- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਿਦੁਆਰ ਤੋਂ ਫਰੀਦਕੋਟ ਤੱਕ ਆਯੋਜਿਤ ਕੀਤੀ ਜਾਣ ਵਾਲੀ 38ਵੀਂ ਪੈਦਲ ਡਾਕ ਕਾਂਵੜ ਯਾਤਰਾ ਨੂੰ ਲੈ ਕੇ 'ਸ਼੍ਰੀ ਭੋਲੇ ਬਾਬਾ ਕਾਂਵੜ ਸੰਘ' ਦੇ ਸਾਰੇ ਮੈਂਬਰਾਂ ਦੀ ਇੱਕ ਅਹਿਮ ਬੈਠਕ ਮਹਾਮ੍ਰਿਤੁੰਜੈ ਮਹਾਦੇਵ ਮੰਦਿਰ, ਸੁਖੀਜਾ ਕਾਲੋਨੀ ਵਿਖੇ ਆਯੋਜਿਤ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਕਾਂਵੜ ਸੰਘ ਦੇ ਪ੍ਰਧਾਨ ਸੰਜੀਵ ਮੋਂਗਾ ਨੇ ਕੀਤੀ।

ਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਹਰਿਦੁਆਰ ਤੋਂ ਫਰੀਦਕੋਟ ਤੱਕ ਆਯੋਜਿਤ ਕੀਤੀ ਜਾਣ ਵਾਲੀ 38ਵੀਂ ਪੈਦਲ ਡਾਕ ਕਾਂਵੜ ਯਾਤਰਾ ਨੂੰ ਲੈ ਕੇ 'ਸ਼੍ਰੀ ਭੋਲੇ ਬਾਬਾ ਕਾਂਵੜ ਸੰਘ' ਦੇ ਸਾਰੇ ਮੈਂਬਰਾਂ ਦੀ ਇੱਕ ਅਹਿਮ ਬੈਠਕ ਮਹਾਮ੍ਰਿਤੁੰਜੈ ਮਹਾਦੇਵ ਮੰਦਿਰ, ਸੁਖੀਜਾ ਕਾਲੋਨੀ ਵਿਖੇ ਆਯੋਜਿਤ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਕਾਂਵੜ ਸੰਘ ਦੇ ਪ੍ਰਧਾਨ ਸੰਜੀਵ ਮੋਂਗਾ ਨੇ ਕੀਤੀ।