- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਨ ਪਰਉ ਪਕਾਰੀ, ਵਿੱਦਿਆ

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ : ਮਹਾਨ ਪਰਉਪਕਾਰੀ, ਵਿੱਦਿਆ ਦੇ ਚਾਨਣ ਮੁਨਾਰੇ, ਗਊ ਗਰੀਬ ਦੇ ਹਾਮੀ ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਸ਼੍ਰੀਮਾਨ ਸੁਆਮੀ ਸੰਤ ਦਰਬਾਰਾ ਸਿੰਘ ਜੀ ਦੀ 48 ਵੀਂ ਬਰਸੀ ਦੀ ਸੰਪੂਰਨਤਾ ਮੌਕੇ ਸੰਤ ਜੋਰਾ ਸਿੰਘ ਚੈਰੀਟੇਬਲ ਟਰੱਸਟ ਲੋਪੋਂ ਵੱਲੋਂ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਦੀ ਰਹਿਨੁਮਾਈ ਹੋਠ ਕਰੀਬ 1100 ਕੰਨਿਆਂ ਤੇ ਸਾਧੂਆਂ ਨੂੰ ਬਸਤਰ ਤਕਸੀਮ ਕੀਤੇ ਗਏ। ਇਸ ਮੌਕੇ ਇਕੱਤਰ ਹੋਈ ਸੰਗਤ ਵਿਚ ਕੰਨਿਅਵਾਂ ਨੂੰ ਬਸਤਰ ਭਗੀਰਥ ਸਿੰਘ ਲੋਪੋਂ, ਰਮਨਦੀਪ ਕੌਰ, ਬੀਬੀ ਕਰਮਜੀਤ ਕੌਰ, ਗੁਰਸਵਰਨ ਕੌਰ ਕਲਸੀ ਸਿੰਘਾਪੁਰ ਇਹ ਸੇਵਾ ਨਿਭਾਈ ਗਈ। ਇਸ ਮੌਕੇ ਭਗੀਰਥ ਸਿੰਘ ਲੋਪੋਂ, ਜਥੇਦਾਰ ਸੁਖਚੈਨ ਸਿੰਘ, ਜਥੇਦਾਰ ਰਜਿੰਦਰ ਸਿੰਘ, ਗਿਆਨੀ ਲਖਵੀਰ ਸਿੰਘ ਸਿੱਧੂ ਯੂਐੱਸਏ, ਨਿਰਮਲ ਸਿੰਘ ਇੰਗਲੈਂਡ, ਹਰਭਜਨ ਸਿੰਘ ਯੂਕੇ, ਅਮਨਦੀਪ ਸਿੰਘ ਅਮਨਾ ਯੂਕੇ, ਸਤਵਿੰਦਰ ਸਿੰਘ ਸੱਤ ਕੈਨੇਡਾ, ਸੁਖਵਿੰਦਰ ਸਿੰਘ ਸੁੱਖੀ ਕੈਨੇਡਾ, ਕੁਲਦੀਪ ਸਿੰਘ ਕੀਪਾ ਯੂਕੇ, ਮਾਸਟਰ ਕ੍ਰਿਪਾਲ ਸਿੰਘ ਯੂਐੱਸਏ, ਗੁਰਨੇਕ ਸਿੰਘ ਆਸਟ੍ਰੇਲੀਆ, ਭਜਨ ਸਿੰਘ ਦਿੱਲੀ, ਪਰਮਜੀਤ ਸਿੰਘ ਦਿੱਲੀ, ਗਗਨਦੀਪ ਸਿੰਘ ਦਿੱਲੀ, ਹਰਦੀਪ ਸਿੰਘ ਕਲਕੱਤਾ, ਮਹਿੰਦਰ ਸਿੰਘ ਕਲਕੱਤਾ, ਚਮਕੌਰ ਸਿੰਘ ਬੰਬੇ, ਜਸਵਿੰਦਰ ਸਿੰਘ ਬੱਬੂ ਪਾਇਲ, ਜਰਨੈਲ ਸਿੰਘ ਰਾਜਸਥਾਨ, ਤੇਜਾ ਸਿੰਘ ਡੱਬਵਾਲੀ, ਮੇਵਾ ਸਿੰਘ ਡੱਬਵਾਲੀ, ਸੁਖਪ੍ਰੀਤ ਸਿੰਘ ਡੱਬਵਾਲੀ, ਠੇਕੇਦਾਰ ਹਰਭਜਨ ਸਿੰਘ, ਜਥੇਦਾਰ ਚਮਕੌਰ ਸਿੰਘ ਲੁਧਿਆਣਾ, ਹਾਕਮ ਸਿੰਘ ਬੀੜ ਰਾਊਕੇ, ਪੰਡਤ ਸੋਮਨਾਥ ਰੋਡੇ, ਕਵੀਸਰ ਓਮਕਾਰ ਸਿੰਘ ਮਾਂਝੀ, ਕਵੀਸਰ ਮੇਵਾ ਸਿੰਘ, ਕਵੀਸਰ ਪ੍ਰਗਟ ਸਿੰਘ, ਕਵੀਸਰ ਕੁਲਵੰਤ ਸਿੰਘ ਮਾਣੂੰਕੇ,ਕਵੀਸਰ ਰਾਜਨਜੀਤ ਸਿੰਘ ਲੁਧਿਆਣਾ, ਕਵੀਸਰ ਮਨਜੀਤ ਸਿੰਘ ਲਾਡੀ, ਬੂਟਾ ਸਿੰਘ ਮੱਲਾ, ਹਰਨੇਕ ਸਿੰਘ ਲੱਖਾ, ਹਰਸਿਮਰਨ ਸਿੰਘ ਮੀਨੀਆਂ, ਚੰਦ ਸਿੰਘ ਧੂੜਕੋਟ, ਗੁਰਨਾਮ ਸਿੰਘ ਦੇਹੜਕੇ, ਸਤਨਾਮ ਸਿੰਘ ਡੋਡ, ਕਮਲਜੀਤ ਸਿੰਘ ਕੁਹਾੜਾ, ਕਮਲ ਸਿੰਘ ਬਰਮੀ, ਹਰਚੰਦ ਸਿੰਘ ਬੜੂੰਦੀ, ਗਗਨ ਮਨਸੂਰਾਂ, ਜਗਜੀਤ ਸਿੰਘ ਸੁਧਾਰ, ਮਾਣਕ ਸਿੰਘ ਲੋਪੋਂ, ਜਗਰੂਪ ਸਿੰਘ ਭੀਮ, ਜੱਜ ਸਿੰਘ ਮੱਲਾ, ਪਿ੍ਰਤਪਾਲ ਸਿੰਘ ਲੁਧਿਆਣਾ, ਧਰਮ ਸਿੰਘ ਲੁਧਿਆਣਾ, ਸੇਵਕ ਸਿੰਘ ਘੋਲੀਆ, ਜਿੰਦਰ ਸਿੰਘ ਖਾਨਪੁਰ, ਸਤਿੰਦਰ ਸਿੰਘ ਬੱਦੋਵਾਲ, ਪ੍ਰੀਤਮ ਸਿੰਘ ਭੱਟੀ, ਕਰਤਾਰ ਸਿੰਘ ਲੋਪੋਂ, ਗੁਰਚਰਨ ਸਿੰਘ ਲੋਪੋਂ, ਗੁਰਚਰਨਜੀਤ ਸਿੰਘ ਫਗਵਾੜਾ, ਰਘਬੀਰ ਸਿੰਘ ਲੋਪੋ, ਫੌਜੀ ਤਿਰਲੋਚਨ ਸਿੰਘ, ਵਰਿੰਦਰ ਸਿੰਘ ਲੋਪੋਂ, ਬਲਦੇਵ ਸਿੰਘ ਧਰਮਕੋਟ, ਸੁਰਜੀਤ ਸਿੰਘ ਬੁੱਟਰ, ਪ੍ਰਕਾਸ਼ ਸਿੰਘ ਵਲਟੋਹਾ, ਮਹਿੰਦਰ ਸਿੰਘ ਲੋਹਗੜ, ਅਤਿੰਦਰ ਸਿੰਘ ਰਸੂਲਪੁਰ, ਮਨਪ੍ਰੀਤ ਸਿੰਘ ਮੰਤਰੀ, ਪਿ੍ਰਤਪਾਲ ਸਿੰਘ, ਬੱਬੂ ਢਿੱਲੋਂ, ਸੋਨੂੰ ਖੋਟੇ, ਮੀਡੀਆਇੰਚਾਰਜ ਇੰਦਰਜੀਤ ਸਿੰਘ ਦੇਵਗਨ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ ਆਦਿ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜਰ ਸਨ।