Jagjeevan Ram

ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ’ਚ 18 ਸਾਲ ਦਾ ਤਜਰਬਾ ਹੈ। ਦੈਨਿਕ ਭਾਸਕਰ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਮਰ ਉਜਾਲਾ, ਈਟੀਵੀ 'ਚ ਸੀਨੀਅਰ ਕੰਟੈਂਟ ਐਡੀਟਰ ਤੇ ਆਕਾਸ਼ਵਾਣੀ ’ਚ ਬਤੌਰ ਐਡੀਟੋਰੀਅਲ ਐਗਜ਼ੈਕਟਿਵ ਵਜੋਂ ਸੇਵਾਵਾਂ ਨਿਭਾਅ ਚੁੱਕਾ ਹਾਂ। ਸਾਹਿਤਕ ਗਤੀਵਿਧੀਆਂ ਤੇ ਸਿਰਜਣਾ ’ਚ ਡੂੰਘੀ ਦਿਲਚਸਪੀ ਹੈ। ਮੇਰੀ ਪਹਿਲੀ ਪੁਸਤਕ ਨੂੰ ਸਟੇਟ ਐਵਾਰਡ ਮਿਲ ਚੁੱਕਾ ਹੈ। ਸਾਲ 2024 ’ਚ ਪੰਜਾਬੀ ਜਾਗਰਣ ਨਾਲ ਜੁੜਿਆ ਹਾਂ। ਧਰਮ, ਸਿਆਸਤ ਤੇ ਸਾਹਿਤ ਨਾਲ ਸਬੰਧਤ ਵਿਸ਼ਿਆਂ ’ਚ ਦਿਲਚਸਪੀਆਂ ਹਨ।
Area of Expertise:Religion, Literature and Politics









