-ਗਿਆਨੀ ਨਿਰਦੋਸ਼ ਅਤੇ ਬੀਬੀ ਿਢੱਲੋਂ ਦੀਆਂ ਪੁਸਤਕਾਂ ਵੀ ਲੋਕ ਅਰਪਣ ਜਰਨੈਲ ਬਸੋਤਾ, ਐਡਮਿੰਟਨ-ਭਾਸ਼ਾ ਵਿਭਾਗ ਪੰਜਾਬ ਵਲੋਂ -ਗਿਆਨੀ ਨਿਰਦੋਸ਼ ਅਤੇ ਬੀਬੀ ਿਢੱਲੋਂ ਦੀਆਂ ਪੁਸਤਕਾਂ ਵੀ ਲੋਕ ਅਰਪਣ ਜਰਨੈਲ ਬਸੋਤਾ, ਐਡਮਿੰਟਨ-ਭਾਸ਼ਾ ਵਿਭਾਗ ਪੰਜਾਬ ਵਲੋਂ -ਗਿਆਨੀ ਨਿਰਦੋਸ਼ ਅਤੇ ਬੀਬੀ ਿਢੱਲੋਂ ਦੀਆਂ ਪੁਸਤਕਾਂ ਵੀ ਲੋਕ ਅਰਪਣ ਜਰਨੈਲ ਬਸੋਤਾ, ਐਡਮਿੰਟਨ-ਭਾਸ਼ਾ ਵਿਭਾਗ ਪੰਜਾਬ ਵਲੋਂ -ਗਿਆਨੀ ਨਿਰਦੋਸ਼ ਅਤੇ ਬੀਬੀ ਿਢੱਲੋਂ ਦੀਆਂ ਪੁਸਤਕਾਂ ਵੀ ਲੋਕ ਅਰਪਣ ਜਰਨੈਲ ਬਸੋਤਾ, ਐਡਮਿੰਟਨ-ਭਾਸ਼ਾ ਵਿਭਾਗ ਪੰਜਾਬ ਵਲੋਂ -ਗਿਆਨੀ ਨਿਰਦੋਸ਼ ਅਤੇ ਬੀਬੀ ਿਢੱਲੋਂ ਦੀਆਂ ਪੁਸਤਕਾਂ ਵੀ ਲੋਕ ਅਰਪਣ ਜਰਨੈਲ ਬਸੋਤਾ, ਐਡਮਿੰਟਨ-ਭਾਸ਼ਾ ਵਿਭਾਗ ਪੰਜਾਬ ਵਲੋਂ -ਗਿਆਨੀ ਨਿਰਦੋਸ਼ ਅਤੇ ਬੀਬੀ ਿਢੱਲੋਂ ਦੀਆਂ ਪੁਸਤਕਾਂ ਵੀ ਲੋਕ ਅਰਪਣ ਜਰਨੈਲ ਬਸੋਤਾ, ਐਡਮਿੰਟਨ-ਭਾਸ਼ਾ ਵਿਭਾਗ ਪੰਜਾਬ ਵਲੋਂ -ਗਿਆਨੀ ਨਿਰਦੋਸ਼ ਅਤੇ ਬੀਬੀ ਿਢੱਲੋਂ ਦੀਆਂ ਪੁਸਤਕਾਂ ਵੀ ਲੋਕ ਅਰਪਣ ਜਰਨੈਲ ਬਸੋਤਾ, ਐਡਮਿੰਟਨ-ਭਾਸ਼ਾ ਵਿਭਾਗ ਪੰਜਾਬ ਵਲੋਂ

ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੫ੋਮਣੀ ਸਾਹਿਤਕਾਰ ਵਜੋਂ ਸਨਮਾਨਤ ਗਿਆਨੀ ਕੇਸਰ ਸਿੰਘ ਦੀ ਜਨਮ ਸ਼ਤਾਬਦੀ (1912-2012) ਐਬਟਸਫੋਰਡ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਮਨਾਈ ਗਈ। ਪੰਜਾਬੀ ਸਾਹਿਤ ਸਭਾ (ਮੁੱਢਲੀ) ਦੇ ਉਪਰਾਲੇ ਨਾਲ ਵੈਨਕੂਵਰ ਦੇ ਪੰਜਾਬੀ ਲੇਖਕ ਮੰਚ, ਕੇਂਦਰੀ ਪੰਜਾਬੀ ਲੇਖਕ ਸਭਾ, ਉੱਤਰੀ ਅਮਰੀਕਾ, ਪੰਜਾਬੀ ਅਦਬੀ ਸੰਗਤ ਕੈਨੇਡਾ, ਕੈਨੇਡੀਅਨ ਸਿੱਖ ਸਟੱਡੀਜ਼ ਤੇ ਟੀਚਿੰਗ ਸੁਸਾਇਟੀ, ਈਸਟ ਇੰਡੀਆ ਡਿਫੈਂਸ ਕਮੇਟੀ ਅਤੇ ਕਾਮਾਗਾਟਾ ਮਾਰੂ ਸਵਾਰਾਂ ਦੇ ਪਰਿਵਾਰਾਂ ਦੇ ਨੁਮਾਇੰਦੇ 100 ਸਾਲਾ ਜਨਮ ਸਮਾਗਮ 'ਚ ਸ਼ਾਮਲ ਹੋਏ। ਨਾਵਲਕਾਰ ਕੇਸਰ ਸਿੰਘ ਦੇ 100ਵੇਂ ਜਨਮ ਦਿਨ ਸਬੰਧੀ ਵਿਚਾਰਾਂ ਦੀ ਲੜੀ ਅਰੰਭ ਕਰਦਿਆਂ ਪੱਤਰਕਾਰ ਅਤੇ ਸਾਹਿਤਕਾਰ ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਗਿਆਨੀ ਜੀ ਗ਼ਦਰ ਲਹਿਰ ਸਬੰਧੀ ਸਾਹਿਤ ਦੇ ਬਾਬਾ ਬੋਹੜ ਹਨ ਪਰ ਸਾਹਿਤਕ ਖੇਤਰ ਵਿਚ ਉਨ੍ਹਾਂ ਨੂੰ ਬਣਦਾ ਸਥਾਨ ਨਾ ਦਿੱਤਾ ਜਾਣਾ ਅਤੇ ਜਨਮ ਸ਼ਤਾਬਦੀ ਨੂੰ ਅਣਗੌਲਿਆਂ ਕਰਨਾ ਮੰਦਭਾਗਾ ਹੈ¢। ਉੱਘੇ ਵਿਦਵਾਨ ਡਾ: ਪੁਰਨ ਸਿੰਘ ਗਿੱਲ, ਨਦੀਮ ਪਰਮਾਰ, ਜਰਨੈਲ ਸਿੰਘ ਆਰਟਿਸਟ, ਪ੫ੋ: ਗੁਰਮੀਤ ਸਿੰਘ ਟਿਵਾਣਾ, ਡਾ: ਮਨਜੀਤ ਸਿੰਘ ਰੰਧਾਵਾ, ਗੁਰਚਰਨ ਸਿੰਘ ਟੱਲੇਵਾਲੀਆ, ਪ੫ਮਿੰਦਰ ਕੌਰ ਸਵੈਚ, ਪ੫ੋ: ਗੁਰਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਕੌਰ ਲਿੰਡਨ ਵਾਸ਼ਿੰਗਟਨ ਤੋਂ ਇਲਾਵਾ ਸੁੱਖ ਧਾਲੀਵਾਲ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਵਿਚ ਪੰਜਾਬੀ ਪੱਤ੫ਕਾ ਦੇ ਮੁੱਖ ਸੰਪਾਦਕ ਐਂਡੀ ਸਿੱਧੂ ਅਤੇ ਉਨ੍ਹਾਂ ਦੀ ਸੁਪਤਨੀ ਵੀ ਸ਼ਾਮਲ ਹੋਏ। ਇਸ ਮੌਕੇ ਬੀਬੀ ਗੁਰਬਚਨ ਕੌਰ ਿਢੱਲੋਂ ਦੀ 'ਦੀਵਿਆਂ ਦੀ ਲੋਅ' ਅਤੇ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 'ਰਜ਼ਾ ਵਿਚ ਰੱਖੀਂ ਦਾਤਿਆ' ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਇਸ ਤੋਂ ਬਿਨਾਂ ਹੋਰਾਂ ਸ਼ਖ਼ਸੀਅਤਾਂ ਵਿਚ ਬੀਬੀ ਇੰਦਰਜੀਤ ਕੌਰ ਸਿੱਧੂ, ਪਿ੫ੰਸੀਪਲ ਸੁਰਿੰਦਰਪਾਲ ਕੌਰ ਬਰਾੜ, ਨਾਟਕਕਾਰ ਗੁਰਦੀਪ ਭੁੱਲਰ ਅਤੇ ਪੰਜਾਬੀ ਸਾਹਿਤ ਸਭਾ (ਮੁੱਢਲੀ) ਐਬਟਸਫੋਰਡ ਦੇ ਸਾਰੇ ਮੈਂਬਰਾਂ ਨੇ ਸਮਾਗਮ ਵਿਚ ਹਾਜ਼ਰੀ ਲੁਆਈ ਤੇ ਸੰਸਥਾ ਦੀ ਪ੫ਧਾਨ ਬੀਬੀ ਗੁਰਬਚਨ ਕੌਰ ਿਢੱਲੋਂ, ਕੋਆਰਡੀਨੇਟਰ ਗਿ: ਕੇਵਲ ਸਿੰਘ ਨਿਰਦੋਸ਼ ਅਤੇ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਪ੫ਧਾਨ ਮਹਿੰਦਰ ਸਿੰਘ ਗਿੱਲ ਵਲੋਂ ਗ਼ਦਰੀ ਲਿਖਾਰੀ ਕੇਸਰ ਸਿੰਘ ਦੀ ਦੇਣ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਹੋਰ ਯਤਨਾਂ ਦਾ ਸੱਦਾ ਦਿੱਤਾ।
मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर