ਮ੍ਰਿਤਕ ਸੁਰਜੀਤ ਗਿੱਲ ਦਾ ਮਲੂਕਾ ‘ਚ ਅੰਤਿਮ ਸਸਕਾਰ ਅੱਜ ਮ੍ਰਿਤਕ ਸੁਰਜੀਤ ਗਿੱਲ ਦਾ ਮਲੂਕਾ ‘ਚ ਅੰਤਿਮ ਸਸਕਾਰ ਅੱਜ
Publish Date: Tue, 15 Sep 2026 04:21 PM (IST)
Updated Date: Tue, 15 Sep 2026 04:23 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਨਿਊਯਾਰਸੀ (ਅਮਰੀਕਾ) ਦੀ ਦਿੱਗਜ ਕੰਪਨੀ ਗਿੱਲ ਐਨਰਜੀ ਦੇ ਪ੍ਰਮੁੱਖ ਅਤੇ ਨਿਊਯਰਸੀ ਇੰਡੀਆ ਦੇ ਕਮਿਸ਼ਨਰ ਬਿਕਰਮ ਸਿੰਘ ਗਿੱਲ ਅਤੇ ਬਹਾਦਰ ਸਿੰਘ ਗਿੱਲ ਮਲੂਕਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸੁਰਜੀਤ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ। ਮ੍ਰਿਤਕ ਸੁਰਜੀਤ ਸਿੰਘ ਗਿੱਲ ਦਾ ਅੰਤਿਮ ਸਸਕਾਰ ਅੱਜ 16 ਸਤੰਬਰ ਨੂੰ ਬਾਅਦ ਦੁਪਹਿਰ ਕਰੀਬ 3 ਵਜੇ ਉਨ੍ਹਾਂ ਦੇ ਜੱਦੀ ਪਿੰਡ ਮਲੂਕਾ ਵਿਖੇ ਕੀਤਾ ਜਾਵੇਗਾ। ਸੁਰਜੀਤ ਸਿੰਘ ਗਿੱਲ ਦੇ ਦਿਹਾਂਤ ਉੋਪਰ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਮਲੂਕਾ ਪ੍ਰਧਾਨ ਭਾਜਪਾ ਦਿਹਾਤੀ ਬਠਿੰਡਾ, ਹਰਿੰਦਰ ਸਿੰਘ ਮਹਿਰਾਜ ਵਰਕਿੰਗ ਪ੍ਰਧਾਨ ਯੂਥ ਵਿੰਗ, ਵੀਰਪਾਲ ਸਿੰਘ ਭਗਤਾ ਸੂਬਾ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈੱਸ ਕਲੱਬ ਭਗਤਾ ਭਾਈ, ਰਾਕੇਸ ਕੁਮਾਰ ਗੋਇਲ, ਗਗਨਦੀਪ ਸਿੰਘ ਗਰੇਵਾਲ, ਸਰਬਜੀਤ ਸਿੰਘ ਮਲੂਕਾ ਕੈਨੇਡਾ, ਜਗਮੋਹਨ ਲਾਲ ਭਗਤਾ, ਦਰਸ਼ਨ ਸਿੰਘ ਭਾਈਕੇ, ਪਵਨਦੀਪ ਕੁੱਕੀ ਅਰੋੜਾ, ਸਤਵਿੰਦਰਪਾਲ ਸਿੱਧੂ, ਸੁਖਜਿੰਦਰ ਸਿੰਘ ਖਹਿਰਾ, ਜਸਪਾਲ ਸਿੰਘ ਵੜਿੰਗ, ਗੁਰਪਾਲ ਸਿੰਘ ਢਿੱਲਵਾ, ਸੁਖਜਿੰਦਰ ਸਿੰਘ ਖਾਨਦਾਨ, ਪਿੰਟੂ ਜਲਾਲ, ਹਰਦੇਵ ਸਿੰਘ ਗੋਗੀ ਬਰਾੜ, ਅਮਨ ਬੁਰਜ ਲੱਧਾ, ਭੀਮ ਸੈਨ ਜਲਾਲ, ਦਵਿੰਦਰ ਸਿੰਘ ਮਠਾੜੂ, ਬੱਬੂ ਭਾਈਕੇ, ਮਿ. ਨਿਰਮਲ ਸਿੰਘ ਹੀਰੋ, ਬੱਬੀ ਰਾਮੂੰਵਾਲਾ, ਹਰਜੀਤ ਸਿੰਘ ਦਰੋਗਾ, ਰਘਵੀਰ ਸਿੰਘ ਕਾਕਾ ਖਾਨਾਪੱਤੀ, ਗੁਰਤੇਜ ਸਿੰਘ ਚਾਨੀ, ਸੁਖਦੀਪ ਸਿੰਘ ਸਿਰੀਏਵਾਲਾ ਮੈਂਬਰ ਜਿਲ੍ਹਾ ਪ੍ਰੀਸ਼ਦ, ਗੁਰਪਾਲ ਸਿੰਘ ਭੱਟੀ, ਨਾਇਬ ਸਿੰਘ ਹਮੀਰਗੜ੍ਹ, ਗੁਰਬਚਨ ਸਿੰਘ ਧੀਮਾਨ, ਮਿ. ਰਛਪਾਲ ਸਿੰਘ ਨਿੱਕਾ, ਹਰਜੀਤ ਸਿੰਘ ਮਲੂਕਾ, ਨਿਰਮਲ ਸਿੰਘ ਮਲੂਕਾ, ਹਰਪਾਲ ਸਿੰਘ ਫੌਜੀ ਮਲੂਕਾ, ਗੁਰਵਿੰਦਰ ਕੌਰ ਭਗਤਾ, ਲਖਵੀਰ ਸਿੰਘ ਮੌੜ, ਗੁਰਚਰਨ ਸਿੰਘ ਪੁਰੀ ਕੌਂਸਲਰ, ਹਰਦੇਵ ਕਿੰਗਰਾ ਆਦਿ ਨੇ ਸਮਰਥਕਾਂ ਨੇ ਰਣਜੀਤ ਸਿੰਘ ਗਿੱਲ, ਬਿਕਰਮ ਸਿੰਘ ਗਿੱਲ, ਬਹਾਦਰ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਗਿੱਲ ਨਾਲ ਹਮਦਰਦੀ ਦਾ ਪ੍ਰਗਟਾਵਾਂ ਕੀਤਾ।