ਪ੍ਰਾਚੀਨ ਦੁਰਗਾ ਮੰਦਰ ਵਿਖੇ ਮਨਾਇਆ ਸ਼੍ਰੀ ਰਾਮ ਨੌਮੀ ਦਾ ਤਿਉਹਾਰ
ਪ੍ਰਾਚੀਨ ਦੁਰਗਾ ਮੰਦਰ ਵਿਖੇ ਮਨਾਇਆ ਰਾਮ ਨੋਮੀ ਦਾ ਤਿਉਹਾਰ
Publish Date: Fri, 27 Mar 2026 04:43 PM (IST)
Updated Date: Fri, 27 Mar 2026 04:47 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ ਪ੍ਰਾਚੀਨ ਦੁਰਗਾ ਮੰਦਿਰ ਵਿਖੇ ਸ਼੍ਰੀ ਰਾਮਨੌਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਅਤੇ ਅਤੁੱਟ ਭੰਡਾਰਾ ਵਰਤਾਇਆ ਗਿਆ। ਮਹਿਲਾਵਾਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਰਮੇਸ਼ ਗੁਪਤਾ, ਕ੍ਰਿਸ਼ਨ ਲਾਲ ਅਰੋੜਾ,ਦੀਪਕ ਗੋਇਲ, ਆਸ਼ੂ ਅਰੋੜਾ, ਗੋਲਡੀ ਅਰੋੜਾ, ਦੀਪਕ ਗੋਇਲ, ਅਸ਼ੋਕ ਗੋਇਲ, ਰਾਜੇਸ਼ ਥੋਰ, ਸੈਂਟੀ ਅਰੋੜਾ ਸਮੇਤ ਹੋਰ ਸ਼ਹਿਰ ਨਿਵਾਸੀ ਮੌਜੂਦ ਸਨ।