-
ਜਲੰਧਰ 'ਚ ਆਮ ਆਦਮੀ ਪਾਰਟੀ ਦੀ ਤਿਰੰਗਾ ਯਾਤਰਾ ਸ਼ੁਰੂ, ਅਰਵਿੰਦ ਕੇਜਰੀਵਾਲ ਨੇ ਕਿਹਾ- ਪੰਜਾਬ ਦੀ ਏਕਤਾ ਅਤੇ ਅਖੰਡਤਾ ਲਈ ਕਰਾਂਗੇ ਕੰਮ
'ਆਪ' ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਹਾਨਗਰ 'ਚ ਆਉਣ ਨਾਲ ਆਮ ਆਦਮੀ ਪਾਰਟੀ ਦੀ ਤਿਰੰਗਾ ਯਾਤਰਾ ਸ਼ੁਰੂ ਹੋ ਗਈ ਹੈ।
punjab6 months ago -
ਮਨੀਸ਼ ਮਹੇਸ਼ਵਰੀ ਨੇ ਛੱਡਿਆ ਟਵਿੱਟਰ, ਹੁਣ ਸਿੱਖਿਆ ਦੇ ਖੇਤਰ 'ਚ ਸੁਧਾਰ ਲਈ ਕਰਨਗੇ ਕੰਮ
ਟਵਿੱਟਰ ਨੇ ਉਨ੍ਹਾਂ ਨੂੰ ਸੀਨੀਅਰ ਡਾਇਰੈਕਟਰ (ਮਾਲੀਆ ਰਣਨੀਤੀ ਅਤੇ ਸੰਚਾਲਨ) ਵਜੋਂ ਅਮਰੀਕਾ ਭੇਜਿਆ। ਕੰਪਨੀ ਨੇ ਇਸ ਅਚਾਨਕ ਬਦਲਾਅ ਦਾ ਕੋਈ ਕਾਰਨ ਨਹੀਂ ਦੱਸਿਆ।
Technology6 months ago -
ਜੋਅ ਬਾਇਡਨ, ਪੁਤਿਨ ਤੇ ਇਮਰਾਨ ਖਾਨ ਨੂੰ ਹਰਾ ਪਛਾੜਦੇ ਹੋਏ ਪੀਐੱਮ ਮੋਦੀ ਬਣੇ ਦੁਨੀਆ ਦੇ ਅੱਠਵੇਂ ਸਭ ਤੋਂ ਪਸੰਦੀਦਾ ਵਿਅਕਤੀ
YouGov ਦੇ ਵਿਸ਼ਵ ਦੇ ਸਭ ਤੋਂ ਵੱਧ ਪ੍ਰਸ਼ੰਸਾਯੋਗ ਪੁਰਸ਼ਾਂ ਦੀ ਸੂਚੀ ਵਿੱਚ 8ਵਾਂ ਸਥਾਨ ਬਰਕਰਾਰ ਰੱਖਿਆ। ਅੰਤਰਰਾਸ਼ਟਰੀ ਸਰਵੇਖਣ ਦੇ ਅਨੁਸਾਰ ਨਰਿੰਦਰ ਮੋਦੀ ਦੁਨੀਆ ਦੇ ਨੇਤਾਵਾਂ ਤੋਂ ਉੱਪਰ ਦੇ ਸਥਾਨ 'ਤੇ 8ਵੇਂ ਸਭ ਤੋਂ ਪ੍ਰਸ਼ੰਸਕ ਵਿਅਕਤੀ ਹਨ।
National6 months ago -
ਪਾਰਕਰ ਸੋਲਰ ਪ੍ਰੋਬ ਨੇ ਰਚਿਆ ਇਤਿਹਾਸ, ਪਹਿਲੀ ਵਾਰ ਸੂਰਜ ਦੇ ਵਾਯੂਮੰਡਲ 'ਚ ਦਾਖ਼ਲ ਹੋਈ ਮਨੁੱਖ ਦੁਆਰਾ ਬਣਾਈ ਗਈ ਵਸਤੂ
ਖਗੋਲ ਵਿਗਿਆਨੀਆਂ ਦੇ ਅਨੁਸਾਰ, ਸੂਰਜ ਦੀ ਸਭ ਤੋਂ ਬਾਹਰੀ ਪਰਤ ਨੂੰ ਕੋਰੋਨਾ ਕਿਹਾ ਜਾਂਦਾ ਹੈ ਅਤੇ ਨਾਸਾ ਦੁਆਰਾ ਭੇਜਿਆ ਗਿਆ ਪੁਲਾੜ ਯਾਨ ਪਾਰਕਰ ਸੋਲਰ ਪ੍ਰੋਬ ਸਫ਼ਲਤਾਪੂਰਵਕ ਕੋਰੋਨਾ ਵਿੱਚ ਦਾਖਲ ਹੋ ਗਿਆ ਹੈ।
World6 months ago -
ਰੇਲਵੇ ਨੇ ਰੱਦ ਕੀਤੀਆਂ 236 ਰੇਲਾਂ, ਘਰ ਛੱਡਣ ਤੋਂ ਪਹਿਲਾਂ ਚੈੱਕ ਕਰੋ ਲਿਸਟ
ਭਾਰਤੀ ਰੇਲਵੇ ਨੇ 15 ਦਸੰਬਰ 2021 ਨੂੰ 236 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਵਿੱਚ ਸਪੈਸ਼ਲ ਟਰੇਨ, ਲੋਕਲ ਅਤੇ ਕਿਸਾਨ ਸਪੈਸ਼ਲ ਸ਼ਾਮਲ ਹਨ।
National6 months ago -
ਨੱਚਦੇ ਗਾਉਂਦੇ ਰਵਾਨਾ ਹੋਏ ਕਿਸਾਨ, ਦਿੱਲੀ-ਯੂਪੀ ਬਾਰਡਰ ਵੀ ਖਾਲੀ, ਪੜ੍ਹੋ ਰਾਕੇਸ਼ ਟਿਕੈਤ ਦਾ ਤਾਜ਼ਾ ਬਿਆਨ
ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕਿਸਾਨ ਅੰਦੋਲਨ ਖ਼ਤਮ ਹੋ ਗਿਆ। ਇਸ ਐਲਾਨ ਦੇ ਨਾਲ ਹੀ ਦਿੱਲੀ ਨਾਲ ਲੱਗਦੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ ਨੂੰ ਸਾਫ਼ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੀ।
National6 months ago -
ਤੁਹਾਡੇ ਕੋਲ ਆਇਆ ਹੈ KBC ਵੱਲੋਂ 15 ਲੱਖ ਜਿੱਤਣ ਦਾ ਮੈਸੇਜ, ਹੋ ਜਾਓ ਸਾਵਧਾਨ, ਨਹੀਂ ਤਾਂ ਖਾਲੀ ਹੋ ਜਾਵੇਗਾ ਤੁਹਾਡਾ ਅਕਾਊਂਟ
ਸੰਦੇਸ਼ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਡਾ WhatsApp ਨੰਬਰ KBC ਸਿਮ ਕਾਰਡ ਲੱਕੀ ਡਰਾਅ ਮੁਕਾਬਲੇ 2021 ਦੇ ਤਹਿਤ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਮੈਸੇਜ ਕਲੇਮ ਕਰਨ ਲਈ ਲਿੰਕ 'ਤੇ ਕਲਿੱਕ ਕਰਨ ਲਈ ਵੀ ਕਿਹਾ ਗਿਆ ਹੈ।
Technology6 months ago -
ਸੰਯੁਕਤ ਅਧਿਆਪਕ ਫਰੰਟ ਦੀ ਅਗਵਾਈ ਹੇਠ ਮਾਰੂ ਪੱਤਰ ਕੀਤੇ ਅਗਨ ਭੇਂਟ, ਮੁਲਾਜ਼ਮ ਵਿਰੋਧੀ ਕਟੌਤੀਆਂ ਮਨਜ਼ੂਰ ਨਹੀਂ : ਡੀਟੀਐੱਫ
ਸੰਯੁਕਤ ਅਧਿਆਪਕ ਫ਼ਰੰਟ ਦੇ ਸੱਦੇ 'ਤੇ ਪੰਜਾਬ ਸਰਕਾਰ ਵੱਲੋਂ ਪੇਂਡੂ ਭੱਤੇ ਦੀ ਕਟੌਤੀ ਦੇ ਮਾਰੂ ਪੱਤਰ ਅਤੇ ਪਰਖ ਕਾਲ ਦੌਰਾਨ ਅਧਿਅਪਕਾਂ ਦੇ ਬਕਾਏ ਹੜੱਪਣ ਖ਼ਿਲਾਫ਼ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਵਿਰੋਧੀ ਮਾਰੂ ਪੱਤਰ ਸਾੜ ਕੇ ਪੰਜਾਬ ਕਾਂਗਰਸ ਦੀ ਚੰਨੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀ...
punjab6 months ago -
ਕਾਸਟਿੰਗ ਕਾਊਚ 'ਤੇ ਛਲਕਿਆ ਸੁਰਵੀਨ ਚਾਵਲਾ ਦਾ ਦਰਦ, ਕਿਹਾ- 'ਲੋਕ ਤੁਹਾਡੇ ਲੱਕ ਦਾ ਸਾਈਜ਼...'
ਸਿਧਾਰਥ ਕੰਨਨ ਨੇ ਸੁਰਵੀਨ ਚਾਵਲਾ ਨੂੰ ਕਿਹਾ ਕਿ ਜੇਕਰ ਤੁਹਾਨੂੰ ਆਪਣੇ ਭਾਰ ਕਾਰਨ ਬਾਡੀ ਸ਼ੇਮਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਹਾਨੂੰ ਰੋਲ ਨਹੀਂ ਮਿਲਦਾ? ਸੁਰਵੀਨ ਚਾਵਲਾ ਨੇ ਕਿਹਾ ਹਾਂ ਇਹ ਸੱਚ ਹੈ।
Entertainment 6 months ago -
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਕੋਵਿਡ ਪਾਜ਼ੇਟਿਵ, ਸਿਡਨੀ ਦੇ ਸਕੂਲ ਇਵੈਂਟ 'ਚ ਕੀਤੀ ਸੀ ਸ਼ਿਰਕਤ
ਓਮੀਕ੍ਰੋਨ ਦੇ ਡਰ ਵਿਚਾਲੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਮੰਗਲਵਾਰ ਨੂੰ ਆਮ ਸੰਪਰਕ ਤੋਂ ਬਾਅਦ ਕੋਵਿਡ -19 ਟੈਸਟ ਕੀਤਾ ਗਿਆ ਸੀ।
World6 months ago