ਕੱਲ੍ਹ ਰੇਲਵੇ ਫਾਟਕ ਬੰਦ ਰਹੇਗਾ
4 ਅਪ੍ਰੈਲ ਸਵੇਰੇ 8 ਵਜੇ ਤੋਂ 5 ਅਪ੍ਰੈਲ ਸ਼ਾਮ 6 ਵਜੇ ਤਕ ਰੇਲਵੇ ਫਾਟਕ ਬੰਦ ਰਹੇਗਾ
Publish Date: Thu, 02 Apr 2026 06:24 PM (IST)
Updated Date: Fri, 03 Apr 2026 04:13 AM (IST)
ਜ਼ਿਲ੍ਹੇ ਸਿੰਘ. ਪੰਜਾਬੀ ਜਾਗਰਣ, ਮੰਡੀ ਲਾਧੂਕਾ : ਮੰਡੀ ਲਾਧੂਕਾ ਦਾ ਰੇਲਵੇ ਫਾਟਕ 4 ਅਪ੍ਰੈਲ ਤੋਂ 5 ਅਪ੍ਰੈਲ ਤਕਬੰਦ ਰਹੇਗਾ। ਜਾਣਕਾਰੀ ਦਿੰਦਿਆਂ ਰੇਲਵੇ ਦੇ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਮੰਡੀ ਲਾਧੂਕਾ ਵਿਖੇ ਰੇਲਵੇ ਟਰੈਕ ਦੀ ਜਰੂਰੀ ਮੁਰੰਮਤ ਦੇ ਕਾਰਨ ਰੇਲਵੇ ਫਾਟਕ 4 ਅਪ੍ਰੈਲ 2026 ਨੂੰ ਸਵੇਰੇ 8 ਵਜੇ ਬੰਦ ਕਰ ਦਿੱਤਾ ਜਾਵੇਗਾ,ਜੋਕਿ ਅਗਲੇ ਦਿਨ 5 ਅਪ੍ਰੈਲ ਦਿਨ ਐਤਵਾਰ ਸ਼ਾਮ 6 ਵਜੇ ਖੁੱਲੇਗਾ । ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਬਾਰੇ ਪੰਚਾਇਤਾਂ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ।