ਜਲਜ਼ੀਰੇ ਤੇ ਆਈਸਕ੍ਰੀਮ ਦਾ ਲਾਇਆ ਲੰਗਰ
ਜਲਜ਼ੀਰੇ ਅਤੇ ਆਈਸਕ੍ਰੀਮ ਦਾ ਲੰਗਰ ਲਗਾਇਆ
Publish Date: Sat, 04 Apr 2026 06:42 PM (IST)
Updated Date: Sun, 05 Apr 2026 04:08 AM (IST)
ਪੱਤਰ ਪ੍ਰੇਰਕ ,ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਦੇ ਅਮਰੀਕ ਸਿੰਘ ਰੋਡ 'ਤੇ ਮਹਾਰਾਜਾ ਅਗਰਸੈਨ ਪਾਰਕ ਦੇ ਬਾਹਰ ਪ੍ਰਭੂ ਸ੍ਰੀ ਰਾਮਚੰਦਰ ਵੈੱਲਫੇਅਰ ਕਲੱਬ ਅਤੇ ਸ੍ਰੀ ਅਗਰਵਾਲ ਸਭਾ ਵੱਲੋਂ ਜਲਜੀਰੇ ਅਤੇ ਆਈਸਕ੍ਰੀਮ ਦਾ ਲੰਗਰ ਲਾਇਆ ਗਿਆ। ਇਸ ਮੌਕੇ ਪ੍ਰਭੂ ਸ੍ਰੀ ਰਾਮਚੰਦਰ ਵੈੱਲਫੇਅਰ ਕਲੱਬ ਦੇ ਚੇਅਰਮੈਨ ਰਾਜੀਵ ਸ਼ਰਮਾ, ਸ਼ੈਂਕੀ ਗਰਗ, ਰਾਕੇਸ਼ ਸ਼ਰਮਾ ਚੰਦਨ, ਨਿਲੇਸ਼ ਪੇਠਾਨੀ, ਅਭੈ ਕਾਂਸਲ, ਰਾਮਸ਼ਰਨ ਜਿੰਦਲ, ਮਹਿੰਦਰ ਕੁਮਾਰ, ਈਸ਼ਵਰ ਸਿੰਘ ਅਤੇ ਸ਼੍ਰੀ ਅਗਰਵਾਲ ਸਭਾ ਵੱਲੋਂ ਅਨਿਲ ਭੋਲਾ, ਮੱਖਣ ਠੇਕੇਦਾਰ, ਸੰਜੇ ਜਿੰਦਲ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।