ਬਿੰਦਰ ਸੁੰਮਨ, ਗੁਰਾਇਆ : ਨੈਸ਼ਨਲ ਸਕੂਲ ਖੇਡਾਂ ਅੰਡਰ-19 ਲੜਕੀਆਂ ਤਾਇਕਾਵਾਂਡੋ ਖੇਡਾਂ ਦੌਰਾਨ ਸਧਾਰਨ ਪਰਿਵਾਰ 'ਚੋਂ ਉੱਠ ਬਿੰਦਰ ਸੁੰਮਨ, ਗੁਰਾਇਆ : ਨੈਸ਼ਨਲ ਸਕੂਲ ਖੇਡਾਂ ਅੰਡਰ-19 ਲੜਕੀਆਂ ਤਾਇਕਾਵਾਂਡੋ ਖੇਡਾਂ ਦੌਰਾਨ ਸਧਾਰਨ ਪਰਿਵਾਰ 'ਚੋਂ ਉੱਠ ਬਿੰਦਰ ਸੁੰਮਨ, ਗੁਰਾਇਆ : ਨੈਸ਼ਨਲ ਸਕੂਲ ਖੇਡਾਂ ਅੰਡਰ-19 ਲੜਕੀਆਂ ਤਾਇਕਾਵਾਂਡੋ ਖੇਡਾਂ ਦੌਰਾਨ ਸਧਾਰਨ ਪਰਿਵਾਰ 'ਚੋਂ ਉੱਠ ਬਿੰਦਰ ਸੁੰਮਨ, ਗੁਰਾਇਆ : ਨੈਸ਼ਨਲ ਸਕੂਲ ਖੇਡਾਂ ਅੰਡਰ-19 ਲੜਕੀਆਂ ਤਾਇਕਾਵਾਂਡੋ ਖੇਡਾਂ ਦੌਰਾਨ ਸਧਾਰਨ ਪਰਿਵਾਰ 'ਚੋਂ ਉੱਠ ਬਿੰਦਰ ਸੁੰਮਨ, ਗੁਰਾਇਆ : ਨੈਸ਼ਨਲ ਸਕੂਲ ਖੇਡਾਂ ਅੰਡਰ-19 ਲੜਕੀਆਂ ਤਾਇਕਾਵਾਂਡੋ ਖੇਡਾਂ ਦੌਰਾਨ ਸਧਾਰਨ ਪਰਿਵਾਰ 'ਚੋਂ ਉੱਠ ਬਿੰਦਰ ਸੁੰਮਨ, ਗੁਰਾਇਆ : ਨੈਸ਼ਨਲ ਸਕੂਲ ਖੇਡਾਂ ਅੰਡਰ-19 ਲੜਕੀਆਂ ਤਾਇਕਾਵਾਂਡੋ ਖੇਡਾਂ ਦੌਰਾਨ ਸਧਾਰਨ ਪਰਿਵਾਰ 'ਚੋਂ ਉੱਠ
ਬਿੰਦਰ ਸੁੰਮਨ, ਗੁਰਾਇਆ : ਨੈਸ਼ਨਲ ਸਕੂਲ ਖੇਡਾਂ ਅੰਡਰ-19 ਲੜਕੀਆਂ ਤਾਇਕਾਵਾਂਡੋ ਖੇਡਾਂ ਦੌਰਾਨ ਸਧਾਰਨ ਪਰਿਵਾਰ 'ਚੋਂ ਉੱਠ ਕਿ ਡੀਪੀਈ ਕੁਲਦੀਪ ਸਿੰਘ ਦੀ ਪ੫ੇਰਨਾ ਸਦਕਾ ਮਾਰਸ਼ਲ ਆਰਟ 'ਚ ਸੋਨੇ ਦਾ ਮੈਡਲ ਜਿੱਤ ਕਿ ਆਪਣੇ ਮਾਤਾ-ਪਿਤਾ ਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੀ ਇੰਦਰਜੀਤ ਕੌਰ (ਸੋਨਪਰੀ) ਪੁੱਤਰੀ ਬਾਗੜ ਰਾਮ ਪਿੰਡ ਭਾਗਸਰ ਜ਼ਿਲ੍ਹਾ ਮੁਕਤਸਰ ਸਾਹਿਬ ਨੂੰ ਪੰਜਾਬ ਦੀ ਸਮਾਜ ਸੇਵੀ ਸੰਸਥਾ ਵਰਲਡ ਵਾਇਡ ਸਕੋਪ ਸੁਸਾਇਟੀ ਯੂਕੇ ਵਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਜ਼ਿਕਰੇਖਾਸ ਹੈ ਕਿ ਸੋਨੇ ਦਾ ਤਮਗਾ ਜਿੱਤਣ ਵਾਲੀ ਇਸ ਖਿਡਾਰਨ ਨੂੰ ਕਿਸੇ ਵਲੋਂ ਵੀ ਸਨਮਾਨਤ ਨਾ ਕੀਤੇ ਜਾਣ ਦੀ ਚਰਚਾ ਸੋਸ਼ਲ ਮੀਡੀਆ ਉੱਪਰ ਿਛੜੀ ਸੀ, ਪਰ ਪੰਜਾਬ ਦੀ ਸਮਾਜ ਸੇਵੀ ਸੰਸਥਾ ਵਰਲਡ ਵਾਈਡ ਸਕੋਪ ਸੁਸਾਇਟੀ ਯੂਕੇ ਦੇ ਚੇਅਰਮੈਨ ਹਰਦੀਪ ਸਿੰਘ ਤੱਗੜ ਵਲੋਂ ਇਸ ਪਰਿਵਾਰ ਨਾਲ ਰਾਬਤਾ ਕਾਇਮ ਕਰਕੇ ਪਿੰਡ ਘੁੜਕਾ ਵਿਖੇ 51 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਚੇਅਰਮੈਨ ਹਰਦੀਪ ਸਿੰਘ ਤੱਗੜ ਨੇ ਦੱਸਿਆ ਕਿ ਪਹਿਲਾ ਵੀ ਇਸ ਸੰਸਥਾ ਵਲੋਂ ਅਨੇਕਾਂ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਅਤੇ ਜਦ ਸ਼ੋਸ਼ਲ ਮੀਡੀਆ ਰਾਹੀ ਜਦ ਉਨਾਂ ਨੂੰ ਇਸ ਹੋਣਹਾਰ ਖਿਡਾਰਨ ਬਾਰੇ ਪਤਾ ਲੱਗਾ ਤਾਂ ਉਨਾ ਸੰਸਥਾ ਦੇ ਸੰਸਥਾਪਕ ਪਿੰਦੂ ਜੌਹਲ ਯੂਕੇ ਤੇ ਸਤਨਾਮ ਸਿੰਘ ਬਾਹੜਾ ਨਾਲ ਸੰਪਰਕ ਕਰਕੇ ਇਸ ਖਿਡਾਰਨ ਨੂੰ ਸਨਮਾਨ ਕਰਨ ਦਾ ਪ੫ੋਗਰਾਮ ਉਲੀਕਿਆ। ਉਨ੍ਹਾ ਦੱਸਿਆ ਕਿ ਭਵਿੱਖ 'ਚ ਵੀ ਇਸ ਖਿਡਾਰਨ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਤਰਲੋਚਨ ਸਿੰਘ ਜੌਹਲ, ਬੱਬੀ ਜੌਹਲ, ਬੱਬੂ ਲੰਬੜਦਾਰ, ਪਤਵਿੰਦਰ ਜੌਹਲ, ਸੁੱਚਾ ਸਿੰਘ ਜੌਹਲ, ਸੁਰਿੰਦਰ ਜੌਹਲ, ਅਜਾਇਬ ਸਿੰਘ ਰੁੜਕੀ, ਗੁਰਮੇਲ ਸਿੰਘ ਰੁੜਕਾ, ਜਸਪ੫ੀਤ ਸਿੰਘ, ਕਰਨੈਲ ਰਾਮ, ਜਰਨੈਲ ਰਾਮ, ਬਿੰਦਰ ਲਾਲ, ਬਿੱਲੂ ਰਾਮ, ਨਿਰਮਲ ਚੰਦ, ਸੁੱਚਾ ਰਾਮ, ਕਸ਼ਮੀਰ ਲਾਲ, ਚਮਨ ਲਾਲ ਆਦਿ ਮੌਜੂਦ ਸਨ।