- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਦਿਨ ਸਥਾਨਕ ਬੁੱਗਾ ਬੱਸ ਸਟੈਂਡ ਨਜ਼ਦੀਕ ਭਰੇ ਬਾਜ਼ਾਰ ਵਿੱਚ ਦੋ ਨੌਜਵਾਨ ਔਰਤ ਤੋਂ ਚੈਨੀ ਹੋ ਕੇ ਫਰਾਰ ਜਦੋਂ ਉਹਨਾਂ ਦਾ ਮੋਟਰ ਸਟਾਰਟ ਨਹੀਂ ਹੋਇਆ ਤਾਂ ਉਹ ਮੋਟਰ ਛੱਡ ਕੇ ਫਰਾਰ ਹੋ ਗਏ।

ਗਰਗ, ਅਮਲੋਹ : ਬੀਤੇ ਦਿਨ ਸਥਾਨਕ ਬੁੱਗਾ ਬੱਸ ਸਟੈਂਡ ਨਜ਼ਦੀਕ ਭਰੇ ਬਾਜ਼ਾਰ ਵਿੱਚ ਦੋ ਨੌਜਵਾਨ ਔਰਤ ਤੋਂ ਚੈਨੀ ਹੋ ਕੇ ਫਰਾਰ ਜਦੋਂ ਉਹਨਾਂ ਦਾ ਮੋਟਰ ਸਟਾਰਟ ਨਹੀਂ ਹੋਇਆ ਤਾਂ ਉਹ ਮੋਟਰ ਛੱਡ ਕੇ ਫਰਾਰ ਹੋ ਗਏ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਦੀ ਇੱਕ ਔਰਤ ਏਟੀਐਮ ਵਿੱਚੋਂ ਪੈਸੇ ਕਢਾ ਕੇ ਬਾਜ਼ਾਰ ਵੱਲ ਆਏ ਸੀ ਤਾਂ ਦੋ ਨੌਜਵਾਨ ਉਸ ਦਾ ਪਿੱਛਾ ਕਰਨ ਲਗੇ। ਔਰਤ ਨੇ ਪੈਸੇ ਰੁਮਾਲ ਵਿੱਚ ਬੰਨ ਕੇ ਹੱਥ ਵਿੱਚ ਫੜੇ ਹੋਏ ਸਨ। ਨੌਜਵਾਨ ਉਸਦੀ ਵੈਸੇ ਤਾਂ ਉਹ ਨਹੀਂ ਸਕਦੇ ਫਰਾਰ ਹੋ ਗਏ ।ਮਹੱਲਾ ਨਿਵਾਸੀਆਂ ਨੇ ਮੋਟਰਸਾਈਕਲ ਪੁਲਿਸ ਹਵਾਲੇ ਕਰ ਦਿੱਤਾ।