ਰਣਜੀਤ ਸਿੰਘ ਰਾਣਾ ਦੀ ਅੰਤਿਮ ਅਰਦਾਸ ਅੱਜ
ਰਣਜੀਤ ਸਿੰਘ ਰਾਣਾ ਦੀ ਅੰਤਿਮ ਅਰਦਾਸ ਅੱਜ
Publish Date: Wed, 25 Feb 2026 06:41 PM (IST)
Updated Date: Wed, 25 Feb 2026 06:43 PM (IST)
ਫ਼ੋਟੋ ਫ਼ਾਈਲ : 21 ਰਣਜੀਤ ਸਿੰਘ ਰਾਣਾ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਡਾ. ਸ਼ੈਲੀ ਰਹਿਲ ਦੇ ਪਤੀ ਅਤੇ ਡਾ.ਜੈ ਸਿੰਘ ਰਹਿਲ ਦੇ ਪਿਤਾ ਭਲਵਾਨ ਰਣਜੀਤ ਸਿੰਘ ਰਾਣਾ ਜਿਨ੍ਹਾ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 6 ਫਰਵਰੀ ਨੂੰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਅਜੀਤਗੜ੍ਹ ਸਾਹਿਬ, ਪਿੰਡ ਭੱਦਲਥੂਹਾ ਵਿਖੇ ਹੋਵੇਗੀ।