ਦੇਰ ਰਾਤ ਕ੍ਰਿਕਟਰ ਰਿਸ਼ਭ ਪੰਤ ਨੇ ਮੁੱਖ ਮੰਤਰੀ ਧਾਮੀ ਨੂੰ ਲਗਾਈ ਗੁਹਾਰ, ਬੋਲੇ 'ਤਿੰਨ ਸਾਲਾਂ ਤੋਂ ਪਰੇਸ਼ਾਨ ਹਾਂ'
ਆਪਣੀ ਪੋਸਟ ਵਿੱਚ ਉਨ੍ਹਾਂ ਨੇ ਉੱਤਰਾਖੰਡ ਦੇ ਸੀ.ਐੱਮ. ਪੁਸ਼ਕਰ ਸਿੰਘ ਧਾਮੀ ਨੂੰ ਟੈਗ ਕੀਤਾ ਹੈ। ਉਨ੍ਹਾਂ ਨੇ ਉੱਤਰਾਖੰਡ ’ਚ ਜ਼ਮੀਨ ਖਰੀਦਣ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਹੈ। ਲਿਖਿਆ ਹੈ- ਮੈਂ ਉੱਤਰਾਖੰਡ ’ਚ ਜ਼ਮੀਨ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਨੂੰ ਇੱਥੇ ਰਹਿਣ ਲਈ ਕੋਈ ਵੱਡੀ ਅਤੇ ਸਾਫ਼ ਜਗ੍ਹਾ ਨਹੀਂ ਮਿਲ ਪਾ ਰਹੀ ਹੈ।
Publish Date: Sat, 08 Aug 2026 12:26 PM (IST)
Updated Date: Sat, 08 Aug 2026 12:28 PM (IST)
ਆਨਲਾਈਨ ਟੀਮ, ਉੱਤਰਾਖੰਡ। ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕੋਲੋਂ ਮਦਦ ਮੰਗਦਿਆਂ ਬੀਤੀ ਰਾਤ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।