- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਤਰ ਪ੍ਰਦੇਸ਼ ਕਾਂਗਰਸ ਦੀ ਨਵੀਂ ਟੀਮ ਦੇ ਗਠਨ ’ਤੇ ਸਾਬਕਾ ਸੂਬਾ ਪ੍ਰਧਾਨ ਅਜੈ ਰਾਏ ਨੇ ਕਿਹਾ ਕਿ ਉਨ੍ਹਾਂ ’ਤੇ ਅਸਤੀਫ਼ਾ ਦੇਣ ਲਈ ਕੋਈ ਦਬਾਅ ਨਹੀਂ ਸੀ ਤੇ ਉਨ੍ਹਾਂ ਨੇ ਸਿਰਫ਼ ਪਾਰਟੀ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ। ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਤੇ ਵਰਕਰਾਂ ਨੂੰ ਸਸ਼ਕਤ ਬਣਾਉਣ ਬਾਰੇ ਚਰਚਾ ਕੀਤੀ। ਨਾਲ ਹੀ ਉਨ੍ਹਾਂ ਨੇ ਮਹਿੰਗਾਈ ਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਿਆ। ਮੌਜੂਦਾ ਘਟਨਾਕ੍ਰਮ ’ਚ ਕਾਂਗਰਸ ਨੇ ਅਰਾਧਨਾ ਮਿਸ਼ਰਾ ‘ਮੋਨਾ’ ਨੂੰ ਨਵਾਂ ਯੂਪੀ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ।

#WATCH | Varanasi| On the new UP Congress team, Congress' former state unit President Ajay Rai says, "I was not asked to resign, nor did the party ever pressure me; I simply follow the party's directives. I also met with Rahul Gandhi. We discussed about the state—how to strengthen it, what work needs to be done, and who needs to be empowered—and we spoke openly about these matters...I would tell the workers to put their full strength into the work and work hard. I have fulfilled my duty, my dharma, and my obligation, and I will continue to do so with honesty and full vigor in the future. After all, we are residents of Kashi and devotees of Baba Vishwanath; we have Baba's blessings. With the blessings of Mahadev, we will move forward. Aradhana Mishra has been a three-time MLA, and her family holds significant dominance. Look, Congress' equation this time is even stronger. This time, the issues are inflation, unemployment, corruption, and the government's misdeeds—extortion and theft. They even misappropriated funds meant for the deity in Gorakhpur; the MP there promised to turn it into 'Spain,' yet you can see that water has flooded people's homes. We will all work together, and we will work with twice the strength we applied before."
— ANI (@ANI) October 3, 2026