- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੇ ਪ੍ਰਤਾਪ ਰੋਡ ਸਥਿਤ ਸ਼੍ਰੀ ਸਨਾਤਨ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਸ਼ਹਿਰ ਦੇ ਪ੍ਰਤਾਪ ਰੋਡ ਸਥਿਤ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਵੱਲੋਂ 28 ਨਵੰਬਰ ਨੂੰ ਕਰਵਾਏ ਜਾ ਰਹੇ ਸ੍ਰੀ ਹਨੂੰਮਾਨ ਜੀ ਦੇ ਵਿਸ਼ਾਲ ਸੰਕੀਰਤਨ ਦਾ ਸੱਦਾ ਪੱਤਰ ਜਾਰੀ ਕੀਤਾ ਗਿਆ। ਇਸ ਮੌਕੇ ਦਲ ਦੇ ਸਰਪ੍ਰਸਤ ਵਿਪਨ ਜਿੰਦਲ, ਪ੍ਰਧਾਨ ਸ਼ਿਵ ਕੁਮਾਰ ਗਰਗ, ਉੱਪ ਪ੍ਰਧਾਨ ਮੰਗਤ ਰਾਏ ਸਿੰਗਲਾ, ਸਕੱਤਰ ਕੁਲਭੂਸ਼ਣ ਜੈਦਕਾ, ਖਜ਼ਾਨਚੀ ਗੌਰਵ ਗੋਇਲ, ਸੰਜੀਵ ਸਿੰਗਲਾ, ਪ੍ਰੈੱਸ ਸਕੱਤਰ ਭਾਰਤ ਭੂਸ਼ਣ ਜੈਦਕਾ, ਪ੍ਰਮੋਦ ਜੈਨ ਨਾਇਕ, ਅਮਿਤ ਗੋਇਲ, ਨਮਨ, ਨਕਸ਼, ਰਾਜੀਵ ਚੋਪੜਾ, ਜੀਵਨ ਚੋਪੜਾ, ਨਰੇਸ਼ ਬਾਂਸਲ, ਸੰਜੋਗ ਗੋਇਲ ਅਤੇ ਆਸ਼ੂਤੋਸ਼ ਤੋਂ ਇਲਾਵਾ ਰਾਈਸਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ. 127 ਦੇ ਚੇਅਰਮੈਨ ਮੋਹਨ ਲਾਲ ਗੋਇਲ, ਪ੍ਰਧਾਨ ਰਾਕੇਸ਼ ਗੋਇਲ, ਉੱਪ ਪ੍ਰਧਾਨ ਮਹੇਸ਼ ਗੋਇਲ ਅਤੇ ਕ੍ਰਿਸ਼ਨ ਤਾਇਲ ਨੇ ਸਾਂਝੇ ਤੌਰ