- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਥੋਂ ਨੇੜਲੇ ਪਿੰਡ ਡਿੱਖ ਵਿੱਚ ਅੱਜ ਸਵੇਰੇ ਇੱਕ 22 ਸਾਲਾ ਨੌਜਵਾਨ ਦਾ ਕਤਲ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਹਰਿਮੰਦਰ ਸਿੰਘ ਵਾਸੀ ਪਿੰਡ ਡਿਖ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਕਤਲ ਦਾ ਦੋਸ਼ ਮ੍ਰਿਤਕ ਦੇ ਤਾਏ ਉੱਪਰ ਲਾਇਆ ਗਿਆ ਹੈ।

ਮਨਪ੍ਰੀਤ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ। ਇਥੋਂ ਨੇੜਲੇ ਪਿੰਡ ਡਿੱਖ ਵਿੱਚ ਅੱਜ ਸਵੇਰੇ ਇੱਕ 22 ਸਾਲਾ ਨੌਜਵਾਨ ਦਾ ਕਤਲ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਹਰਿਮੰਦਰ ਸਿੰਘ ਵਾਸੀ ਪਿੰਡ ਡਿਖ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਕਤਲ ਦਾ ਦੋਸ਼ ਮ੍ਰਿਤਕ ਦੇ ਤਾਏ ਉੱਪਰ ਲਾਇਆ ਗਿਆ ਹੈ।