- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੇਠ ਸੈਂਟਰ ਖਾਈ ਫੇਮੇ ਕੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੈਂਟਰ ਪੱਧਰ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਮਦੋਟ: ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸੁਨੀਤਾ ਅਤੇ ਉਪ ਜਿਲਾ ਸਿੱਖਿਆ ਅਫਸਰ ਕੋਮਲ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜਪੁਰ 3 ਗੁਰਪ੍ਰੀਤ ਸਿੰਘ ਅਤੇ ਸੈਂਟਰ ਹੈੱਡ ਟੀਚਰ ਖਾਈ ਫੇਮੇ ਕੀ ਗੁਰਸਾਹਿਬ ਸਿੰਘ ਸੰਧੂ ਦੀ ਅਗਵਾਈ ਹੇਠ ਸੈਂਟਰ ਖਾਈ ਫੇਮੇ ਕੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੈਂਟਰ ਪੱਧਰ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏੇ।ਇਨ੍ਹਾਂ ਮੁਕਾਬਲਿਆਂ ਵਿੱਚ ਸੈਂਟਰ ਅਧੀਨ ਆਉਂਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਇਹ ਮੁਕਾਬਲੇ ਦੋ ਵਰਗਾਂ ਵਿੱਚ ਕਰਵਾਏ ਗਏ। ਪਹਿਲੇ ਵਰਗ ਵਿੱਚ ਪ੍ਰੀ ਪ੍ਰਾਇਮਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀ ਅਤੇ ਦੂਜੇ ਵਰਗ ਵਿੱਚ ਤੀਸਰੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਬੱਚਿਆਂ ਦੀ ਸੁੰਦਰ ਲਿਖਾਈ ਅਧਿਆਪਕਾਂ ਦੀ ਸੁੰਦਰ ਲਿਖਾਈ ,ਪਹਾੜੇ ,ਲੋਕ ਗੀਤ ,ਕਵਿਤਾ ਗਾਇਨ, ਬਾਲਗੀਤ, ਆਮ ਗਿਆਨ ਸਮੇਤ ਵੱਖ ਵੱਖ ਰੋਚਕ ਅਤੇ ਸਿਰਜਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ । ਬੋਲਲਿਖਤ ਅੰਗਰੇਜ਼ੀ ਮਨਵੀਰ ਸਿੰਘ ਪਹਿਲਾ ਸਥਾਨ ਖਾਈ ਫੇਮੇ ਕੀ ਅਵਨੂਰ ਕੌਰ ਵਾਹਗੇ ਵਾਲਾ ਦੂਸਰਾ ਸਥਾਨ ,ਪੰਜਾਬੀ ਬੋਲ ਲਿਖਤ ਨਵਰੂਪ ਕੌਰ ਵਾਹਗੇ ਵਾਲਾ ਪਹਿਲਾ ਸਥਾਨ, ਮਨਵੀਰ ਖਾਈ ਫੇਮੇ ਕੀ ਦੂਸਰਾ ਸਥਾਨ ਪੇਂਟਿੰਗ ਮੁਕਾਬਲੇ ਵਿੱਚ ਕਰਨ ਖਾਈ ਫੇਮੇ ਕੀ ਪਹਿਲਾਂ ਸਥਾਨ,ਰਜਿੰਦਰ ਕੌਰ ਲੂਥੜ ਦੂਸਰਾ ਸਥਾਨ, ਭਾਸ਼ਣ ਪ੍ਰਤਿਯੋਗਤਾ ਮੁਕਾਬਲੇ ਵਿੱਚ ਤ੍ਰਿਸ਼ਾ ਖਾਈ ਫੇਮੇ ਕੀ ਪਹਿਲਾ ਸਥਾਨ ,ਲਵਪ੍ਰੀਤ ਦੁੱਲੇਵਾਲਾ ਦੂਸਰਾ ਸਥਾਨ, ਇੰਗਲਿਸ਼ ਭਾਸ਼ਣ ਪ੍ਰਤਿਯੋਗਤਾ ਵਿੱਚ ਆਰਵੀ ਖਾਈ ਫੇਮੇ ਕੀ ਪਹਿਲਾ ਸਥਾਨ ਪੰਜਾਬੀ ਸੁੰਦਰ ਲਿਖਾਈ ਰਮਨ ਖਾਈ ਫੇਮੇ ਕੀ ਪਹਿਲਾ ਸਥਾਨ, ਗੁਰਪ੍ਰੀਤ ਸੂਬਾ ਕਾਹਨ ਚੰਦ ਦੂਜਾ ਸਥਾਨ, ਖਾਈ ਫੇਮੇ ਕੀ ਪਹਿਲਾ ਸਥਾਨ, ਏਕਮ ਦੁੱਲੇਵਾਲਾ ਦੂਸਰਾ ਸਥਾਨ, ਪੰਜਾਬੀ ਪੜਨਾ ਤੀਤਸ ਖਾਈ ਫੇਮੇ ਕੀ ਪਹਿਲਾ ਸਥਾਨ, ਮਨੀਸ਼ ਹਸਤੇ ਕੇ ਦੂਸਰਾ ਸਥਾਨ, ਪਹਾੜਿਆਂ ਦੇ ਕੰਪੀਟੀਸ਼ਨ ਵਿੱਚ ਪਹਿਲੀ ਜਮਾਤ ਵਿੱਚ ਏਕਮ ਖਾਈ ਫੇਮੇ ਕੀ,ਦੂਸਰੀ ਜਮਾਤ ਵਿੱਚ ਮਨੀਸ਼ ਹਸਤੇ ਕੇ, ਗੁਰਸ਼ਰਦ ਖਾਈਫੇਮੇ ਕੀ, ਤੀਸਰੀ ਜਮਾਤ ਗੁਰ ਫਤਿਹ ਸਿੰਘ ਖਾਈ ਫੇਮੇ ਕੀ ਪਹਿਲਾ ਸਥਾਨ ,ਮਾਨਵੀ ਸੂਬਾ ਕਾਨ ਚੰਦ ਦੂਸਰਾ ਸਥਾਨ, ਚੌਥੀ ਜਮਾਤ ਡਾਇਮੰਡ ਖਾਈ ਫੇਮੇ ਕੀ ਪਹਿਲਾ ਸਥਾਨ, ਚਮਕੌਰ ਦੁੱਲੇਵਾਲਾ ਦੂਸਰਾ ਸਥਾਨ, ਪੰਜਵੀਂ ਜਮਾਤ ਮਨਵੀਰ ਸਿੰਘ ਖਾਈ ਫੇਮੇ ਕੀ ਪਹਿਲਾ ਸਥਾਨ ਸ਼ੁਭਕੀਰਤ ਸਿੰਘ ਵਾਹਗੇਵਾਲਾ ਦੂਸਰਾ ਸਥਾਨ, ਅੰਗਰੇਜ਼ੀ ਕਰਸਿਵ ਲਿਖਾਈ ਵਿੱਚ ਆਰਵੀ ਖਾਈ ਫੇਮੇ ਕੀ ਪਹਿਲਾ ਸਥਾਨ, ਏਕਮ ਦੁੱਲੇਵਾਲਾ ਦੂਸਰਾ ਸਥਾਨ ,ਅੰਗਰੇਜ਼ੀ ਪ੍ਰਿੰਟ ਲਿਖਾਈ ਵਿੱਚ ਰਜਿੰਦਰ ਕੌਰ ਲੂਥੜ ਪਹਿਲਾ ਸਥਾਨ ,ਗੁਰਮਿਲਨ ਖਾਈ ਫੇਮੇ ਕੀ ਦੂਸਰਾ ਸਥਾਨ ਦੂਸਰੇ ਗਰੁੱਪ ਵਿੱਚ ਜਸਮੀਤ ਕੌਰ ਹਸਨ ਢੁੱਟ ਪਹਿਲਾ ਸਥਾਨ ਪੰਜਾਬੀ ਪੜਨ ਏਕਮ ਵੀਰ ਸਿੰਘ ਲੂਥਰ ਦੂਸਰਾ ,ਪੇਂਟਿੰਗ ਮੁਕਾਬਲੇ ਵਿੱਚ ਰਵਨੀਤ ਵਾਹਗੇ ਵਾਲਾ ਪਹਿਲਾ ਸਥਾਨ ਲਵਨੂਰ ਲੂਥੜ ਦੂਸਰਾ ਸਥਾਨ ਕੁਇਜ ਮੁਕਾਬਲੇ ਵਿੱਚ ਖਾਈ ਫੇਮੇ ਕੀ ਪਹਿਲਾ ਸਥਾਨ ,ਦੁੱਲੇਵਾਲਾ ਦੂਸਰਾ ਸਥਾਨ , ਸੁੰਦਰ ਲਿਖਾਈ ਅਵਨੀਤ ਕੌਰ ਪੀਰੂਵਾਲਾ ਪਹਿਲਾ ਸਥਾਨ, ਵੀਰ ਸਿੰਘ ਦੂਸਰਾ ਸਥਾਨ ਲੂਥੜ ਅੰਗਰੇਜੀ ਸੁੰਦਰ ਲਿਖਾਈ ਸ਼ਿੱਦਤ ਖਾਈ ਫੇਮੇ ਕੀ ਪਹਿਲਾ ਸਥਾਨ ,ਅਬੂਜੋਤ ਲੂਥੜ ਦੂਸਰਾ ਸਥਾਨ ,ਅੰਗਰੇਜ਼ੀ ਪੜਨ ਜੈਸਿਕਾ ਪਹਿਲਾ ਸਥਾਨ ਦੁੱਲੇਵਾਲਾ ,ਅਬੂਜੋਤ ਲੂਥੜ ਦੂਸਰਾ ਸਥਾਨ ਬਾਲ ਗੀਤ ਜੈਸਿਕਾ ਪਹਿਲਾ ਸਥਾਨ ਦੁੱਲੇਵਾਲਾ ਲਵਨੂਰ ਦੂਸਰਾ ਸਥਾਨ ਲੂਥਰ, ਅਧਿਆਪਕਾਂ ਦੇ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ਪੰਜਾਬੀ ਪ੍ਰਭਜੋਤ ਖਾਈ ਫੇਮੇ ਕੀ ਪਹਿਲਾ ਸਥਾਨ ,ਲਖਵੀਰ ਸਿੰਘ ਲੂਥੜ ਦੂਸਰਾ ਸਥਾਨ ,ਅੰਗਰੇਜ਼ੀ ਪ੍ਰਿੰਟ ਲਿਖਾਈ ਵਿੱਚ ਪ੍ਰਭਜੋਤ ਖਾਈ ਫੇਮੇ ਕੀ ਪਹਿਲਾ ਸਥਾਨ ਕਰਸਿਵ, ਇੰਗਲਿਸ਼ ਲਿਖਾਈ ਵਿਚ ਲਖਬੀਰ ਸਿੰਘ ਪਹਿਲਾ ਸਥਾਨ, ਮਨਜੀਤ ਕੌਰ ਖਾਈ ਫੇਮੇ ਕੀ ਦੂਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਸਟੇਜ ਸਕੱਤਰ ਦੇ ਤੌਰ ’ਤੇ ਜਸਵਿੰਦਰ ਕੌਰ ਕਰਮਵੀਰ ਕੌਰ, ਹਰਪ੍ਰੀਤ ਸਿੰਘ ਹੰਸ ਅਤੇ ਵਿਜੇ ਕੁਮਾਰ ਵੱਲੋਂ ਸਾਂਝੇ ਤੌਰ ਭੂਮਿਕਾ ਨਿਭਾਈ ਗਈ। ਇਨ੍ਹਾਂ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਹੈੱਡ ਟੀਚਰ ਸੀਮਾ ਰਾਣੀ ,ਕਵੰਲਜੀਤ ਕੌਰ ,ਗੁਰਪ੍ਰੀਤ ਸਿੰਘ, ਤਰਲੋਕ ਭੱਟੀ, ਰਵਿੰਦਰ ਸਿੰਘ, ਕਰਮਵੀਰ ਕੌਰ, ਜੀਵਨ ਸਿੰਘ ,ਵਿਜੇ ਕੁਮਾਰ, ਮੋਨਿਕਾ, ਪ੍ਰਭਜੋਤ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ ਅਤੇ ਮਨੂ ਮਦਾਨ ਨੇ ਅਹਿਮ ਯੋਗਦਾਨ ਦਿੱਤਾ।