- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਨਾਨਗਰ ਵਿੱਚ ਭਾਜਪਾ ਅਤੇ ਆਪ ਵਰਕਰ ਇਕ ਦੂਜੇ ਖਿਲਾਫ ਨਾਅਰੇਬਾਜੀ ਕਰਦੇ ਹੋਏ।

ਆਕਾਸ਼, ਪੰਜਾਬੀ ਜਾਗਰਣ, ਦੀਨਾਨਗਰ : ਭਾਜਪਾ ਵਲੋੰ ਸ਼ੁਕਰਵਾਰ ਪਠਾਨਕੋਟ ਤੋੰ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਯਾਤਰਾ ਨੂੰ ਥਾਂ-ਥਾਂ ਤੇ ਵਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸ਼ਾਮ ਜਦੋੰ ਇਹ ਯਾਤਰਾ ਦੀਨਾਨਗਰ ਪਹੁੰਚੀ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਾਂ ਕਾਲੀਆੰ ਝੰਡੀਆੰ ਦਿਖਾ ਕੇ ਜਬਰਦਸਤ ਵਿਰੋਧ ਕੀਤਾ ਗਿਆ। ਭਾਜਪਾ ਅਤੇ ਆਪ ਵਰਕਰਾਂ ਵਲੋੰ ਇਕ ਦੂਜੇ ਵਿਰੁਧ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਹਾਲਾਤ ਤਣਾਅਪੂਰਨ ਹੁੰਦੇ ਨਜ਼ਰ ਆਏ। ਪਹਿਲਾਂ ਤੋੰ ਹੀ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਤੈਨਾਤ ਸਨ ਜਿੰਨ੍ਹਾਂ ਨੇ ਆਪ ਵਰਕਰਾਂ ਨੂੰ ਸੜਕ ਦੇ ਦੋਹੇੰ ਪਾਸੇ ਬੈਰੀਕੈਡ ਲਗਾ ਕੇ ਰੋਕਿਆ। ਯਾਤਰਾ ਦੇ ਆਉਣ ਤੋੰ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸਮਰਥਕ ਕਾਲੇ ਝੰਡੇ ਲੈ ਕੇ ਰੈਲੀ ਵਾਲੀ ਥਾਂ