- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਖੇਡਾਂ ਵਤਨ ਪੰਜਾਬ ਦੀਆਂ' ਸ਼ੀਜਨ-4

ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉੱਤੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ- 2026 (ਸੀਜ਼ਨ-4) ਰਾਜ ਪੱਧਰੀ ਖੇਡ ( ਵੁਸ਼ੂ) ਜਿਸ ਵਿੱਚ ਅੰਡਰ 14,17, 21,21-30, 31-40, ਉਮਰ ਵਰਗ ਵਿੱਚ ਆਰ.ਡੀ.ਖੋਸਲਾ ਮਾਡਰ ਸੀਨੀਅਰ ਸੈਕੰਡਰੀ ਸਕੂਲ ਬਟਾਲਾ (ਜਿਲ੍ਹਾ ਗੁਰਦਾਸਪੁਰ) ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਲੜਕੀਆਂ ਦੇ ਟੂਰਨਾਮੈਂਟ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਉਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਅਤੇ ਬਿੰਦੂ ਭੱਲਾ ਪ੍ਰਿੰਸੀਪਲ ਆਰ.ਡੀ.ਖੋਸਲਾ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵੱਲੋ ਵੀ ਸ਼ਿਰਕਤ ਕੀਤੀ ਗਈ। ਉਨ੍ਹਾਂ ਦੱਸਸਿਆ ਹੋਏ ਮੁਕਾਬਲਿਆਂ ’ਚ ਅੰਡਰ-17 ਵਰਗ ਵਿੱਚ ਚੰਗਕੁਆਨ ਗੇਮ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਕੋਮਲਪ੍ਰੀਤ ਕੌਰ ਨੇ ਬਰਨੋਜ਼ ਮੈਡਲ, ਨਨਕੂਆਨ ਗੇਮ ਵਿੱਚ ਲਵਲੀ ਸਲਾਰੀਆਂ ਨੇ ਸਿਲਵਰ ਮੈਡਲ, ਤਾਈਜੀਕੁਆਨ ਗੇਮ ਵਿੱਚ ਕੋਮਲਪ੍ਰੀਤ ਕੌਰ ਨੇ ਗੋਲਡ ਮੈਡਲ, ਗੂਨਸੂ ਗੇਮ ਵਿੱਚ ਅਕਸ਼ਪ੍ਰੀਤ ਕੌਰ ਨੇ ਸਿਲਵਰ ਮੈਡਲ, ਕਿਆਂਗਸ਼ੂ ਗੇਮ ਵਿੱਚ ਤਕਰੀਰ ਕੌਰ ਨੇ ਸਿਲਵਰ ਮੈਡਲ, ਨਨਗੂਨ ਗੇਮ ਵਿੱਚ ਹਰਗੁਨਪ੍ਰੀਤ ਕੌਰ ਨੇ ਸਿਲਵਰ ਮੈਡਲ, ਦਾਊਸ਼ੂ ਗੇਮ ਵਿੱਚ ਖੁਸ਼ਮੀਤ ਕੋਰ ਨੇ ਸਿਲਵਰ ਮੈਡਲ, ਜਿਆਂਸ਼ੂ ਗੇਮ ਵਿੱਚ ਪਰਲਦੀਪ ਕੌਰ ਨੇ ਬਰੋਨਜ਼ ਮੈਡਲ, ਤਾਈਜੀਜਿਆਨ ਗੇਮ ਵਿੱਚ ਮਧੂ ਨੇ ਸਿਲਵਰ ਮੈਡਲ, ਨਨਦਾਉ ਗੇਮ ਵਿੱਚ ਸ਼ਾਕਸ਼ੀ ਕੁਮਾਰੀ ਨੇ ਬਰਨੋਜ਼ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-14 ਵਰਗ ਵਿੱਚ ਚੰਗਕੁਆਨ ਗੇਮ ਵਿੱਚ ਜਿਲ੍ਹਾ ਜੀਵਨ ਕੌਰ ਨੇ ਬਰਨੋਜ਼ ਮੈਡਲ, ਨਨਕੂਆਨ ਗੇਮ ਵਿੱਚ ਸੀਰਤ ਨੇ ਬਰੋਨਜ਼ ਮੈਡਲ, ਤਾਈਜੀਕੁਆਨ ਗੇਮ ਵਿੱਚ ਮਨਰੀਤ ਕੌਰ ਨੇ ਗੋਲਡ, ਨਨਗੂਨ ਗੇਮ ਵਿੱਚ ਰਮਨੀਕ ਕੌਰ ਨੇ ਗੋਲਡ ਮੈਡਲ, ਦਾਊਸ਼ੂ ਗੇਮ ਵਿੱਚ ਖੁਸ਼ਦੀਪ ਕੋਰ ਨੇ ਸਿਲਵਰ ਮੈਡਲ, ਜਿਆਂਸ਼ੂ ਗੇਮ ਵਿੱਚ ਨਿਮਰਤਦੀਪ ਕੌਰ ਨੇ ਗੋਲਡ ਮੈਡਲ, ਤਾਈਜੀਜਿਆਨ ਗੇਮ ਵਿੱਚ ਰਣਵਿੰਦਰਜੀਤ ਕੌਰ ਨੇ ਸਿਲਵਰ ਮੈਡਲ, ਨਨਦਾਉ ਗੇਮ ਵਿੱਚ ਮਹਿਕਪ੍ਰੀਤ ਕੌਰ ਨੇ ਬਰਨੋਜ਼ ਮੈਡਲ ਹਾਸਲ ਕੀਤਾ।ਇਸੇ ਤਰ੍ਹਾਂ ਅੰਡਰ-21 ਵਰਗ ਵਿੱਚ ਚੰਗਕੁਆਨ ਗੇਮ ਵਿੱਚ ਤਰਨੁਮ ਨੇ ਬਰਨੋਜ਼ ਮੈਡਲ, ਨਨਕੂਆਨ ਗੇਮ ਵਿੱਚ ਅਮਨਪ੍ਰੀਤ ਕੌਰ ਨੇ ਬਰੋਨਜ਼ ਮੈਡਲ, ਤਾਈਜੀਕੁਆਨ ਗੇਮ ਵਿੱਚ ਖੁਸ਼ਪ੍ਰੀਤ ਕੌਰ ਨੇ ਗੋਲਡ, ਗੂਨਸੂ ਗੇਮ ਵਿੱਚ ਅਪਸਾਰਜੀਤ ਕੌਰ ਨੇ ਗੋਲਡ ਮੈਡਲ, ਕਿਆਂਗਸੂ ਗੇਮ ਵਿੱਚ ਜਸਪ੍ਰੀਤ ਕੌਰ ਨੇ ਬਰਨੋਜ਼ ਮੈਡਲ, ਨਨਗੂਨ ਗੇਮ ਵਿੱਚ ਸੁਹਾਨੀ ਨੇ ਗੋਲਡ ਮੈਡਲ, ਦਾਊਸ਼ੂ ਗੇਮ ਵਿੱਚ ਗੁਰਨਿਆਮਤ ਕੋਰ ਨੇ ਸਿਲਵਰ ਮੈਡਲ, ਨਨਦਾਉ ਗੇਮ ਵਿੱਚ ਕੋਨਿਸ਼ਾ ਚੋਪੜਾ ਨੇ ਬਰਨੋਜ਼ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-21 ਤੋਂ 30 ਵਰਗ ਚੰਗਕੁਆਨ ਗੇਮ ਵਿੱਚ ਪੂਜਾ ਨੇ ਗੋਲਡ ਮੈਡਲ, ਨਨਕੂਆਨ ਗੇਮ ਵਿਚ ਲਵਲੀਨ ਕੌਰ ਨੇ ਗੋਲਡ ਮੈਡਲ, ਤਾਈਜੀਕੁਆਨ ਗੇਮ ਵਿੱਚ ਅਨਮੋਲਪ੍ਰਤੀ ਕੌਰ ਨੇ ਬਰਨੋਜ਼ ਮੈਡਲ, ਗੂਨਸੂ ਗੇਮ ਵਿੱਚ ਦਿਆ ਨੇ ਸਿਲਵਰ ਮੈਡਲ, ਕਿਆਂਗਸੂ ਗੇਮ ਵਿੱਚ ਪਾਲਿਨਾ ਨੇ ਸਿਲਵਰ ਮੈਡਲ, ਨਨਗੂਨ ਗੇਮ ਵਿੱਚ ਪਲਕਪ੍ਰੀਤ ਕੌਰ ਬਰੋਨਜ਼ ਮੈਡਲ, ਦਾਊਸ਼ ਗੇਮ ਵਿੱਚ ਮੁਸਕਾਨ ਨੇ ਗੋਲਡ ਮੈਡਲ ਹਾਸਲ ਕੀਤਾ ।ਇਸੇ ਤਰ੍ਹਾ ਅੰਡਰ 31 ਤੋਂ 40 ਵਰਗ ਵਿੱਚ ਚੰਗਕੁਆਨ ਗੇਮ ਵਿੱਚ ਬਲਬੀਰ ਕੌਰ ਨੇ ਗੋਲਡ ਮੈਡਲ, ਨਨਕੂਆਨ ਗੇਮ ਵਿੱਚ ਗੁਰਪ੍ਰੀਤ ਕੌਰ ਨੇ ਗੋਲਡ ਮੈਡਲ, ਤਾਈਜੀਕੁਆਨ ਗੇਮ ਵਿੱਚ ਪ੍ਰਭਜੀਤ ਕੌਰ ਨੇ ਬਰੋਨਜ਼ ਮੈਡਲ, ਗੂਨਸੂ ਗੇਮ ਵਿੱਚ ਚਰਨਜੀਤ ਕੌਰ ਨੇ ਗੋਲਡ ਮੈਡਲ, ਕਿਆਂਗਸ਼ੂ ਗੇਮ ਵਿੱਚ ਸੋਨੀਆਂ ਨੇ ਗੋਲਡ ਮੈਡਲ, ਨਨਗੂਨ ਗੇਮ ਵਿੱਚ ਬਲਜਿੰਦਰ ਕੌਰ ਨੇ ਬਰਨੋਜ਼ ਮੈਡਲ, ਦਾਊਸ਼ੂ ਗੇਮ ਵਿੱਚ ਕਿਰਨਦੀਪ ਕੌਰ ਨੇ ਬਰੋਨਜ਼ ਮੈਡਲ, ਜਿਆਂਸ ਗੇਮ ਵਿੱਚ ਪਿਅੰਕਾ ਨੇ ਗੋਲਡ ਮੈਡਲ, ਤਾਈਜੀਜਿਆਨ ਗੇਮ ਵਿੱਚ ਅਲਕਾ ਨੇ ਗੋਲਡ ਮੈਡਲ ਹਾਸਲ ਕੀਤਾ।