ਨਹਿਰੀ ਪਟਵਾਰੀ ਨਰਿੰਦਰ ਸਿੰਘ ਨਰੰਗ ਨੂੰ ਸਦਮਾ, ਪੁੱਤਰ ਦਾ ਦਿਹਾਂਤ
13ਕੇਐਚਏ-17ਪੀ- ਅੰਮਿ੫ਤਪਾਲ ਸਿੰਘ ਗੱਗੂ ਦੀ ਪੁਰਾਣੀ ਤਸਵੀਰ। ਲੱਕੀ ਘੁਮੈਤ, ਸਾਹਨੇਵਾਲ ਨਹਿਰੀ ਵਿਭਾਗ ਦੇ ਪਟਵਾਰੀ ਤੇ 13ਕੇਐਚਏ-17ਪੀ- ਅੰਮਿ੫ਤਪਾਲ ਸਿੰਘ ਗੱਗੂ ਦੀ ਪੁਰਾਣੀ ਤਸਵੀਰ। ਲੱਕੀ ਘੁਮੈਤ, ਸਾਹਨੇਵਾਲ ਨਹਿਰੀ ਵਿਭਾਗ ਦੇ ਪਟਵਾਰੀ ਤੇ
Publish Date: Thu, 13 Dec 2018 07:16 PM (IST)
Updated Date: Thu, 13 Dec 2018 07:16 PM (IST)
13ਕੇਐਚਏ-17ਪੀ- ਅੰਮਿ੫ਤਪਾਲ ਸਿੰਘ ਗੱਗੂ ਦੀ ਪੁਰਾਣੀ ਤਸਵੀਰ।
ਨਹਿਰੀ ਵਿਭਾਗ ਦੇ ਪਟਵਾਰੀ ਤੇ ਪੰਜਾਬ ਦੇ ਲੋਕ ਗਾਇਕ ਨਰਿੰਦਰ ਸਿੰਘ ਨਰੰਗ (ਪੱਪਾ) ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਇਕਲੋਤੇ ਪੁੱਤਰ ਅੰਮਿ੫ਤਪਾਲ ਸਿੰਘ ਗੱਗੂ (24) ਕਿੱਤੇ ਵਜੋਂ ਅਧਿਆਪਕ ਦੀ ਇੱਕ ਸੜਕ ਹਦਾਸੇ ਦੌਰਾਨ ਮੌਤ ਹੋ ਗਈ। ਪਰਿਵਾਰ ਨਾਲ ਦੁੱਖ ਪ੫ਗਟਾਵਾ ਕਰਨ ਵਾਲਿਆਂ 'ਚ ਵਿਧਾਇਕ ਸ਼ਰਨਜੀਤ ਸਿੰਘ ਿਢੱਲੋਂ, ਕਾਂਗਰਸ ਹਲਕਾ ਸਾਹਨੇਵਾਲ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ, ਸਾਹਨੇਵਾਲ ਨਗਰ ਕੌਂਸਲ ਪ੫ਧਾਨ ਕੈਪਟਨ ਸੁਖਜੀਤ ਸਿੰਘ ਹਰਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੫ੀਸ਼ਦ ਮੈਂਬਰ ਤੇ ਯੂਥ ਪ੫ਧਾਨ ਐਡਵੋਕੇਟ ਰਮਨੀਤ ਸਿੰਘ ਗਿੱਲ, ਸਾਬਕਾ ਚੇਅਰਮੈਨ ਜਸਮਿੰਦਰ ਸਿੰਘ ਸੰਧੂ, ਸ਼੫ੋਮਣੀ ਅਕਾਲੀ ਦਲ ਪੰਜਾਬ ਸਕੱਤਰ ਸਿਮਰਨਜੀਤ ਸਿੰਘ ਿਢੱਲੋਂ, ਸੁੱਖਾ ਸ਼ਾਹਪੁਰ, ਜਪਿੰਦਰ ਸਿੰਘ, ਜਸਮੀਤ ਕੌਰ, ਰਣਜੀਤ ਕਲਸੀ, ਸੋਮਨਾਥ, ਗੀਤਕਾਰ ਪਾਲਾ ਰਾਜੇਵਾਲੀਆ, ਗਾਇਕ ਗੁਰਪ੫ੀਤ ਸਿੰਘ ਬਿੱਲਾ, ਗਾਇਕ ਸੋਹਣ ਸਿਕੰਦਰ, ਗਾਇਕ ਨਰਿੰਦਰ ਨੂਰ, ਹਰਪ੫ੀਤ ਸਿੰਘ ਕੈਲੇ, ਪ੫ਧਾਨ ਅਵਤਾਰ ਸਿੰਘ ਚਾਹਲ, ਕੌਂਸਲਰ ਮਾਸਟਰ ਜਗਦੀਸ ਸਿੰਘ ਕੌਲ, ਨੰਬਰਦਾਰ ਭਾਗ ਸਿੰਘ, ਸੋਮਾ ਸਿੰਘ, ਦਵਿੰਦਰ ਸਿੰਘ ਬਾਗਾ, ਸੰਦੀਪ ਸਿੰਘ, ਹਰਪ੫ੀਤ ਸਿੰਘ ਦਰਦੀ, ਹਰਦੀਪ ਸਿੰਘ ਸੰਧੂ (ਤੋਤਾ), ਸਾਬਕਾ ਨਗਰ ਕੌਂਸਲਰ ਪ੫ਧਾਨ ਕੁਲਵੰਤ ਸਿੰਘ ਕਾਂਤੀ, ਗੁਰਜੀਤ ਸਿੰਘ ਸੰਧੂ, ਸਾਬਕਾ ਕੌਂਸਲਰ ਸਵਰਨ ਕੁਮਾਰ ਸੋਨੀ, ਬਲਾਕ ਸੀਨੀਅਰ ਪ੫ਧਾਨ ਗੁਲਜਾਰ ਮਹੁੰਮਦ, ਕੌਂਸਲਰ ਮਨਜਿੰਦਰ ਭੋਲਾ, ਵਿਜੈ ਪੁਰੀ, ਨਰਿੰਦਰ ਸਿੰਘ ਸ਼ਾਹਪੁਰ, ਦਲਜੀਤ ਸਿੰਘ ਚੌਹਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੰਮਿ੫ਤਪਾਲ ਸਿੰਘ ਗੱਗੂ ਦੇ ਆਤਮਿਕ ਸ਼ਾਤੀ ਲਈ ਰਖਵਾਏ ਗਏ ਸ੫ੀ ਗੁਰੂ ਗ੫ੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 23 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ਼੫ੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਵਾਰਡ ਨੰਬਰ-2 ਸਾਹਨੇਵਾਲ 'ਚ ਬਾਅਦ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਹੋਵੇਗੀ।