- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਨੀਕਰਨ ਕੀਤੇ ਗਏ ਲੜਕੀਆਂ ਦੇ ਕਾਮਨ ਰੂਮ ਦਾ ਉਦਘਾਟਨ ਕੀਤਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਡੀਏਵੀ ਕਾਲਜ ਨੇ ਨਵੇਂ ਬਣਾਏ ਕੁੜੀਆਂ ਦੇ ਕਾਮਨ ਰੂਮ ਦੇ ਉਦਘਾਟਨ ਨਾਲ ਵਿਦਿਆਰਥੀਆਂ ਦੀ ਭਲਾਈ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ, ਜਿਸ ਵਿੱਚ ਤਿੰਨ ਨਵੇਂ ਵਾਸ਼ਰੂਮ ਤੇ ਪੱਕੇ ਫਰਸ਼ ਸ਼ਾਮਲ ਹਨ। ਇਸ ਸਹੂਲਤ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਰਾਜ ਲਾਲੀ ਗਿੱਲ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਚੰਡੀਗੜ੍ਹ ਵੱਲੋਂ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਪ੍ਰੋ. ਰਾਜੇਸ਼ ਗਿੱਲ ਐਡਵੋਕੇਟ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ, ਡਾ. ਨਿਰਦੋਸ਼ ਕੌਰ ਗਿੱਲ ਐਸੋਸੀਏਟ ਪ੍ਰੋਫੈਸਰ, ਰਾਜਨੀਤੀ ਸ਼ਾਸਤਰ ਵਿਭਾਗ, ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ, ਡਾ. ਪੁਨੀਤ ਪਾਠਕ ਮੁਖੀ ਤੇ ਐਸੋਸੀਏਟ ਪ੍ਰੋਫੈਸਰ, ਕਾਨੂੰਨ ਵਿਭਾਗ ਸਕੂਲ ਆਫ਼ ਲੀਗਲ ਸਟੱਡੀਜ਼ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ) ਦੇ ਨਾਲ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਰਜਿਸਟਰਾਰ ਡਾ. ਸਤੀਸ਼ ਗਰੋਵਰ, ਸਟਾਫ ਸਕੱਤਰ, ਡਾ. ਪਰਵੀਨ ਬਾਲਾ, ਬਰਸਰ, ਪ੍ਰੋ. ਅਮਨ ਮਲਹੋਤਰਾ, ਡੀਨ ਵਿਦਿਆਰਥੀ ਭਲਾਈ (ਲੜਕੀਆਂ) ਡਾ. ਨੇਹਾ ਜਿੰਦਲ, ਡੀਨ ਵਿਦਿਆਰਥੀ ਭਲਾਈ (ਲੜਕੇ) ਡਾ. ਸੀਸਪਾਲ ਜਿੰਦਲ, ਪ੍ਰੋ. ਰੂਪ ਸਿੰਘ ਫੈਕਲਟੀ ਮੈਂਬਰ ਤੇ ਵਿਦਿਆਰਥੀ ਇਸ ਮੌਕੇ