- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਡੀ ਨੇ ਸੈਕਟਰ 39 ਵਿਖੇ ਇੱਕ ਸਰਕਾਰੀ ਕੋਠੀ ਵਿੱਚ ਵੀ ਅੱਜ ਦੇਰ ਸ਼ਾਮ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਸ ਕੋਠੀ ਵਿੱਚ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਇੱਕ ਵੱਡਾ ਆਗੂ ਰਹਿ ਰਿਹਾ ਸੀ।

ਜੈ ਸਿੰਘ ਛਿੱਬਰ, ਚੰਡੀਗੜ੍ਹ : ਈਡੀ ਨੇ ਸੈਕਟਰ 39 ਵਿਖੇ ਇੱਕ ਸਰਕਾਰੀ ਕੋਠੀ ਵਿੱਚ ਵੀ ਅੱਜ ਦੇਰ ਸ਼ਾਮ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਸ ਕੋਠੀ ਵਿੱਚ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਇੱਕ ਵੱਡਾ ਆਗੂ ਰਹਿ ਰਿਹਾ ਸੀ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ, ਗਮਾਡਾ ਦੇ ਕੰਮ ਵਿੱਚ ਉਕਤ ਦਿੱਲੀ ਦੇ ਆਗੂ ਦੀ ਕਾਫੀ ਦਖਲ ਅੰਦਾਜੀ ਮੰਨੀ ਜਾਂਦੀ ਸੀ। ਖਬਰ ਲਿਖੇ ਜਾਣ ਤੱਕ ਈਡੀ ਦੀ ਟੀਮ ਵੱਲੋਂ ਕੋਠੀ ਵਿਖੇ ਸਰਚ ਅਭਿਆਨ ਜਾਰੀ ਹੈ।
ਨੋਟ: ਖ਼ਬਰ ਅਪਡੇਟ ਕੀਤੀ ਜਾ ਰਹੀ ਹੈ।