ਗਰੋਵਰ ਪਰਿਵਾਰ ਨੂੰ ਸਦਮਾ ਕੌਸ਼ਲਿਆ ਰਾਣੀ ਦਾ ਦੇਹਾਂਤ
ਗਰੋਵਰ ਪਰਿਵਾਰ ਨੂੰ ਸਦਮਾ ਸ਼੍ਰੀਮਤੀ ਕੌਸ਼ਲਿਆ ਰਾਣੀ ਦਾ ਦਿਹਾਂਤ
Publish Date: Wed, 21 Jan 2026 04:04 PM (IST)
Updated Date: Wed, 21 Jan 2026 04:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵੀਨ ਗਰੋਵਰ ਬੱਬੂ ਸਾਬਕਾ ਐਮਸੀ ਅਤੇ ਸ੍ਰੀ ਸਨਾਤਨ ਧਰਮ ਸਭਾ ਮਖੂ ਦੇ ਖਜਾਨਚੀ ਲੱਕੀ ਗਰੋਵਰ ਨੂੰ ਉਸ ਵਕਤ ਭਾਰੀ ਸਦਮਾ ਲੱਗਿਆ ਜਦ ਉਨ੍ਹਾਂ ਦੇ ਦਾਦੀ ਕੌਸ਼ਲਿਆ ਰਾਣੀ ਪਤਨੀ ਸਵ. ਠਾਕੁਰ ਦਾਸ ਦਾ ਦਿਹਾਂਤ ਹੋ ਗਿਆ। ਸਵ. ਕੌਸ਼ਲਿਆ ਰਾਣੀ ਦੇ ਦਿਹਾਂਤ ’ਤੇ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪਾਰਟੀਆਂ ਦੇ ਆਗੂ ਜਿਨ੍ਹਾਂ ਵਿਚ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ, ਨਰਿੰਦਰ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮਖੂ, ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਮਹਿੰਦਰ ਮਦਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ ਸ਼ਹਿਰੀ, ਸੰਦੀਪ ਸਚਦੇਵਾ ਮੀਤ ਪ੍ਰਧਾਨ ਭਾਜਪਾ ਜ਼ਿਲ੍ਹਾ ਫਿਰੋਜ਼ਪੁਰ, ਡਾ. ਰਜੀਵ ਅਹੂਜਾ ਪ੍ਰਧਾਨ ਦਿਵਿਆਂਗ ਸੈੱਲ ਭਾਜਪਾ ਪੰਜਾਬ, ‘ਆਪ’ ਆਗੂ ਵੀਨੂੰ ਸ਼ਾਹ, ਮਨਜਿੰਦਰ ਸਿੰਘ, ਬਲਵਿੰਦਰ ਠੁਕਰਾਲ, ਆੜ੍ਹਤੀਆਂ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਰਿਸ਼ੂ ਖੁਰਾਣਾ, ਪ੍ਰਦੀਪ ਕੱਕੜ, ਸਾਬਕਾ ਐਮਸੀ ਨਰਿੰਦਰ ਮਹਿਤਾ, ਸਾਬਕਾ ਐਮਸੀ ਰਵੀ ਚੋਪੜਾ, ਸ੍ਰੀ ਸਨਾਤਨ ਧਰਮ ਸਭਾ ਮਖੂ ਦੇ ਸਰਪ੍ਰਸਤ ਸੰਜੀਵ ਅਹੂਜਾ ਪ੍ਰਧਾਨ ਰਕੇਸ਼ ਕਾਲੜਾ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਸ਼੍ਰੀ ਮਹਾਂਬੀਰ ਭਜਨ ਮੰਡਲੀ ਮਖੂ ਦੇ ਪ੍ਰਧਾਨ ਰਕੇਸ਼ ਕਾਲੜਾ, ਮਹੰਤ ਮਾਸਟਰ ਬਲਵੀਰ ਪਟਾਕਾ, ਯਸ਼ਵੀਰ ਮਨਚੰਦਾ, ਪਵਨ ਖੰਨਾ, ਅਸ਼ੋਕ ਆਰਜੂ, ਜਤਿੰਦਰ ਜਿਗਰ, ਕੀਮਤੀ ਕਟਾਰੀਆ, ਸ਼੍ਰੀ ਦੁਰਗਾ ਭਜਨ ਮੰਡਲੀ ਮਖੂ ਦੇ ਪ੍ਰਧਾਨ ਜਤਿੰਦਰ ਠੁਕਰਾਲ ਬਿੰਦੂ, ਗੌਰਵ ਠੁਕਰਾਲ, ਅਮਰਜੀਤ ਮਾਨਕਟਾਲਾ, ਵਾਸਦੇਵ ਮਾਨਕਟਾਲਾ, ਮਨੋਹਰ ਲਾਲ ਗਰੋਵਰ, ਟੋਨੀ ਅਹੂਜਾ, ਰੋਬਿਨ ਸਚਦੇਵਾ, ਸ਼੍ਰੀ ਬਾਲ ਦੁਰਗਾ ਭਜਨ ਮੰਡਲੀ ਮਖੂ ਦੇ ਪ੍ਰਧਾਨ ਮਨਮੋਹਨ ਗਰੋਵਰ, ਪਵਨ ਕਟਾਰੀਆ ਕਾਲਾ, ਉਦੇ ਸ਼ੰਕਰ ਗਰੋਵਰ, ਸ਼ਾਮ ਲਾਲ ਖੁਰਾਣਾ, ਸਚਿਨ ਖੁਰਾਣਾ, ਮੁਨੀਸ਼ ਖੁਰਾਣਾ, ਮੁਕੇਸ਼ ਚੋਪੜਾ, ਕੇਵਲ ਧਵਨ, ਅੰਕਿਤ ਰੇਲੀਆ, ਸੁਰਿੰਦਰ ਅਹੂਜਾ, ਅਨਮੋਲ ਕਾਲੜਾ, ਸ਼ਾਮ ਲਾਲ ਛਾਬੜਾ, ਪ੍ਰੇਮ ਗਰੋਵਰ, ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਮਖੂ ਦੇ ਪ੍ਰਧਾਨ ਨਰੇਸ਼ ਮੋਂਗਾ, ਸਾਬਕਾ ਪ੍ਰਧਾਨ ਡਾ. ਵਿਵੇਕ ਨੰਨ੍ਹਾ, ਦੀਪਕ ਸਚਦੇਵਾ, ਪਵਨ ਠੁਕਰਾਲ ਆਦਿ ਵੱਲੋਂ ਗਰੋਵਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।