ਬਿਸ਼ੰਬਰ ਨਾਥ ਗਰੋਵਰ ਦਾ ਦੇਹਾਂਤ ਪੱਤਰਕਾਰ ਗਰੋਵਰ ਭਰਾਵਾਂ ਦੇ ਪਿਤਾ ਦਾ ਦੇਹਾਂਤ
Publish Date: Thu, 20 Aug 2026 04:25 PM (IST)
Updated Date: Fri, 21 Aug 2026 04:01 AM (IST)
ਫੋਟੋ : 4 ਕੈਪਸਨ-ਸ੍ਰੀ ਬਸ਼ੰਬਰ ਨਾਥ ਗਰੋਵਰ। ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਸੀਨੀਅਰ ਸਾਬਕਾ ਪੱਤਰਕਾਰ ਪਵਨ ਗਰੋਵਰ ਕੈਨੇਡਾ ਅਤੇ ਬਿੱਟੂ ਗਰੋਵਰ ਜ਼ਿਲ੍ਹਾ ਮੀਤ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਮੋਗਾ ਦੇ ਪਿਤਾ ਬਿਸ਼ੰਬਰ ਨਾਥ ਗਰੋਵਰ ਦਾ ਦੇਹਾਂਤ ਹੋ ਗਿਆ ਹੈ। ਬਲਵਿੰਦਰ ਸਿੰਘ ਜੰਮੂ ਕੌਮੀ ਪ੍ਰਧਾਨ ਇੰਡੀਅਨ ਜਰਨਲਿਸਟ ਯੂਨੀਅਨ, ਜੈ ਸਿੰਘ ਛਿੱਬਰ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਬਲਵੀਰ ਸਿੰਘ ਜੰਡੂ ਸੂਬਾ ਚੇਅਰਮੈਨ, ਸੰਤੋਖ ਸਿੰਘ ਗਿੱਲ ਸੂਬਾ ਸਕੱਤਰ ਜਨਰਲ, ਵੀਰਪਾਲ ਭਗਤਾ ਸੂਬਾ ਸਕੱਤਰ, ਪਰਵਿੰਦਰ ਸਿੰਘ ਜੌੜਾ ਜ਼ਿਲ੍ਹਾ ਪ੍ਰਧਾਨ ਬਠਿੰਡਾ, ਗੁਰਤੇਜ ਸਿੰਘ ਸਿੱਧੂ ਜ਼ਿਲ੍ਹਾ ਚੇਅਰਮੈਨ ਬਠਿੰਡਾ, ਸੁਖਚੈਨ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ ਬਠਿੰਡਾ, ਜਗਸੀਰ ਸਰਮਾ ਬਿਲਾਸਪੁਰ ਜਿਲ੍ਹਾ ਚੇਅਰਮੈਨ ਮੋਗਾ, ਮਨੋਜ ਕੁਮਾਰ ਬੱਧਨੀ ਜ਼ਿਲ੍ਹਾ ਪ੍ਰਧਾਨ ਮੋਗਾ, ਮਨਪ੍ਰੀਤ ਸਿੰਘ ਮੱਲੇਆਣਾ ਜ਼ਿਲ੍ਹਾ ਜਨਰਲ ਸਕੱਤਰ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈੱਸ ਕਲੱਬ ਭਗਤਾ, ਫੁੰਮਣ ਸਿੰਘ ਭਗਤਾ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰਮਾਤਮਾ ਸਿੰਘ ਹਮੀਰਗੜ੍ਹ ਕੈਨੇਡਾ, ਸ਼ਵਿੰਦਰ ਸਿੰਘ ਸਲਾਬਤਪੁਰਾ ਕੈਨੇਡਾ, ਗੁਰਲਾਲ ਸਿੰਘ ਧਾਲੀਵਾਲ ਕੈਨੇਡਾ, ਰਮਨਦੀਪ ਸਿੰਘ ਸਲਾਬਤਪੁਰਾ ਕੈਨੇਡਾ, ਹਰਵਿੰਦਰ ਸਿੰਘ ਸਿੱਧੂ ਕੈਨੇਡਾ, ਅਮਰਜੀਤ ਸਿੰਘ ਮੱਕੜ ਕੈਨੇਡਾ, ਸਰਬਜੀਤ ਸਿੰਘ ਮਲੂਕਾ ਕੈਨੇਡਾ, ਚਮਕੌਰ ਸਿੰਘ ਢਿਪਾਲੀ ਇਟਲੀ, ਜਗਸੀਰ ਸਿੰਘ ਸਿੱਧੂ ਕੈਨੇਡਾ ਆਦਿ ਨੇ ਪੱਤਰਕਾਰ ਭਰਾਵਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਬਿਸ਼ੰਬਰ ਨਾਥ ਗਰੋਵਰ ਦਾ ਅੰਤਿਮ ਸੰਸਕਾਰ 22 ਅਗਸਤ ਨੂੰ ਸਵੇਰੇ 11 ਵਜੇ ਅਜੀਤਵਾਲ (ਮੋਗਾ) ਵਿਖੇ ਕੀਤਾ ਜਾਵੇਗਾ।