ਘੱਟ ਪੈਸਿਆਂ 'ਚ ਵੀ ਲੈ ਸਕਦੇ ਹੋ, ਭਾਰਤ ਦੇ ਇਨ੍ਹਾਂ ਹਿਲ ਸਟੇਸ਼ਨਜ਼ ਦਾ ਆਨੰਦ
By Ramandeep Kaur
2022-11-05, 12:49 IST
punjabijagran.com
ਹਿਲ ਸਟੇਸ਼ਨ
ਜੇ ਤੁਸੀਂ ਸਰਦੀਆਂ ਦੇ ਮੌਸਮ 'ਚ ਹਿਲ ਸਟੇਸ਼ਨ ਘੁੰਮਣਾ ਚਾਹੁੰਦੇ ਹੋ, ਤਾਂ ਤੁਸੀਂ ਭਾਰਤ ਦੇ ਇਨ੍ਹਾਂ ਖੂਬਸੂਰਤ ਹਿਲ ਸਟੇਸ਼ਨਜ਼ ਦਾ ਆਨੰਦ ਲੈ ਸਕਦੇ ਹੋ।
ਹਿਲ ਸਟੇਸ਼ਨ ਦਾ ਲਓ ਆਨੰਦ
ਅਸੀਂ ਤੁਹਾਨੂੰ ਭਾਰਤ ਦੇ ਕੁਝ ਵਧੀਆ ਤੇ ਸਸਤੇ ਹਿਲ ਸਟੇਸ਼ਨ ਬਾਰੇ ਦੱਸਣ ਜਾ ਰਹੇ ਹਾਂ।
ਉਦੈਪੁਰ
ਰਾਜਸਥਾਨ ਦਾ ਉਦੈਪੁਰ ਸਭ ਤੋਂ ਖੂਬਸੂਰਤ ਸ਼ਹਿਰਾਂ 'ਚੋਂ ਇੱਕ ਹੈ। ਇੱਥੇ ਤੁਸੀਂ ਅਨੇਕਾਂ ਝੀਲਾਂ ਝੀਲਾਂ ਦਾ ਆਨੰਦ ਲੈ ਸਕਦੇ ਹੋ।
ਇਨ੍ਹਾਂ ਜਗ੍ਹਾ 'ਤੇ ਘੁੰਮੋ
ਉਦੈਪੁਰ 'ਚ ਤੁਸੀਂ ਮਹਿਲ, ਘਾਟ, ਸਿਟੀ ਪੈਲਸ, ਮਹਾਰਾਣਾ ਪ੍ਰਤਾਪ ਸਮਾਰਕ ਤੇ ਕਈ ਇਤਿਹਾਸਕ ਜਗ੍ਹਾ ਦਾ ਆਨੰਦ ਲੈ ਸਕਦੇ ਹੋ।
ਪਚਮੜੀ
ਹਰਿਆਲੀ ਨਾਲ ਭਰਿਆ ਪਚਮੜੀ ਘੁੰਮਣ ਲਈ ਬਿਹਤਰੀਨ ਸਥਾਨਾਂ 'ਚੋਂ ਇੱਕ ਹੈ। ਇੱਥੇ ਦੇ ਜੰਗਲ ਤੁਹਾਡਾ ਮਨ ਖੁਸ਼ ਕਰ ਦੇਣਗੇ।
ਪਚਮੜੀ 'ਚ ਘੁੰਮਣ ਦੀ ਜਗ੍ਹਾ
ਇੱਥੇ ਜਟਾਸ਼ੰਕਰ ਗੁਫ਼ਾਵਾਂ, ਅਪਸਰਾ ਵਿਹਾਰ ਕਾਫੀ ਪ੍ਰਸਿੱਧ ਸਥਾਨ ਹਨ।
ਮਸੂਰੀ
ਉਤਰਾਖੰਡ ਸਥਿਤ ਮਸੂਰੀ ਸੈਲਾਨੀਆਂ ਵਿਚਾਲੇ ਕਾਫੀ ਮਸ਼ਹੂਰ ਜਗ੍ਹਾ ਹੈ, ਇੱਥੇ ਤੁਸੀਂ ਮਸੂਰੀ ਝੀਲ ਦਾ ਆਨੰਦ ਲੈ ਸਕਦੇ ਹੋ।
ਪਿਆਜ਼ ਦੇ ਪਕੌੜੇ ਖਾਣ ਤੋਂ ਹੋ ਗਏ ਹੋ ਬੋਰ ਤਾਂ ਗੋਭੀ ਦੇ ਪਕੌੜੇ ਅਜ਼ਮਾਓ
Read More