ਰਾਤ 12 ਵਜੇ ਤੋਂ ਬਾਅਦ ਹਾਵੜਾ ਬ੍ਰਿਜ 'ਤੇ ਕਿਉਂ ਨਹੀਂ ਚਲਦੀ ਕੋਈ ਟ੍ਰੇਨ
By Neha diwan
2024-09-18, 15:19 IST
punjabijagran.com
ਕੋਲਕਾਤਾ ਦਾ ਹਾਵੜਾ ਬ੍ਰਿਜ ਆਪਣੀ ਖੂਬਸੂਰਤੀ ਨਾਲ ਮਸ਼ਹੂਰ ਹੈ। ਜਦੋਂ ਵੀ ਲੋਕ ਕੋਲਕਾਤਾ ਘੁੰਮਣ ਜਾਂਦੇ ਹਨ ਤਾਂ ਇਸ ਬ੍ਰਿਜ ਨੂੰ ਦੇਖਣ ਜਾਂਦੇ ਹਨ। ਇਹ ਬ੍ਰਿਜ ਰਾਤ 12 ਬੰਦ ਕਰ ਦਿੱਤਾ ਜਾਂਦਾ ਹੈ।
ਹਾਵੜਾ ਬ੍ਰਿਜ
ਹਾਵੜਾ ਬ੍ਰਿਜ ਕੋਲਕਾਤਾ ਦੀ ਹੁਗਲੀ ਨਦੀ 'ਤੇ ਬਣਿਆ ਹੋਇਆ ਹੈ। ਇਸ ਬ੍ਰਿਜ ਨੂੰ ਦੇਖਣ ਲਈ ਕਈ ਥਾਵਾਂ ਤੋਂ ਲੋਕ ਆਉਂਦੇ ਹਨ। ਇਸ ਦੀ ਖੂਬਸੂਰਤੀ ਦੁਨੀਆ ਭਰ 'ਚ ਮਸ਼ਹੂਰ ਹੈ।
ਕਦੋਂ ਬਣਿਆ ਹਾਵੜਾ ਬ੍ਰਿਜ
ਹਾਵੜਾ ਬ੍ਰਿਜ ਸਾਲ 1874 'ਚ ਸਰ ਬ੍ਰੈਡਫੋਰਡ ਲੇਸਲੀ ਦੁਆਰਾ ਬਣਵਾਇਆ ਗਿਆ ਸੀ। ਉਸ ਸਮੇਂ ਇਹ ਪੁਲ 22 ਲੱਖ ਦੀ ਕੀਮਤ ਨਾਲ ਬਣਾ ਕੇ ਤਿਆਰ ਕੀਤਾ ਗਿਆ ਸੀ।
ਪੁਲ ਦੀ ਖਾਸੀਅਤ
ਹਾਵੜਾ ਬ੍ਰਿਜ ਨੂੰ ਅੰਗਰੇਜ਼ਾਂ ਨੇ ਦੋ ਖੰਭਿਆਂ ਨਾਲ ਖੜ੍ਹਾ ਕੀਤਾ ਸੀ। ਜਿਸ ਦੀ ਉੱਚਾਈ 280 ਫੁੱਟ ਹੈ। ਦੋਨਾਂ ਵਿਚਕਾਰ ਦੀ ਦੂਰੀ ਡੇਢ ਹਜ਼ਾਰ ਫੁੱਟ ਹੈ।
12 ਵਜੇ ਕਿਉਂ ਹੋ ਜਾਂਦਾ ਬੰਦ
ਹਾਵੜਾ ਬ੍ਰਿਜ ਰਾਤ 12 ਵਜੇ ਬੰਦ ਕਰ ਦਿੱਤਾ ਜਾਂਦਾ ਹੈ। ਇਸ ਸਮੇਂ ਟ੍ਰੇਨ, ਕਾਰ, ਕਿਸ਼ਤੀ 'ਤੇ ਵੀ ਰੋਕ ਲਗਾ ਦਿੱਤੀ ਜਾਂਦੀ ਹੈ ਕਿਉਂਕਿ ਰਾਤ ਨੂੰ ਬ੍ਰਿਜ ਦੇ ਡਿੱਗਣ ਦਾ ਖ਼ਤਰਾ ਹੁੰਦਾ ਹੈ।
ਪੁਲ ਬਾਰੇ ਮਿੱਥ
ਕਹਿੰਦੇ ਹਨ ਕਿ ਹਾਵੜਾ ਬ੍ਰਿਜ ਨੂੰ ਬਣਾਉਣ ਵਾਲੇ ਇੰਨਜੀਨੀਅਰ ਨੇ ਕਿਹਾ ਸੀ ਕਿ ਇਹ ਬ੍ਰਿਜ ਰਾਤ ਨੂੰ 12 ਵਜੇ ਤੋਂ ਡਿੱਗੇ ਸਕਦੈ। ਇਹ ਗੱਲ ਪੂਰੇ ਦੇਸ਼ 'ਚ ਫੈਲ ਗਈ।
ਰੋਜ਼ ਚੱਲਦੇ ਹਨ ਲੱਖਾਂ ਸਾਧਨ
ਹਾਵੜਾ ਬ੍ਰਿਜ 'ਤੇ ਰੋਜ਼ ਲੱਖਾਂ ਸਾਧਨ ਚੱਲਦੇ ਹਨ ਤਾਂ ਕਿ ਹੁਗਲੀ ਨਦੀ ਨੂੰ ਪਾਰ ਕਰ ਸਕਣ। ਜਦੋਂ ਇਹ ਬਣਾਇਆ ਗਿਆ ਸੀ ਤਾਂ ਇਹ ਤੀਸਰਾ ਸਭ ਤੋਂ ਲੰਮਾ ਪੁਲ ਸੀ।
ਰਾਤ ਨੂੰ ਰਹਿੰਦੈ ਖ਼ਤਰਾ
ਹਾਵੜਾ ਬ੍ਰਿਜ ਨੂੰ ਰਾਤ 12 ਵਜੇ ਕੁਝ ਸਮੇਂ ਲਈ ਵਾਹਨ ਬੰਦ ਕਰ ਦਿੱਤੇ ਜਾਦੇ ਹਨ ਕਿਉਂਕਿ ਇਸ ਸਮੇਂ ਨਦੀ 'ਚ ਉਤਾਰ ਚੜਾਅ ਜ਼ਿਆਦਾ ਹੁੰਦਾ ਹੈ।
ਸਾਊਥ ਇੰਡੀਅਨ ਸਟਾਈਲ 'ਚ ਇਸ ਤਰ੍ਹਾਂ ਬਣਾਓ ਟਮਾਟਰ ਦੀ ਚਟਨੀ
Read More