ਕੋਰੋਨਾ ਤੋਂ ਚਾਹੁੰਦੇ ਹੋ ਬਚਣਾ ਤਾਂ ਡਾਈਟ 'ਚ ਸ਼ਾਮਲ ਕਰੋ ਆਂਵਲਾ,ਵਧੇਗੀ ਇਮਿਊਨਿਟੀ


By Neha Diwan2022-12-27, 13:54 ISTpunjabijagran.com

ਕੋਰੋਨਾ

ਦੁਨੀਆ ’ਚ ਇਕ ਵਾਰ ਫਿਰ ਤੋਂ ਕੋਰੋਨਾ ਦੀ ਲਹਿਰ ਸ਼ੁਰੂ ਹੋ ਗਈ ਹੈ। ਚੀਨ ’ਚ ਹਾਲਾਤ ਕਾਫ਼ੀ ਵਿਗੜ ਗਏ ਹਨ। ਦੇਸ਼ ’ਚ ਵੀ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।

ਇਮਿਊਨ ਸਿਸਟਮ

ਇਸ ਨੂੰ ਹਰਾਉਣ ਲਈ ਤੁਹਾਡੀ ਇਮਿਊਨ ਸਿਸਟਮ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਅਜਿਹੇ ’ਚ ਤੁਹਾਨੂੰ ਉਨ੍ਹਾਂ ਚੀਜ਼ਾਂ ਨੂੰ ਖ਼ੁਰਾਕ ’ਚ ਸ਼ਾਮਿਲ ਕਰਨਾ ਚਾਹੀਦਾ ਹੈ, ਜਿਨ੍ਹਾਂ ’ਚ ਵਿਟਾਮਿਨ-ਸੀ ਕਾਫ਼ੀ ਮਾਤਰਾ ’ਚ ਮੌਜੂਦ ਹੋਵੇ।

ਔਲੇ

ਔਲੇ ਵਿਚ ਇਹ ਪੌਸ਼ਕ ਤੱਤ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਇਮਿਊਨਿਟੀ ਬਿਹਤਰ ਹੁੰਦੀ ਹੈ, ਜਿਸ ਨਾਲ ਤੁਸੀਂ ਹੋਰ ਬਿਮਾਰੀਆਂ ਦੇ ਨਾਲ-ਨਾਲ ਕੋਰੋਨਾ ਤੋਂ ਵੀ ਬਚ ਸਕਦੇ ਹੋ।

ਕਰਦਾ ਹੈ ਬਿਮਾਰੀਆਂ ਤੋਂ ਦੂਰ

ਔਲਾ ਐਂਟੀਆਕਸੀਡੈਂਟ ਅਤੇ ਐਂਟੀ ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਸਰਦੀ-ਖਾਂਸੀ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਰੱਖਣ ’ਚ ਮਦਦ ਕਰਦਾ ਹੈ।

ਔਲੇ ਦੀ ਸੌਸ

ਔਲੇ ਦੀ ਸੌਸ ਸਵਾਦ ਦੇ ਨਾਲ ਬਿਮਾਰੀਆਂ ਨੂੰ ਵੀ ਦੂਰ ਕਰਦੀ ਹੈ ਤੁਸੀਂ ਇਸ ਦਾ ਸੇਵਨ ਟਿੱਕੀ ਜਾਂ ਹੋਰ ਖਾਣਿਆਂ ਨਾਲ ਵੀ ਕਰ ਸਕਦੇ ਹੋ। ਇਹ ਸਵਾਦ ਦੇ ਨਾਲ ਇਮਿਊਨਿਟੀ ਵਧਾਉਣ ’ਚ ਬਹੁਤ ਮਦਦਗਾਰ ਹੈ।

ਔਲਿਆਂ ਦੀ ਚਾਹ

ਸਭ ਤੋਂ ਪਹਿਲਾਂ ਇਕ ਪਾਣੀ ਗਰਮ ਕਰੋ, ਉਸ ਵਿਚ ਔਲਾ ਪਾਊਡਰ, ਤੁਲਸੀ ਦੇ ਪੱਤੇ ਅਤੇ ਅਦਰਕ ਪਾਓ। ਇਨ੍ਹਾਂ ਨੂੰ ਚੰਗੀ ਤਰ੍ਹਾਂ ਉਬਾਲੋ, ਫਿਰ ਇਸ ਨੂੰ ਛਾਣ। ਤੁਸੀਂ ਚਾਹੋ ਤਾਂ ਇਸ ’ਚ ਸ਼ਹਿਦ ਵੀ ਮਿਲਾ ਸਕਦੇ ਹੋ।

ਔਲਿਆਂ ਦਾ ਮੁਰੱਬਾ

ਔਲਿਆਂ ਦਾ ਮੁਰੱਬਾ ਬਹੁਤ ਸੁਆਦੀ ਹੁੰਦਾ ਹੈ। ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਇਸ ਦਾ ਨਿਯਮਤ ਸੇਵਨ

ਬੱਚਿਆਂ ਨੂੰ ਪਸੰਦ ਆਵੇਗਾ ਰਾਜਮਾਂਹ ਕਾਠੀ ਰੋਲ, ਜਾਣੋ ਰੈਸਿਪੀ