ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੀਰੀ-ਪੀਰੀ ਖਾਲਸਾ ਮਾਰਚ ਦਾ ਸਵਾਗਤ ਕਰਦਿਆਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਸਿੱਖੀ ਸਰੂਪ, ਨਸ਼ਾ ਮੁਕਤ ਸਮਾਜ ਅਤੇ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਦੇ ਵੱਡੇ ਇਕੱਠ ਦੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਭਾਈ ਰਵਿੰਦਰ ਸਿੰਘ ਖਾਲਸਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਹਰ ਪਰਿਵਾਰ ਨੂੰ ਗੁਰੂ ਲੜ ਲੱਗ ਕੇ ਅਪਣੇ ਬੱਚਿਆਂ ਨੂੰ ਗੁਰੂਆਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਉਣਾ ਚਾਹੀਦਾ ਹੈ। ਉਹਨਾਂ ਰਾਜੂ ਖੰਨਾ ਦੀ ਮਿਹਨਤ ਨੂੰ ਬੂਰ ਪਾਉਣ ਲਈ ਵੀ ਹਲਕਾ ਅਮਲੋਹ ਦੀਆਂ ਸੰਗਤਾਂ ਨੂੰ ਅਪੀਲ ਕੀਤੀ।ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਭਾਈ ਰਵਿੰਦਰ ਸਿੰਘ ਖਾਲਸਾ ਵੱਲੋਂ ਜਿਥੇ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਸਨਮਾਨ ਕੀਤਾ ਉਥੇ ਪੰਜ ਪਿਆਰਿਆਂ ਨੂੰ ਸਤਿਕਾਰ ਦਿੰਦੇ ਹੋਏ ਸਿਰੋਪਾਓ ਵੀ ਭੇਟ ਕੀਤੇ ਗਏ। ਇਸ ਮੌਕੇ ਤੇ ਸੰਗਤਾਂ ਵੱਲੋਂ ਗੁਰੂ ਜੀ ਦੇ ਸ਼ਾਸਤਰਾਂ ਦੇ ਦਰਸ਼ਨ ਵੀ ਕੀਤੇ। ਇਸ ਖਾਲਸਾ ਮਾਰਚ ਵਿੱਚ ਰਾਗੀ,ਢਾਡੀ,ਕਥਾ ਵਾਚਕ ਅਤੇ ਗੱਤਕਾ ਪਾਰਟੀਆਂ ਨੇ ਵੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਖਾਲਸਾ ਮਾਰਚ ਸਮੇਂ ਮੈਨੇਜਰ ਗੁਰਦੁਆਰਾ ਸਾਹਿਬ ਰਾਜਵਿੰਦਰ ਸਿੰਘ ਰਾਜੂ, ਹੈਂਡ ਗ੍ਰੰਥੀ ਕੁਲਵਿੰਦਰ ਸਿੰਘ, ਮੈਨੇਜਰ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਇਕਬਾਲ ਸਿੰਘ,ਜ਼ਿਲਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਜ਼ਿਲ੍ਹਾ ਪ੍ਰਧਾਨ ਪਟਿਆਲਾ ਅਮਿਤ ਸਿੰਘ ਰਾਠੀ,ਕੈਪਟਨ ਜਸਵੰਤ ਸਿੰਘ ਬਾਜਵਾ, ਕਰਮਜੀਤ ਸਿੰਘ ਭਗੜਾਣਾ,ਬੀਬੀ ਕਿਰਨਦੀਪ ਕੌਰ ਖੰਨਾ, ਜੋਗਿੰਦਰ ਸਿੰਘ ਮੈਣੀ,ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਹਰਿੰਦਰ ਸਿੰਘ ਦੀਵਾ,ਜਥੇਦਾਰ ਹਰਬੰਸ ਸਿੰਘ ਬਡਾਲੀ,ਭਿੰਦਰ ਸਿੰਘ ਮੰਡੀ,ਜਗਜੀਵਨ ਸਿੰਘ ਉੱਭੀ, ਜਥੇਦਾਰ ਸ਼ਰਧਾ ਸਿੰਘ ਛੰਨਾ,ਬਾਬਾ ਨਿਸ਼ਾਨ ਸਿੰਘ,ਫੋਰਮੈਨ ਬਲਵੀਰ ਸਿੰਘ ਸਿੱਧੂ,ਰੁਘਬੀਰ ਸਿੰਘ ਭਾਂਬਰੀ,ਡਾ ਅਰਜੁਨ ਸਿੰਘ ਅਮਲੋਹ,ਡਾ ਜਸਵੰਤ ਸਿੰਘ ਪ੍ਰਧਾਨ,ਰੇਸਮ ਸਿੰਘ ਵਿਰਕ, ਸਿਮਰਨਜੀਤ ਸਿੰਘ ਧਾਲੀਵਾਲ, ਧਰਮਪਾਲ ਸਿੰਘ,ਸੁਖਵਿੰਦਰ ਸਿੰਘ ਕਾਲਾ ਅਰੌੜਾ,ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਸਿੰਘ ਲੰਗ,ਬਹਾਦਰ ਸਿੰਘ ਹੈਬਤਪੁਰ,ਰੌਸ਼ਨ ਸਿੰਘ ਮੰਡੀ, ਹਰਮਿੰਦਰ ਸਿੰਘ ਮੰਡੀ, ਗੁਰਸੇਵਕ ਸਿੰਘ ਤੂਰਾ, ਗੁਰਦੀਪ ਸਿੰਘ ਬੱਬੀ,ਬਲਜਿੰਦਰ ਸਿੰਘ ਸੇਖੋ, ਜਥੇਦਾਰ ਨਾਜ਼ਰ ਸਿੰਘ ਮੰਡੀ,ਬਲਵਿੰਦਰ ਸਿੰਘ ਡਡਹੇੜੀ, ਕੰਵਲਜੀਤ ਸਿੰਘ ਗਿੱਲ,ਗੁਰਮੀਤ ਸਿੰਘ ਰਾਮਗੜ,ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ,ਗੁਰਪ੍ਰੀਤ ਸਿੰਘ ਚਹਿਲਾਂ, ਹਰਵਿੰਦਰ ਸਿੰਘ ਬਿੰਦਾ ਮਾਜਰੀ,ਅਮਨਦੀਪ ਸਿੰਘ ਭੱਦਲਥੂਹਾ,ਗੁਰਕੀਰਤ ਸਿੰਘ ਪਨਾਗ, ਪਰਮਿੰਦਰ ਸਿੰਘ ਨੀਟਾ ਸੰਧੂ, ਜਸ਼ਨਪ੍ਰੀਤ ਸਿੰਘ ਸ਼ਾਹਪੁਰ,ਸਾਹਿਜ ਸਿੰਘ ਧਾਲੀਵਾਲ,ਸੱਜਣ ਸਿੰਘ ਚੌਬਦਾਰਾ,ਬੀਬੀ ਮਧੂਮੀਤ ਬਡੇਰਾ,ਜੰਗਵੀਰ ਸਿੰਘ ਕੁੰਭੜਾ, ਜਤਿੰਦਰਵੀਰ ਸਿੰਘ ਬੈਣਾ,ਸੁਖਦੇਵ ਸਿੰਘ ਅੱਤਲੀ,ਮੁਕੰਦ ਸਿੰਘ ਲੁਹਾਰਮਾਜਰਾ,ਡਾ ਰੁਘਬੀਰ ਸਿੰਘ,ਸੇਵਾ ਸਿੰਘ ਤੂਰਾ, ਜਰਨੈਲ ਸਿੰਘ ਰਾਮਗੜ,ਜਸਵਿੰਦਰ ਸਿੰਘ ਗਰੇਵਾਲ,ਗੁਰਪ੍ਰੀਤ ਸਿੰਘ ਭਗਵਾਨਪੁਰਾ, ਹਰਪਾਲ ਸਿੰਘ,ਕਰਮ ਸਿੰਘ ਘੁਟੀਡ, ਕਿਰਨਦੀਪ ਸਿੰਘ ਘੁਟੀਡ,ਰਵਿੰਦਰਜੀਤ ਸਿੰਘ ਭੰਗੂ, ਕ੍ਰਿਸ਼ਨ ਕੁੰਭੜਾ,ਲਵਪ੍ਰੀਤ ਸਿੰਘ ਬੁੱਗਾ,ਯਾਦਵਿੰਦਰ ਸਿੰਘ ਸਲਾਣਾ,ਗੁਰਪ੍ਰੀਤ ਸਿੰਘ ਨੋਨੀ,ਹਰਨੇਕ ਸਿੰਘ ਕਾਕਾ,ਰੌਕੀ ਅਮਲੋਹ,ਪ੍ਰਦੀਪ ਕੁਮਾਰ ਮਿੱਟੂ, ਗੁਰਪ੍ਰੀਤ ਸਿੰਘ ਮਾਲੋਵਾਲ,ਹਰਮੀਤ ਸਿੰਘ ਖਾਲਸਾ,ਜਗਤਾਰ ਸਿੰਘ ਜੱਗੀ ਬੁੱਗਾ, ਸੰਤੋਖ ਸਿੰਘ ਜੰਜੂਆ, ਰਾਜਿੰਦਰ ਬੌਬੀ ਲੱਲੋ,ਹਰਮਨ ਸਿੰਘ ਹੈਬਤਪੁਰ,ਅਜ਼ੀਤ ਸਿੰਘ ਡਡਹੇੜੀ, ਸੁਰਜੀਤ ਸਿੰਘ ਬਰੌਗਾ, ਬਲਜੀਤ ਸਿੰਘ ਅੰਬੇਮਾਜਰਾ,ਹਰਤੇਜਪਾਲ ਸਿੰਘ, ਬਲਜਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਬੈਣੀ,ਬਿੱਟਾ ਪਟਵਾਰੀ, ਗੁਰਪ੍ਰੀਤ ਸਿੰਘ ਨਰੈਣਗੜ, ਗੁਰਜੋਤ ਸਿੰਘ ਨਰੈਣਗੜ,ਗੁਰਦੇਵ ਸਿੰਘ ਜੱਸੜਾ, ਜਥੇਦਾਰ ਗੁਰਬਖਸ਼ ਸਿੰਘ ਬੈਣਾ,ਪ੍ਰਿੰਸ ਛੱਤਵਾਲ,ਸੁਖਬੀਰ ਸਿੰਘ ਡਡਹੇੜੀ,ਗੁਰਪ੍ਰੀਤ ਸਿੰਘ ਗੁਰੀ, ਭਗਵੰਤ ਸਿੰਘ ਗੱਗੀ,ਸਦੀਕ ਮੁਹੰਮਦ,ਨਿਰਭੈ ਸਿੰਘ ਫੋਰਮੈਨ,ਪ੍ਰਭਜੋਤ ਸਿੰਘ,ਸਾਹਿਜ ਸਿੰਘ ਰੁੜਕੀ, ਟਿੰਕੂ ਬਦੀਨਪੁਰ,ਰਾਮ ਸਿੰਘ ਮੰਡੀ, ਕਰਮਜੀਤ ਸਿੰਘ ਗਾਂਧੀ,ਪਾਲ ਸਿੰਘ ਖੁੰਮਣਾ, ਹਰਪਾਲ ਸਿੰਘ ਮੰਗੋ, ਬਲਜਿੰਦਰ ਸਿੰਘ ਸੋਹਲ, ਦਵਿੰਦਰ ਸਿੰਘ ਫਤਿਹਗੜ੍ਹ ਨਿਊਆ, ਜਸਪਾਲ ਸਿੰਘ,ਅੰਮ੍ਰਿਤਪਾਲ ਸਿੰਘ ਹੈਪੀ,ਅਮਰਜੀਤ ਸਿੰਘ ਅੰਬੀ,ਸਵਰਨ ਸਿੰਘ ਬੱਡਗੁੱਜਰਾ, ਜਤਿੰਦਰਪਾਲ ਸਿੰਘ ਮੰਡੀ,ਮਨਪ੍ਰੀਤ ਸਿੰਘ ਮਾਜਰੀ, ਬਹਾਦਰ ਸਿੰਘ ਬੱਡਗੁੱਜਰਾ, ਕੁਲਵਿੰਦਰ ਸਿੰਘ ਕਾਲਾ ਲਾਡਪੁਰ, ਅਮਰਜੀਤ ਸਿੰਘ, ਕਾਕਾ ਸਿੰਘ ਝੰਬਾਲਾ, ਇੰਦਰਜੀਤ ਸਿੰਘ ਬਡਾਲੀ,ਗੁਰਜੀਤ ਸਿੰਘ ਲੁਹਾਰਮਾਜਰਾ,ਸੱਜਣ ਸਿੰਘ,ਕੇਵਲ ਖਾ ਧਰਮਗੜ੍ਹ,ਨਿਸ਼ਾਨ ਸਿੰਘ ਗੁਰਧਨਪੁਰ, ਬਲਤੇਜ ਸਿੰਘ ਅਮਲੋਹ, ਗੁਰਿੰਦਰ ਸਿੰਘ ਸਲਾਣਾ,ਮੱਘਰ ਸਿੰਘ ਫੋਰਮੈਨ, ਗੁਰਜੀਤ ਸਿੰਘ ਬੱਬੂ,ਕਾਕਾ ਸਿੰਘ ਮਰਾਰੜੂ, ਗੁਰਮੇਲ ਸਿੰਘ ਮਰਾਰੜੂ,ਮਹਿੰਦਰ ਸਿੰਘ ਕੁੰਭ, ਰਣਧੀਰ ਸਿੰਘ ਬਡਾਲੀ,ਕਸ਼ਮੀਰਾ ਸਿੰਘ, ਜਸਪਾਲ ਸਿੰਘ ਕੁੰਭ, ਸਤਨਾਮ ਸਿੰਘ ਡਡਹੇੜੀ,ਸੋਨੀ ਜਲਾਲਪੁਰ, ਇੰਦਰਜੀਤ ਸਿੰਘ ਬਡਾਲੀ,ਪ੍ਰੀਤਮ ਸਿੰਘ ਬਡਾਲੀ,ਚਰਨਜੀਤ ਕੁਮਾਰ,ਕਰਨ ਡਡਹੇੜੀ, ਪ੍ਰੀਤਮ ਸਿੰਘ ਮੰਡੀ,ਬਾਬਾ ਕੁਲਦੀਪ ਸਿੰਘ ਭਗਵਾਨਪੁਰਾ, ਬਲਵੀਰ ਸਿੰਘ ਜੱਲੋਵਾਲ, ਕੁਲਵਿੰਦਰ ਸਿੰਘ ਰੈਹਿਲ, ਕਰਮਜੀਤ ਸਿੰਘ ਮਿੱਠੂ,ਮੋਹਨ ਸਿੰਘ ਧਰਮਗੜ੍ਹ, ਤੋਂ ਇਲਾਵਾ ਵੱਡੀ ਗਿੱਣਤੀ ਵਿੱਚ ਸੰਗਤਾਂ ਮੌਜੂਦ ਸਨ।