ਵੱਡਾ ਹਾਦਸਾ ਟਲਿਆ : ਮਹਾਰਾਸ਼ਟਰ ਦੇ ਸੋਲਾਪੁਰ 'ਚ ਉਡਾਣ ਭਰਨ ਦੌਰਾਨ ਰਨਵੇ ਤੋਂ ਫਿਸਲਿਆ ਟ੍ਰੇਨਿੰਗ ਜਹਾਜ਼, ਵਾਲ-ਵਾਲ ਬਚੀ ਪਾਇਲਟ ਦੀ ਜਾਨ
ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਇੱਕ ਟ੍ਰੇਨਿੰਗ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇੱਥੇ ਉਡਾਣ ਭਰਨ ਦੌਰਾਨ ਜਹਾਜ਼ ਰਨਵੇ 'ਤੇ ਹੀ ਫਿਸਲ ਗਿਆ। ਟ੍ਰੇਨਿੰਗ ਜਹਾਜ਼ ਵਿੱਚ ਸਵਾਰ ਪਾਇਲਟ ਸੁਰੱਖਿਅਤ ਹੈ।
Publish Date: Thu, 12 Nov 2026 03:56 PM (IST)
Updated Date: Thu, 12 Nov 2026 03:57 PM (IST)
ਡਿਜੀਟਲ ਡੈਸਕ, ਮੁੰਬਈ - ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਇੱਕ ਟ੍ਰੇਨਿੰਗ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇੱਥੇ ਉਡਾਣ ਭਰਨ ਦੌਰਾਨ ਜਹਾਜ਼ ਰਨਵੇ 'ਤੇ ਹੀ ਫਿਸਲ ਗਿਆ। ਟ੍ਰੇਨਿੰਗ ਜਹਾਜ਼ ਵਿੱਚ ਸਵਾਰ ਪਾਇਲਟ ਸੁਰੱਖਿਅਤ ਹੈ।
ਅਧਿਕਾਰੀਆਂ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ, "ਸੋਲਾਪੁਰ ਹਵਾਈ ਅੱਡੇ 'ਤੇ ਉਡਾਣ ਭਰਨ ਦੀ ਕੋਸ਼ਿਸ਼ ਦੌਰਾਨ ਇੱਕ ਸਿਖਲਾਈ ਜਹਾਜ਼ ਰਨਵੇ ਤੋਂ ਫਿਸਲ ਗਿਆ। ਮਹਿਲਾ ਪਾਇਲਟ ਸੁਰੱਖਿਅਤ ਹਨ।"
(ਸਮਾਚਾਰ ਏਜੰਸੀ ਪੀਟੀਆਈ ਦੇ ਇਨਪੁਟ ਨਾਲ)