਿੰਘ ਬਰਾੜ, ਗੋਰਾ ਬਾਂਸਲ, ਹੰਸ ਰਾਜ, ਵਿੱਕੀ ਬਾਂਸਲ, ਸੁਸ਼ਾਂਤ ਚਗਤੀ, ਫੌਜੀ ਰਾਮ ਭਗਵਾਨ, ਜਸਵਿੰਦਰ ਸਿੰਘ ਸੂਰੇਵਾਲਾ, ਗੁਰਮਿਲਾਪ ਸਿੰਘ ਪਟਵਾਰੀ, ਅਭੈ ਜੱਗਾ, ਮਾਨਵ ਬਾਂਸਲ, ਨਰਿੰਦਰ ਸਿੰਘ ਸਲੂਜਾ, ਰਾਮ ਕ੍ਰਿਸ਼ਨ, ਕਮਲਦੀਪ ਮਨੂ, ਮਨਦੀਪ ਸੈਦੋਕੇ, ਗੁਰਪ੍ਰੀਤ ਮੱਲਣ, ਬੱਬੂ ਧਿਗਾਣਾ, ਦਰਸ਼ਨ ਬਰਾੜ, ਨਰੇਸ਼ ਗਿਰਧਰ ਪੇੜਾ, ਸੰਦੀਪ ਗੁੰਬਰ, ਰਾਜੂ ਪਰੂਥੀ, ਕਾਲਾ ਸਿੰਘ, ਹਰਦੀਪ ਖੂੰਨਣ ਕਲਾਂ, ਬਲਦੇਵ ਗੋਇਲ, ਗੋਰਾ ਜੈਨ, ਕਾਲਾ ਮਿੱਤਲ, ਵੇਦ ਪ੍ਰਕਾਸ਼ ਕਾਲਾ ਆਦਿ ਨੇ ਆਉਣ ਜਾਣ ਵਾਲੀ ਸੰਗਤ ਨੂੰ ਕੇਲਿਆਂ ਦਾ ਭੰਡਾਰਾ ਵਰਤਾਇਆ। ਦੱਸਣਯੋਗ ਹੈ ਕਿ ਇਹ ਭੰਡਾਰਾ ਹਰ ਮਹੀਨੇ ਦੇ ਅਖੀਰ ’ਚ ਲਗਾਇਆ ਜਾਂਦਾ ਹੈ।