ਟੰਡਨ ਪਰਿਵਾਰ ਨੂੰ ਸਦਮਾ, ਕਮਲੇਸ਼ ਰਾਣੀ ਦਾ ਦੇਹਾਂਤ
ਟੰਡਨ ਪਰਿਵਾਰ ਨੂੰ ਸਦਮਾ , ਸ਼੍ਰੀਮਤੀ ਕਮਲੇਸ਼ ਰਾਣੀ ਦਾ ਦੇਹਾਂਤ
Publish Date: Sat, 14 Feb 2026 04:25 PM (IST)
Updated Date: Sat, 14 Feb 2026 04:27 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਟੰਡਨ ਪਰਿਵਾਰ ਨੂੰ ਉਸ ਵਕਤ ਭਾਰੀ ਸਦਮਾ ਲੱਗਿਆ ਜਦ ਦਾਣਾ ਮੰਡੀ ਮਖੂ ਦੇ ਆੜ੍ਹਤੀਆਂ ਇੰਦਰਜੀਤ ਟੰਡਨ ਦੀ ਧਰਮ ਪਤਨੀ, ਬੱਬਲੂ ਟੰਡਨ ਅਤੇ ਕਾਲਾ ਟੰਡਨ ਦੇ ਮਾਤਾ ਸ਼੍ਰੀਮਤੀ ਕਮਲੇਸ਼ ਰਾਣੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ। ਸ਼੍ਰੀਮਤੀ ਕਮਲੇਸ਼ ਰਾਣੀ ਦਾ ਅੰਤਿਮ ਸਸਕਾਰ ਸ਼ਮਸ਼ਾਨ ਘਾਟ ਮਖੂ ਵਿਖੇ ਕੀਤਾ ਗਿਆ। ਸ਼੍ਰੀਮਤੀ ਕਮਲੇਸ਼ ਰਾਣੀ ਦੇ ਹੋਏ ਦੇਹਾਂਤ ਤੇ ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ, ਵਿਧਾਇਕ ਨਰੇਸ਼ ਕਟਾਰੀਆ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ, ਫੁਰਮਾਨ ਸਿੰਘ ਸੰਧੂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ, ਨਰਿੰਦਰ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮਖੂ, ਭਾਜਪਾ ਮੰਡਲ ਮਖੂ ਦੇ ਪ੍ਰਧਾਨ ਜਥੇ. ਕਾਰਜ ਸਿੰਘ ਆਹਲਾਂ, ਰੂਪ ਲਾਲ ਮਦਾਨ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਮਖੂ, ਡਾ. ਰਾਜੀਵ ਆਹੂਜਾ ਪ੍ਰਧਾਨ ਦਿਵਿਆਂਗ ਸੈੱਲ ਭਾਜਪਾ ਪੰਜਾਬ, ਸੰਦੀਪ ਸਚਦੇਵਾ ਮੀਤ ਪ੍ਰਧਾਨ ਭਾਜਪਾ ਜਿਲ੍ਹਾ ਫਿਰੋਜ਼ਪੁਰ, ਮਹਿੰਦਰ ਮਦਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ ਸ਼ਹਿਰੀ, ਸਾਬਕਾ ਕੌਂਸਲਰ ਨਰਿੰਦਰ ਮਹਿਤਾ, ਰਵੀ ਚੋਪੜਾ, ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਰਿਸ਼ੂ ਖੁਰਾਣਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਮਖੁ, ਆੜ੍ਹਤੀਆਂ ਪ੍ਰਦੀਪ ਕੱਕੜ, ਸੁਰਿੰਦਰ ਆਹੂਜਾ, ਮਨਮੋਹਨ ਗਰੋਵਰ, ਬਲਵਿੰਦਰ ਠੁਕਰਾਲ, ਦਰਸ਼ਨ ਕੁਮਾਰ ਆਹੂਜਾ, ਰਜਿੰਦਰ ਠੁਕਰਾਲ, ਦਲਜੀਤ ਸਿੰਘ, ਪਰਮਜੀਤ ਸਿੰਘ, ਸ਼ਮਸ਼ੇਰ ਸਿੰਘ, ਸੰਜੀਵ ਠੁਕਰਾਲ ਲੱਕੀ, ਮਹਿੰਦਰ ਸਿੰਘ ਸੰਘੇੜਾ, ਜਗਜੀਤ ਸਿੰਘ ਕਾਲੜਾ, ਪ੍ਰਿੰਸ ਟੰਡਨ, ਪ੍ਰੇਮ ਆਹੂਜਾ, ਅਸ਼ੋਕ ਠੁਕਰਾਲ, ਮਹਿੰਦਰ ਨਰੂਲਾ, ਵਿੱਕੀ ਗਰੋਵਰ, ਗਗਨ ਮੋਂਗਾ, ਲੱਕੀ ਗਰੋਵਰ, ਵਿੱਕੀ ਆਹੂਜਾ, ਰਾਜੀਵ ਠੁਕਰਾਲ ਲੱਕੀ, ਬੱਬਲੂ ਗਰੋਵਰ ਆਦਿ ਵੱਲੋਂ ਟੰਡਨ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।