ਨਾਜਾਇਜ਼ ਸ਼ਰਾਬ ਸਮੇਤ 5 ਗ੍ਰਿਫ਼ਤਾਰ
ਨਾਜਾਇਜ਼ ਸ਼ਰਾਬ ਸਮੇਤ 5 ਗ੍ਰਿਫ਼ਤਾਰ
Publish Date: Thu, 22 Jan 2026 04:49 PM (IST)
Updated Date: Thu, 22 Jan 2026 04:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਖਮਾਣੋਂ ਪੁਲਿਸ ਨੇ ਵੱਖ-ਵੱਖ ਵਿਅਕਤੀਆਂ ਤੋਂ ਚੰਡੀਗੜ੍ਹ ਵਿਚ ਵਿਕਣਯੋਗ ਵਿਸਕੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਰਾਜਪਾਲ ਤੋਂ 14 ਬੋਤਲਾਂ ਕਰਨੈਲ ਸਿੰਘ, ਲਖਵੀਰ ਸਿੰਘ ਤੋਂ 14 ਬੋਤਲਾਂ, ਗਗਨਪ੍ਰੀਤ ਅਤੇ ਗੁਰਦੀਪ ਸਿੰਘ ਤੋਂ 6-6 ਬੋਤਲ ਸਮੇਤ ਕੁੱਲ 40 ਬੋਤਲਾਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿਚ ਵੱਖ-ਵੱਖ ਦੇਸ਼ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।