ਸਟੂਡੀਓ ’ਚੋਂ ਮੋਬਾਈਲ ਚੋਰੀ
ਸਟੂਡੀਓ ’ਚੋਂ ਮੋਬਾਈਲ ਚੋਰੀ
Publish Date: Tue, 24 Mar 2026 06:31 PM (IST)
Updated Date: Tue, 24 Mar 2026 06:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਵਿਖੇ ਇਕ ਸਟੂਡੀਓ ’ਚੋਂ ਔਰਤ ਦਾ ਮੋਬਾਈਲ ਚੋਰੀ ਹੋ ਜਾਣ ਦੀ ਸੂਚਨਾ ਹੈ। ਫਤਹਿਗੜ੍ਹ ਸਾਹਿਬ ਪੁਲਿਸ ਨੇ ਇਸ ਮਾਮਲੇ ਵਿਚ ਹਰਪਿੰਦਰ ਕੌਰ ਪਤਨੀ ਇਸਪ੍ਰਰੀਤ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਦਈ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ 19 ਮਾਰਚ ਨੂੰ ਸਰਹੰਦ ਵਿਚ ਸਥਿਤ ਸਟੂਡੀਓ ਸ਼ਗੁਨ ਆਰਟ ਵਿੱਚੋਂ ਅਣਪਛਾਤੇ ਵਿਅਕਤੀ ਮੋਬਾਈਲ ਚੋਰੀ ਕਰਕੇ ਲੈ ਗਏ।