- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੁੰਮਣ ਕਲਾਂ ’ਚ ਕਈ ਪਰਿਵਾਰ ਭਗਵਾਨਪੁਰ ਟੀਮ 'ਚ ਹੋਏ ਸ਼ਾਮਲ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਘੁੰਮਣ ਕਲਾਂ ਵਿਖੇ ਭਗਵਾਨਪੁਰ ਟੀਮ ਨੂੰ ਵੱਡਾ ਹੁੰਗਾਰਾ ਮਿਲਿਆ ਜਦੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕਈ ਪਰਿਵਾਰਾਂ ਵੱਲੋਂ ਭਗਵਾਨਪੁਰ ਸਮਾਜ ਸੇਵੀ ਪਰਿਵਾਰ ਨਾਲ ਜੁੜਨ ਦਾ ਐਲਾਨ ਕੀਤਾ। ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਨੂੰ ਡਾਕਟਰ ਅਮਨਦੀਪ ਕੌਰ ਭਗਵਾਨਪੁਰ ਵੱਲੋਂ ਉਹਨਾਂ ਨੂੰ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਾਮਿਲ ਹੋਏ ਸਾਬਕਾ ਸਰਪੰਚ ਅਤੇ ਜਨਰਲ ਸਕੱਤਰ ਡਾ. ਤਰਲੋਚਨ ਸਿੰਘ ਚੀਮਾ, ਮੈਂਬਰ ਸਿੰਦਰ ਸਿੰਘ, ਪ੍ਰੀਤਮ ਸਿੰਘ, ਪ੍ਰਧਾਨ ਜਸਵੰਤ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਅਮਰੀਕ ਸਿੰਘ, ਕਰਮਜੀਤ ਸਿੰਘ ਕਰਮਾ, ਪਾਸਟਰ ਜਸਵੰਤ ਮਸੀਹ, ਜੁਗਰਾਜ ਸਿੰਘ ਬਾਜਵਾ, ਕਵਲ ਰਾਏ, ਉੱਤਮ ਸਿੰਘ, ਸੂਬੇਦਾਰ ਬਖ਼ਸ਼ੀਸ਼ ਸਿੰਘ, ਤਾਰਾ ਸਿੰਘ, ਬਰਿੰਦਰਪਾਲ ਸਿੰਘ ਡੱਬੂ, ਮਨਿੰਦਰ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਕਿਹਾ ਕਿ ਉਹ ਭਗਵਾਨਪੁਰ ਟੀਮ ਵੱਲੋਂ ਸ਼ੁਰੂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸ਼ਾਮਿਲ ਹੋਏ ਹਨ। ਇਸ ਮੌਕੇ ਤੇ ਪਵਨਪ੍ਰੀਤ ਸਿੰਘ, ਲਖਵਿੰਦਰ ਕੌਰ, ਮਨਜਿੰਦਰ ਕੌਰ, ਖੁਸ਼ੀ ਅਰੋੜਾ, ਮਾਲਤੀ ਅਰੋੜਾ, ਸ਼ਾਂਤੀ ਦੇਵੀ, ਦਵਿੰਦਰ ਕੌਰ, ਵਰਿੰਦਰ ਕੌਰ, ਸਾਬਕਾ ਚੇਅਰਮੈਨ ਗੁਲਜ਼ਾਰ ਮਸੀਹ, ਸੁਰਜੀਤ ਮਸੀਹ, ਡੈਨੀਅਲ ਮਸੀਹ, ਸੁੱਖਾ ਮਸੀਹ, ਸਾਜਨ ਮਸੀਹ, ਮੋਹਨ ਮਸੀਹ, ਜਿੰਦ ਮਸੀਹ, ਸੋਨੀ ਮਸੀਹ, ਅਰੁਣ ਕੁਮਾਰ, ਰਵਿੰਦਰ ਮਸੀਹ, ਲੱਕੀ ਮਸੀਹ, ਆਕਾਸ਼ਦੀਪ, ਸਾਹਿਲ ਮਸੀਹ, ਮਿੰਟਾ ਮਸੀਹ, ਗੁਰਸੇਵਕ ਮਸੀਹ, ਅਨੁਰਾਗ ਮਸੀਹ, ਹੈਪੀ ਮਸੀਹ, ਆਸ਼ੂ ਮਸੀਹ, ਬੱਗਾ ਮਸੀਹ, ਮੋਟੀ ਮਸੀਹ, ਸੰਨੀ ਮਸੀਹ, ਲੱਭਾ ਮਸੀਹ, ਦੀਪਕ ਮਸੀਹ, ਗੋਪੀ, ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ, ਜੈਪ੍ਰੀਤ ਸਿੰਘ, ਜਗਤਾਰ ਸਿੰਘ, ਕਰਨ ਸਿੰਘ, ਹੈਪੀ ਘੁੰਮਣ, ਵਰਿੰਦਰ ਸਿੰਘ, ਮਨਜੋਤ ਘੁੰਮਣ, ਸਾਹਿਬਜੋਤ ਘੁੰਮਣ, ਰਣਜੋਧ ਜੋਧਾ ਘੁੰਮਣ, ਜਗਨਜੀਤ ਘੁੰਮਣ, ਲਵਲੀ ਟੇਲਰ, ਪ੍ਰਿੰਸ ਘੁੰਮਣ, ਗੁਰਪ੍ਰੀਤ ਸਿੰਘ ਗੋਰਾ, ਪ੍ਰਤਾਪ ਸਿੰਘ, ਜਸਵੰਤ ਸਿੰਘ, ਸ਼ਿੰਦਾ ਠੇਕੇਦਾਰ, ਗੁਰਵਿੰਦਰ ਸਿੰਘ ਕਾਕਾ ਅਤੇ ਆਸ਼ੀਸ਼ਪਾਲ ਸਿੰਘ ,ਰਾਜਵੰਤ ਕੌਰ, ਬੂਆ, ਜੋਤੀ ਕੌਰ, ਪ੍ਰੀਤ ਕੌਰ, ਸਰਬਜੀਤ ਕੌਰ, ਚਰਨਜੀਤ ਕੌਰ, ਰਾਜ ਕੌਰ ਵੱਲੋਂ ਆਪਣੇ ਪਰਿਵਾਰਾਂ ਸਮੇਤ ਭਗਵਾਨਪੁਰ ਟੀਮ ਦਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਡਾਕਟਰ ਅਮਨਦੀਪ ਕੌਰ ਭਗਵਾਨਪੁਰ ਨੇ ਕਿਹਾ ਕਿ ਉਹਨਾਂ ਦਾ ਸਾਥ ਦੇਣ ਲਈ ਸ਼ਾਮਿਲ ਹੋਏ ਹਰ ਇੱਕ ਦਾ ਪੂਰਾ ਮਾਨ ਸਨਮਾਨ ਬਹਾਲ ਰੱਖਿਆ ਜਾਵੇਗਾ। ਇਸ ਮੌਕੇ ਤੇ ਜਸਬੀਰ ਸਿੰਘ ਕਾਹਲੋ ਵਡਾਲਾ ਬਾਂਗਰ, ਬਲਬੀਰ ਸਿੰਘ ਘੁੰਮਣ ਆਦਿ ਹਾਜ਼ਰ ਸਨ।