ਕਾਂਗਰਸ ਭਵਨ ਫਿਰੋਜ਼ਪੁਰ ’ਚ ਲਹਿਰਾਇਆ ਤਿਰੰਗਾ
77ਵੇਂ ਗਣਤੰਤਰ ਦਿਵਸ ਮੌਕੇ ਕਾਂਗਰਸ ਭਵਨ ਫਿਰੋਜ਼ਪੁਰ ’ਚ,ਬਲਜੀਤ ਕੌਰ ਬੰਗੜ ਨੇ ਲਹਿਰਾਇਆ ਤਿਰੰਗਾ ਝੰਡਾ
Publish Date: Tue, 27 Jan 2026 04:36 PM (IST)
Updated Date: Tue, 27 Jan 2026 04:40 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : 77ਵੇਂ ਗਣਤੰਤਰ ਦਿਵਸਮੌਕੇ ਕਾਂਗਰਸ ਭਵਨ ਫਿਰੋਜ਼ਪੁਰ ਛਾਉਣੀ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਰਹਿਨਮਾਈ ਹੇਠ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਬਲਜੀਤ ਕੌਰ ਬੰਗੜ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬਾ ਬਲਜੀਤ ਕੌਰ ਬੰਗੜ ਨੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸਾਬਕਾ ਐੱਮਐੱਲਏ ਗੁਰਨੈਬ ਸਿੰਘ ਬਰਾੜ, ਹਲਕਾ ਇੰਚਾਰਜ਼ ਅਮਰਦੀਪ ਸਿੰਘ ਆਸ਼ੂ ਬੰਗੜ, ਗੁਰਦੀਪ ਸਿੰਘ ਢਿੱਲੋਂ, ਜਗਸੀਰ ਸਿੰਘ ਖੋਸਾ, ਸਤਨਾਮ ਸਿੰਘ ਢਿੱਲੋਂ, ਸੁਖਜੀਤ ਸਿੰਘ ਗੋਗੀ, ਸੁਖਵਿੰਦਰ ਸਿੰਘ ਸ਼ੀਸ਼ਾ ਸੰਧੂ, ਰੂਪ ਲਾਲ ਵੱਤਾ, ਗੋਪੀ ਔਲਖ, ਮਨੀਸ਼ ਸੁਲਹਾਣੀ, ਕੰਵਲਪ੍ਰੀਤ ਸਿੰਘ ਗਿੱਲ, ਗੁਰਬਚਨ ਸਿੰਘ ਕਾਲਾ ਟਿੱਬਾ, ਦੇਸ ਰਾਜ ਅਹੂਜਾ, ਕਰਨ ਵੀਰ ਸਿੰਘ ਬਰਾੜ, ਸਮਰਦੀਪ ਸੱਪਾਂਵਾਲੀ, ਗੁਰਨਾਮ ਸਿੰਘ ਸ਼ੇਰਖਾਂ, ਕਸ਼ਮੀਰ ਸਿੰਘ ਢੇਰੂ, ਜੋਬਨ ਜੀਤ ਧਾਲੀਵਾਲ, ਲਵ ਵਲੂਰ, ਕੁਲਬੀਰ ਸਿੰਘ ਠੇਠਰ, ਮਲਕੀਤ ਸਿੰਘ ਝੋਕ, ਗੁਰਨਾਮ ਸਿੰਘ ਝੋਕ, ਬਲਜੀਤ ਸਿੰਘ ਸਿੱਧੂ, ਜਸਵੀਰ ਸਿੰਘ ਮਾਨ, ਜਗਜੀਤ ਸਿੰਘ ਭੋਲੂ ਵਾਲਾ, ਹੀਰਾ ਸਿੰਘ ਸਰਪੰਚ, ਨੰਬਰਦਾਰ ਕੁਲਦੀਪ ਸਿੰਘ, ਵਾਅ, ਸੁਰਿੰਦਰ ਸਿੰਘ ਭੁੱਲਰ, ਰਾਜ ਕੁਮਾਰ, ਮਨਦੀਪ ਸਿੰਘ ਅਨਾਰਕਲੀ, ਰਿੰਪਾ ਭਾਲਾ, ਜੱਸ ਮੋਹਿਤ ਸਿੰਘ ਸਰਪੰਚ, ਕਸ਼ਮੀਰ ਸਿੰਘ ਲੋਹਗੜ੍ਹ, ਕਰਮਜੀਤ ਲਵਲੀ, ਦਲਜੀਤ ਸਿੰਘ ਬਿੱਟੂ, ਤਰਸੇਮ ਸਿੰਘ ਅਟਵਾਲ, ਤਰਸੇਮ ਸਿੰਘ ਸਰੋਆ, ਡਾਕਟਰ ਕੁਲਦੀਪ ਸਿੰਘ ਧੀਰਾ ਪੱਤਰਾਂ, ਭੁਪਿੰਦਰ ਸਿੰਘ ਭਿੰਦਾ, ਸੁਲੱਖਣ ਸਿੰਘ ਸੁਲਹਾਣੀ, ਗੁਰਮੀਤ ਸਿੰਘ ਫਿਰੋਜ਼ਸ਼ਾਹ, ਗਗਨ, ਅਸ਼ਵਨੀ, ਸਰਵਣ ਸਿੰਘ, ਜਗਦੇਵ ਸਿੰਘ, ਬਲਦੇਵ ਸਿੰਘ, ਅਕਾਸ਼ਦੀਪ ਜੋਸਨ, ਗੁਰਪ੍ਰੀਤ ਸਿੰਘ ਲੱਲ੍ਹੇ, ਹਰਮਨ ਗਿੱਲ, ਪੀਏ ਤਰਨ ਬੁੱਟਰ ਤੋਂ ਇਲਾਵਾ ਨਿੱਜੀ ਸਕੱਤਰ ਕਮਲ ਗਿੱਲ ਸੋਨੂੰ ਵੀ ਹਾਜ਼ਰ ਸਨ।