ਚਾਰ ਰੋਜ਼ਾਂ ੲੰਟਰਪਿ੫ੰਟ ਐਕਸਪੋ ਇੰਡੀਆ 2018 ਚੰਡੀਗੜ੍ਹ ਵਿਚ ਅੱਜ ਤੋਂ ਸ਼ੁਰੂ
ਐੱਸ ਸ਼ਿੰਦਰ, ਚੰਡੀਗੜ੍ਹ : ਸਥਾਨਕ ਸੈਕਟਰ-34 ਦੇ ਪ੫ਦਰਸ਼ਨੀ ਮੈਦਾਨ ਵਿਚ ਪੈਕੇਜਿੰਗ, ਪਿ੫ੰਟਿੰਡ ਨਾਲ ਸਬੰਧਤ ਮਸ਼ੀਨਰੀ 'ਤੇ ਭਲਕੇ 14 ਦਸੰਬਰ 2018 ਤੋਂ ਸ਼ੁਰੂ ਹੋ ਰਹੀ ਪ੫ਦਰਸ਼ਨੀ ਭਾਰਤ ਵਿਚ ਹੋਣ ਵਾਲੀ ਆਪਣੀ ਕਿਸਮ ਦੀ ਪਹਿਲੀ ਪ੫ਦਰਸ਼ਨੀ ਹੈ। ਇਸ ਇੰਟਰਪਿ੫ੰਟ ਐਕਸਪੋ ਇੰਡੀਆ ਦਾ ਆਯੋਜਨ, ਪਿ੫ੰਟਰਸ ਐਸੋਸੀਏਸ਼ਨ (ਓਪੀਏ) ਅਤੇ ਉਡਾਨ ਮੀਡੀਆ ਐਂਡ ਕਮਯੂਨੀਕੇਸੰਨਸ ਪ੫ਾਈਵੇਟ ਲਿਮਿਟਡ ਦੁਆਰਾ ਕੀਤਾ ਜਾ ਰਿਹਾ ਹੈ। ਪ੫ਦਰਸ਼ਨੀ ਵਿਚ ਪਿ੫ੰਟਿੰਗ ਅਤੇ ਪੈਕੇਜਿੰਗ ਦੇ ਖੇਤਰ ਵਿਚ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਨਵੀਆਂ ਤਕਨੀਕਾਂ ਨੂੰ ਪ੫ਦਰਸ਼ਿਤ ਕੀਤਾ ਜਾਵੇਗਾ। ਓਪੀਏ ਪ੫ਧਾਨ ਪ੫ਵੀਨ, ਅਗਰਵਾਲ ਨੇ ਪੱਤਰਕਾਰ ਸੰਮੇਲਨ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਐਕਸਪੋ ਦਾ ਉਦੇਸ਼ ਨਵੀਆਂ ਜ਼ਰੂਰਤਾਂ, ਪ੫ਤੀਯੋਗੀ, ਟੈਕਨੋਲੋਜੀ ਅਤੇ ਹੋਰ ਡਿਵੈੱਲਪਮੈਂਟ ਦੁਆਰਾ ਸੰਚਾਲਿਤ ਬਜ਼ਾਰ ਦੇ ਵਿਕਾਸ ਨੂੰ ਅੱਗੇ ਵਧਾਉਣਾ ਹੈ। ਪ੫ਦਰਸ਼ਨੀ ਵਿਚ ਪਿ੫ੰਟਿੰਗ, ਲੇਬਲਿੰਗ ਅਤੇ ਇਸਦੀ ਸਪਲਾਈ ਚੇਨ ਦੇ ਏਕੀਕਰਣ ਪ੫ਕਿਰਿਆਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਅਜਿਹਾ ਹੋਣ 'ਤੇ ਨੁਮਾਇੰਦਗੀ ਦਾ ਦਾਅਵਾ ਅਤੇ ਪਿ੫ੰਟਿੰਗ ਅਤੇ ਪੈਕੇਜਿੰਗ ਉਦਯੋਗ ਵਿਚ ਇਕ ਸਥਾਨ ਬਨਾਉਣ ਵਿਚ ਭਾਰਤ ਦੀ ਮਦਦ ਕਰਨ ਦਾ ਮਾਰਗ ਮਜ਼ਬੂਤ ਹੋਵੇਗਾ। ਪ੫ੋ. ਕਮਲ ਚੋਪੜਾ, ਮੁੱਖ ਸੈਕਟਰੀ, ਓਪੀਏ ਦਾ ਕਹਿਣਾ ਸੀ ਕਿ 'ਅਜਿਹੇ ਆਯੋਜਨ ਪਿ੫ੰਟਿੰਗ ਇੰਡਸਟਰੀ ਵਿਚ ਵਿਕਾਸ ਦੇ ਬਾਰੇ ਵਿਚ ਰੁਚੀ ਅਤੇ ਜਾਗਰੂਕਤਾ ਪੈਦਾ ਕਰਦੇ ਹਨ। ਇਸ ਪ੫ਦਰਸ਼ਨੀ ਵਿਚ ਸਾਰੇ ਪ੫ੀ-ਪ੫ੈੱਸ, ਪੋਸਟ ਪ੫ੈੱਸ ਅਤੇ ਪੈਕੇਜਿੰਗ ਉਪਕਰਣ ਸ਼ਾਮਲ ਕੀਤੇ ਜਾਣਗੇ। ਜੀਐੱਸ ਿਢੱਲੋਂ, ਡਾਇਰੈਕਟਰ, ਉਡਾਨ ਮੀਡੀਆ ਐਂਡ ਕਮਯੂਨੀਕੇਸੰਨਸ ਪ੫ਾਇਵੇਟ ਲਿਮੀਟਡ ਨੇੇ ਕਿਹਾ ਕਿ ਇਹ ਪ੫ੀਮੀਅਰ ਐਗਜ਼ੀਬਿਸ਼ਨ ਵੱਖ-ਵੱਖ ਸਨਅਤਾਂ ਦੇ ਲਈ ਪਿ੫ੰਟਿੰਗ ਅਤੇ ਪੈਕੇਜਿੰਗ ਵਿਚ ਆਪਣੇ ਨਿਵੇਸ਼ ਫ਼ੈਸਲਿਆਂ ਦਾ ਮੁਲਾਂਕਣ ਕਰਨ ਦੇ ਮੌਕੇ ਪ੫ਦਾਨ ਕਰੇਗੀ।
ਇੰਟਰਪਿ੫ੰਟ ਐਕਸਪੋ 2018 ਦਾ ਉਦੇਸ਼ ਉਦਯੋਗ ਦੇ ਸਾਰੇ ਵਰਗਾਂ ਨੂੰ ਇਕ ਛੱਤ ਦੇ ਹੇਠ ਲਿਆਉਣ ਅਤੇ ਉਦਯੋਗ ਦੀ ਗਤੀਸ਼ੀਲਤਾ ਨੂੰ ਸਮਝਣ ਅਤੇ ਰੁਕਾਵਟਾਂ ਨੂੰ ਦੂਰ ਕਰਨ ਲਈ ਇਕ ਨਿਰਪੱਖ ਮੰਚ ਬਣਾ ਕੇ ਜਾਣਕਾਰੀ ਅਤੇ ਗਿਆਨ ਨੂੰ ਆਪਸ ਵਿਚ ਸਾਂਝਾ ਕਰਨਾ ਹੈ। ਪ੫ਦਰਸ਼ਨੀ ਵਿਚ ਦੁਨੀਆ ਭਰ ਤੋਂ ਪ੫ਤੀਭਾਗੀ ਹਿੱਸਾ ਲੈਣਗੇ।
ਇਸ ਨੂੰ ਆਲ ਇੰਡੀਆ ਫ਼ੈਡਰੇਸ਼ਨ ਆਫ ਮਾਸਟਰ ਪਿ੫ੰਟਰਸ, ਆਈਪੀਏਐੱਮਏ, ਐੱਨਪੀਈਐੱਸ, ਯੂਐੱਸਏ, ਪੀਈਆਈਏਸੀ ਚੀਨ, ਦ ਪਿ੫ੰਟਿੰਗ ਟੈਕਨੋਲੋਜੀ ਐਸੋਸੀਏਸ਼ਨ ਆਫ ਚੀਨ, ਚੀਨ ਅਕੈਡਮੀ ਆਫ਼ ਪਿ੫ੰਟਿੰਗ ਟੈਕਨੋਲੋਜੀ, ਮਾਇਕ੫ੋ ਸਮਾਲ ਐਂਡ ਮੀਡੀਆ ਇੰਟਰਪ੫ਾਇਜਜ਼ (ਐੱਮਐੱਸਐੱਮਈ) ਅਤੇ ਨੈਸ਼ਨਲ ਸਮਾਲ ਸਕੇਲ ਇੰਡਸਟਰੀ (ਐੱਨਐੱਸਆਈਸੀ) ਦੁਆਰਾ ਵੀ ਸਮਰਥਨ ਦਿੱਤਾ ਜਾ ਰਿਹਾ ਹੈ।