Breaking : ਸ੍ਰੀ ਮੁਕਤਸਰ ਸਾਹਿਬ ’ਚ NCB ਦੀ ਵੱਡੀ ਕਾਰਵਾਈ, ਮੌੜ ਰੋਡ 'ਤੇ ਤੜਕਸਾਰ ਛਾਪੇਮਾਰੀ
ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਨੇ ਅੱਜ ਤੜਕਸਾਰ ਸ੍ਰੀ ਮੁਕਤਸਰ ਸਾਹਿਬ ਦੇ ਮੌੜ ਰੋਡ ਸਥਿਤ ਗਲੀ ਨੰਬਰ 6 ਵਿੱਚ ਛਾਪੇਮਾਰੀ (ਰੇਡ) ਕੀਤੀ ਹੈ।
Publish Date: Sat, 28 Nov 2026 10:24 AM (IST)
Updated Date: Sat, 28 Nov 2026 10:31 AM (IST)
ਜਾਗਰਣ ਸੰਵਾਦਦਾਤਾ, ਸ੍ਰੀ ਮੁਕਤਸਰ ਸਾਹਿਬ। ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਨੇ ਅੱਜ ਤੜਕਸਾਰ ਸ੍ਰੀ ਮੁਕਤਸਰ ਸਾਹਿਬ ਦੇ ਮੌੜ ਰੋਡ ਸਥਿਤ ਗਲੀ ਨੰਬਰ 6 ਵਿੱਚ ਛਾਪੇਮਾਰੀ (ਰੇਡ) ਕੀਤੀ ਹੈ।
ਇਹ ਖਬਰ ਅਪਡੇਟ ਕੀਤੀ ਜਾ ਰਹੀ ਹੈ।