- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਤੇ ਆਸਟ੍ਰੇਲੀਆ ਦੀਆਂ ਏ ਟੀਮਾਂ ਵਿਚਾਲੇ ਚਾਰ ਦਿਨਾ ਮੈਚ ’ਚ ਨਜ਼ਰਾਂ ਸਾਈ ਸੁਦਰਸ਼ਨ ’ਤੇ ਹੋਣਗੀਆਂ, ਜੋ ਪੂਰੀ ਤਰ੍ਹਾਂ ਫਿਟ ਹੋਣ ਤੋਂ ਬਾਅਦ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਸਾਈ ਇਸ ਸੀਰੀਜ਼ ’ਚ ਬਿਹਤਰ ਪ੍ਰਦਰਸ਼ਨ ਕਰ ਕੇ ਨਿਊਜ਼ੀਲੈਂਡ ਦੌਰੇ ਦੀ ਟੀਮ ’ਚ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗਾ।

ਪੁੱਡੂਚੇਰੀ (ਪੀਟੀਆਈ) : ਭਾਰਤ ਤੇ ਆਸਟ੍ਰੇਲੀਆ ਦੀਆਂ ਏ ਟੀਮਾਂ ਵਿਚਾਲੇ ਚਾਰ ਦਿਨਾ ਮੈਚ ’ਚ ਨਜ਼ਰਾਂ ਸਾਈ ਸੁਦਰਸ਼ਨ ’ਤੇ ਹੋਣਗੀਆਂ, ਜੋ ਪੂਰੀ ਤਰ੍ਹਾਂ ਫਿਟ ਹੋਣ ਤੋਂ ਬਾਅਦ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਸਾਈ ਇਸ ਸੀਰੀਜ਼ ’ਚ ਬਿਹਤਰ ਪ੍ਰਦਰਸ਼ਨ ਕਰ ਕੇ ਨਿਊਜ਼ੀਲੈਂਡ ਦੌਰੇ ਦੀ ਟੀਮ ’ਚ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗਾ। ਆਸਟ੍ਰੇਲੀਆ-ਏ ਦੀ ਗੱਲ ਕਰੀਏ ਤਾਂ ਇਹ ਦੌਰਾ ਸੈਮ ਕੋਂਸਟਾਸ, ਨੇਥਨ ਮੈਕਸਵੀਨੀ, ਸਪਿਨਰ ਟਾਡ ਮਰਫੀ ਤੇ ਤੇਜ਼ ਗੇਂਦਬਾਜ਼ ਝਾਏ ਰਿਚਰਡਸਨ ਵਰਗੇ ਖਿਡਾਰੀਆਂ ਲਈ ਅਹਿਮ ਹੈ। ਇਥੇ ਚੰਗਾ ਪ੍ਰਦਰਸ਼ਨ ਕਰ ਕੇ ਇਹ ਆਸਟ੍ਰੇਲੀਆ ਦੀ ਮੁੱਖ ਟੀਮ ’ਚ ਥਾਂ ਬਣਾਉਣ ਦੀ ਕੋਸ਼ਿਸ਼ ਕਰਨਗੇ।