ਸਾਈਂ ਮੰਦਰ ਨੇੜੇ ਬਰਾਮਦ ਹੋਈ ਲਾਵਾਰਸ ਲਾਸ਼
ਪ੍ਰਾਪਤ ਸੂਚਨਾ ਅਨੁਸਾਰ ਪੁਲਿਸ ਨੂੰ ਸਥਾਨਕ ਸਾਈਂ ਮੰਦਰ
Publish Date: Mon, 30 Mar 2026 05:16 PM (IST)
Updated Date: Mon, 30 Mar 2026 05:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪ੍ਰਾਪਤ ਸੂਚਨਾ ਅਨੁਸਾਰ ਪੁਲਿਸ ਨੂੰ ਸਥਾਨਕ ਸਾਈਂ ਮੰਦਰ ਦੇ ਨੇੜੇ ਇਕ 5-6 ਦਿਨ ਪੁਰਾਣੀ, ਸੜੀ ਹੋਈ ਲਾਵਾਰਿਸ ਲਾਸ਼ ਮਿਲੀ ਹੈ। ਲਾਸ਼ ਨੂੰ ਪੁਲਿਸ ਨੇ ਪੋਸਟਮਾਰਟਮ ਅਤੇ ਸ਼ਨਾਖ਼ਤ ਦੇ ਲਈ ਹਸਪਤਾਲ ਵਿਚ ਰਖਵਾ ਦਿੱਤਾ ਹੈ। ਮੌਤ ਦਾ ਕਾਰਨ ਪੋਸਟਮਾਰਟਮ ਜਾਂਚ ਤੋਂ ਬਾਅਦ ਪਤਾ ਲੱਗੇਗਾ।